April 9, 2025

ਸਿੱਖਿਆ

ਸਿੱਖਿਆਖਾਸ ਖ਼ਬਰਚੰਡੀਗੜ੍ਹ

ਪਹਿਲੀ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ 40 ਵਿਦਿਆਰਥੀ ਹੋਣਗੇ ਚੰਦਰਯਾਨ-3 ਦੀ ਲਾਂਚਿੰਗ ਦੇ ਗਵਾਹ

Current Updates
ਚੰਡੀਗੜ੍ਹ,ਪੰਜਾਬ ਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਨਾਲ...
ਸਿੱਖਿਆਖਾਸ ਖ਼ਬਰਤਕਨਾਲੋਜੀਰਾਸ਼ਟਰੀ

ਤਕਨੀਕੀ ਸਿੱਖਿਆ ਸੁਧਾਰ ਲਈ ਵਿਸ਼ਵ ਬੈਂਕ ਦੇਵੇਗਾ 20 ਅਰਬ ਰੁਪਏ, ਸਾਢੇ ਤਿੰਨ ਲੱਖ ਵਿਦਿਆਰਥੀਆਂ ਨੂੰ ਹੋਵੇਗਾ ਲਾਭ

Current Updates
ਨਵੀਂ ਦਿੱਲੀ: ਵਿਸ਼ਵ ਬੈਂਕ ਨੇ ਭਾਰਤ ਵਿੱਚ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਤਕਨੀਕੀ ਸਿੱਖਿਆ ਵਿੱਚ ਸੁਧਾਰ ਲਈ 20.94 ਅਰਬ ਰੁਪਏ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ...
ਸਿੱਖਿਆ

ਵਿਦਿਆਰਥੀਆਂ ਵਿੱਚ ਕੋਰ ਇੰਜਨੀਅਰਿੰਗ ਦੀ ਮੰਗ ਵੱਧी – ਕੰਪਿਊਟਰ ਸਾਇੰਸ, ਇਲੈਕਟ੍ਰੋਨਿਕਸ ਪਹਿਲੀ ਪਸੰਦ ਬਣੇ

Current Updates
ਨਵੀਂ ਦਿੱਲੀ— ਪਿਛਲੇ ਸਾਲਾਂ ‘ਚ ਆਈ ਗਿਰਾਵਟ ਤੋਂ ਬਾਅਦ ਇੰਜੀਨੀਅਰਿੰਗ ਕੋਰਸਾਂ ਖਾਸ ਕਰਕੇ ਕੰਪਿਊਟਰ ਸਾਇੰਸ, ਇਲੈਕਟ੍ਰਾਨਿਕਸ ਅਤੇ ਮਕੈਨੀਕਲ ਦੀ ਮੰਗ ਫਿਰ ਤੋਂ ਵਧ ਰਹੀ ਹੈ।...
ਸਿੱਖਿਆਖਾਸ ਖ਼ਬਰ

ਇਹ ਚਿੰਤਾਜਨਕ ਸਥਿਤੀ ਸੀਬੀਐਸਈ 10ਵੀਂ-12ਵੀਂ ਬੋਰਡ ਪ੍ਰੀਖਿਆ ਦੀ ਕਾਪੀ ਚੈਕਿੰਗ ਦੌਰਾਨ ਸਾਹਮਣੇ ਆਈ ਹੈ

Current Updates
ਨਵੀਨਵੀ ਦਿੱਲੀ ,(ਕ.ਅ.ਬਿਊਰੋ) :ਬੱਚੇ ਬਹੁਤ ਵਧੀਆ ਦੀ ਸ਼੍ਰੇਣੀ ਵਿੱਚ ਘਟੇ ਹਨ। ਇਹ ਚਿੰਤਾਜਨਕ ਸਥਿਤੀ ਸੀਬੀਐਸਈ 10ਵੀਂ-12ਵੀਂ ਬੋਰਡ ਦੀ ਕਾਪੀ ਚੈਕਿੰਗ ਅਤੇ ਸਕੂਲਾਂ ਦੀਆਂ ਸਾਲਾਨਾ ਪ੍ਰੀਖਿਆਵਾਂ...
ਸਿੱਖਿਆਪੰਜਾਬ

 ਮਹਾਰਾਸ਼ਟਰ ਪੇਪਰ ਲੀਕ ਮਾਮਲਾ: ਗਣਿਤ ਦੇ ਨਾਲ-ਨਾਲ ਫਿਜ਼ਿਕਸ ਅਤੇ ਕੈਮਿਸਟਰੀ ਦੇ ਪੇਪਰ ਵੀ ਹੋਏ ਲੀਕ, ਜਾਂਚ ਦਾ ਖੁਲਾਸਾ

Current Updates
ਮੁੰਬਈ ,16 ਮਾਰਚ (ਕ.ਅ.ਬਿਊਰੋ)ਮਹਾਰਾਸ਼ਟਰ ਐਚਐਸਸੀ ਬੋਰਡ ਗਣਿਤ ਦੇ ਪੇਪਰ ਲੀਕ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਦੌਰਾਨ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਜਾਂਚ...