December 27, 2025
ਖਾਸ ਖ਼ਬਰਰਾਸ਼ਟਰੀ

ਗੁਜਰਾਤ ਹਾਦਸਾ: ਦੋਵੇਂ ਲਾਸ਼ਾਂ ਅੱਜ ਗੰਗਾ ਪੁੱਜਣਗੀਆਂ

ਗੁਜਰਾਤ ਹਾਦਸਾ: ਦੋਵੇਂ ਲਾਸ਼ਾਂ ਅੱਜ ਗੰਗਾ ਪੁੱਜਣਗੀਆਂ

ਨਥਾਣਾ-ਗੁਜਰਾਤ ਦੇ ਕੱਛ ਖੇਤਰ ਵਿੱਚ ਕੱਲ੍ਹ ਮਾਰੇ ਗਏ ਨੇੜਲੇ ਪਿੰਡ ਗੰਗਾ ਦੇ ਦੋ ਨੌਜਵਾਨਾਂ ਦੇ ਪਰਿਵਾਰਾਂ ਨੇ ਲਾਸ਼ਾਂ ਲੈ ਲਈਆਂ ਹਨ। ਅੱਜ ਦੇਰ ਸ਼ਾਮ ਉਥੋਂ ਚੱਲ ਕੇ ਦੋ ਐਂਬੂਲੈਂਸਾਂ ਰਾਹੀਂ ਇਹ ਲਾਸ਼ਾਂ ਵਾਪਸ ਲਿਆਂਦੀਆਂ ਜਾ ਰਹੀਆਂ ਹਨ। ਗੁਰਸੇਵਕ ਸਿੰਘ ਉਰਫ ਬਿੱਲਾ ਅਤੇ ਗੁਰਵਿੰਦਰ ਸਿੰਘ ਦੇ ਵਾਰਸਾਂ ਨੇ ਦੱਸਿਆ ਕਿ ਉਹ ਨੌਂ ਫਰਵਰੀ ਨੂੰ ਦੁਪਹਿਰ ਤੱਕ ਆਪਣੇ ਪਿੰਡ ਗੰਗਾ ਪੁੱਜ ਜਾਣਗੇ। ਉਨ੍ਹਾਂ ਦਾ ਅੰਤਿਮ ਸੰਸਕਾਰ ਨੌਂ ਫਰਵਰੀ ਨੂੰ ਕਰਨ ਦੀ ਸੰਭਾਵਨਾ ਹੈ। ਭੁੱਜ ਦੇ ਅਡਾਨੀ ਹਸਪਤਾਲ ਵਿੱਚ ਦਾਖਲ ਵਰਿੰਦਰ ਸਿੰਘ ਦੀ ਸਾਂਭ ਸੰਭਾਲ ਲਈ ਦੋ ਪਰਿਵਾਰਕ ਮੈਂਬਰ ਉਥੇ ਠਹਿਰੇ ਹਨ।

Related posts

ਇਕ-ਦੂਜੀ ਨਾਲ ਟਕਰਾਉਣ ਕਾਰਨ ਦੋ ਮਾਲ ਗੱਡੀਆਂ ਪਟੜੀ ਤੋਂ ਉਤਰੀਆਂ

Current Updates

ਸ਼ੇਅਰ ਬਾਜ਼ਾਰ ਨੂੰ 1,018 ਅੰਕਾਂ ਦਾ ਵੱਡਾ ਗੋਤਾ

Current Updates

ਮ੍ਰਿਤਸਰ ਸਿੱਖ ਵਿਰੋਧੀ ਦੰਗੇ: ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ

Current Updates

Leave a Comment