December 31, 2025

Bhagwant Mann

ਖਾਸ ਖ਼ਬਰਖੇਡਾਂਰਾਸ਼ਟਰੀ

ਟੈਨਿਸ: ਮੁਕੁੰਦ, ਰਾਮਕੁਮਾਰ ਤੇ ਕਰਨ ਨੂੰ ਦਿੱਲੀ ਓਪਨ ਲਈ ਵਾਈਲਡ ਕਾਰਡ

Current Updates
ਨਵੀਂ ਦਿੱਲੀ-ਏਟੀਪੀ ਚੈਲੇਂਜਰ ਟੈਨਿਸ ਟੂਰਨਾਮੈਂਟ ਦਿੱਲੀ ਓਪਨ ਦੇ ਪ੍ਰਬੰਧਕਾਂ ਨੇ ਅੱਜ ਪੁਰਸ਼ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਤਿੰਨ ਡੇਵਿਸ ਕੱਪ ਖਿਡਾਰੀਆਂ ਸ਼ਸ਼ੀਕੁਮਾਰ ਮੁਕੁੰਦ, ਰਾਮਕੁਮਾਰ ਰਾਮਨਾਥਨ...
ਖਾਸ ਖ਼ਬਰਖੇਡਾਂਰਾਸ਼ਟਰੀ

ਕੌਮੀ ਖੇਡਾਂ: ਅਨਿਮੇਸ਼ ਨੇ 100 ਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ

Current Updates
ਦੇਹਰਾਦੂਨ-ਉੜੀਸਾ ਦੇ ਉੱਭਰਦੇ ਦੌੜਾਕ ਅਨਿਮੇਸ਼ ਕੁਜੂਰ ਨੇ ਅੱਜ ਇੱਥੇ ਕੌਮੀ ਖੇਡਾਂ ਦੇ ਅਥਲੈਟਿਕਸ ਦੇ ਪਹਿਲੇ ਦਿਨ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤ...
ਖਾਸ ਖ਼ਬਰਮਨੋਰੰਜਨਰਾਸ਼ਟਰੀ

ਰਣਬੀਰ ਦੀ ਆਵਾਜ਼ ’ਚ ਵਿਜੈ ਦੀ ਫਿਲਮ ‘ਵੀਡੀ12’ ਦਾ ਟੀਜ਼ਰ ਮੁਕੰਮਲ

Current Updates
ਮੁੰਬਈ:ਬੌਲੀਵੁੱਡ ਸੁਪਰਸਟਾਰ ਰਣਬੀਰ ਕਪੂਰ ਨੇ ਤੇਲਗੂ ਸਟਾਰ ਵਿਜੈ ਦੇਵਰਕੋਂਡਾ ਦੀ ਅਗਲੀ ਫਿਲਮ ‘ਵੀਡੀ12’ ਲਈ ਰਿਕਾਰਡਿੰਗ ਦਾ ਕੰਮ ਮੁਕੰਮਲ ਕੀਤਾ ਹੈ। ਰਣਬੀਰ ਬਲੌਕਬਸਟਰ ਫਿਲਮ ‘ਐਨੀਮਲ’ ਵਿੱਚ...
ਖਾਸ ਖ਼ਬਰਰਾਸ਼ਟਰੀ

ਗੁਜਰਾਤ ਹਾਦਸਾ: ਦੋਵੇਂ ਲਾਸ਼ਾਂ ਅੱਜ ਗੰਗਾ ਪੁੱਜਣਗੀਆਂ

Current Updates
ਨਥਾਣਾ-ਗੁਜਰਾਤ ਦੇ ਕੱਛ ਖੇਤਰ ਵਿੱਚ ਕੱਲ੍ਹ ਮਾਰੇ ਗਏ ਨੇੜਲੇ ਪਿੰਡ ਗੰਗਾ ਦੇ ਦੋ ਨੌਜਵਾਨਾਂ ਦੇ ਪਰਿਵਾਰਾਂ ਨੇ ਲਾਸ਼ਾਂ ਲੈ ਲਈਆਂ ਹਨ। ਅੱਜ ਦੇਰ ਸ਼ਾਮ ਉਥੋਂ...
ਖਾਸ ਖ਼ਬਰਰਾਸ਼ਟਰੀ

