December 28, 2025

#punjabgovernment

ਖਾਸ ਖ਼ਬਰਚੰਡੀਗੜ੍ਹਪੰਜਾਬ

ਪੰਜਾਬ ਦੇ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ 24 ਤੋਂ

Current Updates
ਚੰਡੀਗੜ੍ਹ,  :ਪੰਜਾਬ ਸਰਕਾਰ ਨੇ ਠੰਢ ਕਾਰਨ ਰਾਜ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 24 ਤੋਂ 31 ਦਸੰਬਰ ਤੱਕ ਕਰਨ ਦਾ ਫੈਸਲਾ ਕੀਤਾ ਹੈ। ਇਸ ਬਾਰੇ...
Hindi Newsਖਾਸ ਖ਼ਬਰ

मूसा खान फ्रेंड्स क्लब ने किया रक्तदान शिविर का आयोजन

Current Updates
एडवोकेट मूसा खान के जन्मदिन पर 54 यूनिट रक्तदान – जन्मदिन पर रक्तदान शिविर का ट्रेंड चलाएँगेः मूसा खान पटियाला: पंजाब के प्रसिद्ध सामाजिक कार्यकर्ता...
ਖਾਸ ਖ਼ਬਰਚੰਡੀਗੜ੍ਹਪੰਜਾਬ

ਮੂਸਾ ਖਾਨ ਫ੍ਰੈਂਡਜ਼ ਕਲੱਬ ਨੇ ਲਗਾਇਆ ਖੂਨਦਾਨ ਕੈਂਪ

Current Updates
ਐਡਵੋਕੇਟ ਮੂਸਾ ਖਾਨ ਦੇ ਜਨਮਦਿਨ ਤੇ 54 ਯੂਨਿਟ ਖੂਨਦਾਨ ਜਨਮਦਿਨ ਤੇ ਖੂਨਦਾਨ ਕੈਂਪਾਂ ਦੀ ਪਿਰਤ ਪਾਵਾਂਗੇ : ਮੂਸਾ ਖਾਨ ਪਟਿਆਲਾ: ਪ੍ਰਸਿੱਧ ਸਮਾਜ ਸੇਵਕ ਅਤੇ ਪੰਜਾਬ...
ਖਾਸ ਖ਼ਬਰਪੰਜਾਬ

ਪੀਐਸਪੀਸੀਐਲ ਅਤੇ ਮਲਟੀਪਰਪਜ਼ ਸਕੂਲ ਵੱਲੋਂ ਸਮਾਗਮ ਆਯੋਜਿਤ

Current Updates
ਊਰਜਾ ਦੀ ਬਚਤ ਉੱਨਤੀ ਵੱਲ ਕਦਮ-ਡੀਈਓ -ਬਿਜਲੀ ਬਚਤ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਪਟਿਆਲਾ (08 ਦਸੰਬਰ)। ਊਰਜਾ ਦੇ ਹਰ ਸਰੋਤ ਦੀ ਬਚਤ ਕਰਨਾ ਉੱਨਤੀ ਵੱਲ...
ਖਾਸ ਖ਼ਬਰਚੰਡੀਗੜ੍ਹਪੰਜਾਬ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਤੀਸਰੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

Current Updates
ਐਡਵੋਕੇਟ ਧਾਮੀ ਨੂੰ 118 ਅਤੇ ਸ. ਘੁੰਨਸ ਨੂੰ ਮਿਲੀਆਂ 17 ਵੋਟਾਂ ਸ. ਹਰਭਜਨ ਸਿੰਘ ਮਸਾਣਾ ਸੀਨੀਅਰ ਮੀਤ ਪ੍ਰਧਾਨ, ਭਾਈ ਗੁਰਬਖ਼ਸ਼ ਸਿੰਘ ਖਾਲਸਾ ਜੂਨੀਅਰ ਮੀਤ ਪ੍ਰਧਾਨ...
ਖਾਸ ਖ਼ਬਰਚੰਡੀਗੜ੍ਹਪੰਜਾਬ

ਚੇਤਨ ਸਿੰਘ ਜੌੜਾਮਾਜਰਾ ਨੇ ਫੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਨ ਦੀ ਵਚਨਬੱਧਤਾ ਦੁਹਰਾਈ

Current Updates
ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਨ ਲਈ ਮਹੀਨਾ ਭਰ ਚੱਲਣ ਵਾਲੀ ਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾਈ ਝੰਡਾ ਦਿਵਸ ਫ਼ੰਡ ਵਿੱਚ ਡਿਜੀਟਲ ਵਿਧੀ ਰਾਹੀਂ...
ਖਾਸ ਖ਼ਬਰਚੰਡੀਗੜ੍ਹਪੰਜਾਬ

ਭੂਚਾਲ ਦੇ ਝਟਕਿਆਂ ਨਾਲ ਅੱਧੀ ਰਾਤੀ ਕੰਬਿਆ ਪੰਜਾਬ, ਰੂਪਨਗਰ ਸੀ ਕੇਂਦਰ

Current Updates
ਪਟਿਆਲਾ: ਮੰਗਲਵਾਰ ਨੂੰ ਅੱਧੀ ਰਾਤ ਪੰਜਾਬ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਲੱਗੇ। ਹਾਲਾਂਕਿ ਇਹ ਝਟਕੇ ਇੰਨੇ ਤੇਜ਼ ਨਹੀਂ ਸਨ ਤੇ ਫ਼ਿਲਹਾਲ ਇਸ ਨਾਲ...
ਅੰਤਰਰਾਸ਼ਟਰੀਖਾਸ ਖ਼ਬਰਪੰਜਾਬਰਾਸ਼ਟਰੀ

ਭਾਰਤ ਨੇ ਮੁੜ ਸ਼ੁਰੂ ਕੀਤੀ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ

Current Updates
ਐਂਟਰੀ , ਬਿਜ਼ਨੈੱਸਾ, ਮੈਡੀਕਲ ਅਤੇ ਕਾਨਫਰੰਸ ਵੀਜ਼ਾ ਹੀ ਸ਼ਾਮਲ ਨਵੀਂ ਦਿੱਲੀ- ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ...
ਖਾਸ ਖ਼ਬਰਖੇਡਾਂਪੰਜਾਬ

ਦਾਨਿਸ਼ਵੀਰ ਕਿਰਨ ਨੇ ਜਿੱਤੇ ਦੋ ਤਮਗੇ

Current Updates
ਪਟਿਆਲਾ। ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਦਾਨਿਸ਼ਵੀਰ ਕਿਰਨ ਨੇ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਤੀਰ ਅੰਦਾਜ਼ੀ ਵਿੱਚ ਦੋ ਕਾਂਸੇ ਦੇ ਤਮਗੇ ਜਿੱਤਕੇ ਅਧਿਆਪਕਾਂ, ਕੋਚ ਅਤੇ...
ਖਾਸ ਖ਼ਬਰਚੰਡੀਗੜ੍ਹਪੰਜਾਬ

ਜੱਜ ਬਣ ਕੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ : ਆਰਜੂ ਗਿੱਲ PCS

Current Updates
ਪਟਿਆਲਾ: “ਮੰਜ਼ਿਲ ਉਹੀ ਹਾਸਿਲ ਕਰਦੇ ਹਨ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ, ਖੰਭ ਹੀ ਕਾਫੀ ਨਹੀਂ ਹੁੰਦੇ, ਹੌਂਸਲੇ ਨਾਲ ਉਡਾਣ ਹੁੰਦੀ ਹੈ” – ਪ੍ਰਤਾਪ...