ਪੇਪਰ ਲੀਕ: ਉੱਤਰਾਖੰਡ ਸਰਕਾਰ ਨੇ ਗ੍ਰੈਜੂਏਟ ਪੱਧਰ ਦੀ ਭਰਤੀ ਪ੍ਰੀਖਿਆ ਕੀਤੀ ਰੱਦ , 3 ਮਹੀਨਿਆਂ ਵਿੱਚ ਹੋਵੇਗੀ ਮੁੜ ਪ੍ਰੀਖਿਆ
ਦੇਹਰਾਦੂਨ- ਉਤਰਾਖੰਡ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਕਮਿਸ਼ਨ (UKSSSC) ਨੇ ਸ਼ਨੀਵਾਰ ਨੂੰ ਗ੍ਰੈਜੂਏਟ ਪੱਧਰ ਦੀ ਭਰਤੀ ਪ੍ਰੀਖਿਆ ਰੱਦ ਕਰ ਦਿੱਤੀ, ਜੋ ਕਿ ਪੇਪਰ ਲੀਕ ਹੋਣ ਦੇ ਦੋਸ਼ਾਂ...