ਠੱਗੀ ਤੇ ਮੂਰਖਤਾ ਭਰੀ ਸਿਆਸਤ ਦੀ ਲੋੜ ਨਹੀਂ: ਮੋਦੀ

Current Updates
ਨਵੀਂ ਦਿੱਲੀ-ਦਿੱਲੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਨੂੰ ਇਤਿਹਾਸਕ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ’ਤੇ ਤਿੱਖੇ...
ਖਾਸ ਖ਼ਬਰਰਾਸ਼ਟਰੀ

ਜਾਤ ਤੇ ਸੱਭਿਆਚਾਰਕ ’ਚ ਪਾੜੇ ਖ਼ਿਲਾਫ ਲੜਨ ਦੀ ਲੋੜ: ਧਨਖੜ

Current Updates
ਨਵੀਂ ਦਿੱਲੀ- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਜਾਤ, ਵਰਗ, ਧਰਮ ਅਤੇ ਸੱਭਿਆਚਾਰ ਵਿੱਚ ਪਾੜਾ ਵਧਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਤਾਕਤਾਂ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ...
ਖਾਸ ਖ਼ਬਰਰਾਸ਼ਟਰੀ

ਨਿਰਮਾਣ ਅਧੀਨ ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਨੂੰ ਅੱਗ ਲੱਗੀ

Current Updates
ਅਹਿਮਦਾਬਾਦ-ਇੱਥੇ ਅੱਜ ਸਵੇਰੇ ਨਿਰਮਾਣ ਅਧੀਨ ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਨੂੰ ਅੱਗ ਲੱਗ ਗਈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਵੇਰੇ 6.30 ਵਜੇ ਦੇ...
ਖਾਸ ਖ਼ਬਰਰਾਸ਼ਟਰੀ

ਉੜੀਸਾ: ਦੇਸ਼ ਵਿਰੋਧੀ ਬਿਆਨ ਲਈ ਰਾਹੁਲ ਖ਼ਿਲਾਫ਼ ਕੇਸ ਦਰਜ

Current Updates
ਭੁਬਨੇਸ਼ਵਰ-ਕਥਿਤ ‘ਰਾਸ਼ਟਰ ਵਿਰੋਧੀ’ ਬਿਆਨ ਦੇਣ ’ਤੇ ਉੜੀਸਾ ਦੇ ਝਾਰਸਗੁੜਾ ਜ਼ਿਲ੍ਹੇ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਦੇ ਇੱਕ ਸੀਨੀਅਰ...
ਖਾਸ ਖ਼ਬਰਰਾਸ਼ਟਰੀ

ਕਾਂਗਰਸ-‘ਆਪ’ ਦਾ ਗੱਠਜੋੜ ਹੁੰਦਾ ਤਾਂ ਭਾਜਪਾ ਚੋਣ ਹਾਰ ਜਾਂਦੀ: ਰਾਊਤ

Current Updates
ਮੁੰਬਈ-ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਜੇ ਦਿੱਲੀ ਵਿੱਚ ਕਾਂਗਰਸ-‘ਆਪ’ ਦਾ ਗੱਠਜੋੜ ਹੁੰਦਾ ਤਾਂ ਭਾਜਪਾ ਦੀ ਹਾਰ ਪੱਕੀ ਸੀ।...
ਖਾਸ ਖ਼ਬਰਰਾਸ਼ਟਰੀ

ਮਿਲਕੀਪੁਰ ਜ਼ਿਮਨੀ ਚੋਣ ’ਚ ਭਾਜਪਾ ਦੇ ਚੰਦਰਭਾਨੂ ਪਾਸਵਾਨ ਜੇਤੂ

Current Updates
ਅਯੁੱਧਿਆ-ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਚੰਦਰਭਾਨੂ ਪਾਸਵਾਨ 61,710 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਚੋਣ ਕਮਿਸ਼ਨ ਦੀ ਵੈੱਬਸਾਈਟ...