ਖਾਸ ਖ਼ਬਰਪੰਜਾਬਮੁੱਖ ਮੰਤਰੀ ਨੇ ਕੇਜਰੀਵਾਲ ਦੀ ਹਾਜ਼ਰੀ ਵਿੱਚ ਸੂਬੇ ਭਰ ਦੇ ਨਵੇਂ ਚੁਣੇ 10031 ਸਰਪੰਚਾਂ ਨੂੰ ਚੁਕਾਈ ਸਹੁੰCurrent UpdatesNovember 8, 2024November 9, 2024 November 8, 2024November 9, 2024 ਲੁਧਿਆਣਾ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਵੇਂ ਚੁਣੇ ਸਰਪੰਚਾਂ ਨੂੰ ਸੱਦਾ ਦਿੱਤਾ ਕਿ ਗ੍ਰਾਮ ਸਭਾਵਾਂ ਦੇ...
ਖਾਸ ਖ਼ਬਰਰਾਸ਼ਟਰੀਚੋਣ ਕਮਿਸ਼ਨ ਵਲੋਂ ਜੰਮੂ-ਕਸ਼ਮੀਰ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨCurrent UpdatesAugust 16, 2024August 16, 2024 August 16, 2024August 16, 2024 ਜੰਮੂ-ਕਸ਼ਮੀਰ ’ਚ ਤਿੰਨ ਪੜਾਵਾਂ ’ਚ 18, 25 ਸਤੰਬਰ ਤੇ ਪਹਿਲੀ ਅਕਤੂਬਰ ਨੂੰ ਪੈਣਗੀਆਂ ਵੋਟਾਂ, ਹਰਿਆਣਾ ’ਚ ਵੋਟਾਂ 1 ਅਕਤੂਬਰ ਨੂੰ, ਨਤੀਜੇ 4 ਨੂੰ ਨਵੀਂ ਦਿੱਲੀ,...
ਖਾਸ ਖ਼ਬਰਚੰਡੀਗੜ੍ਹਪੰਜਾਬਮੰਦਰ ਸ੍ਰੀ ਕੇਦਾਰਨਾਥ ਵਿਖੇ ਹਸੀਜਾ ਪਰਿਵਾਰ ਵੱਲੋਂ ਕੁਲਚੇ ਛੋਲੇ ਦਾ ਲੰਗਰ ਲਗਾਇਆ ਅਤੇ ਮੰਦਿਰ ’ਚ ਪੌਦੇ ਲਗਾਏCurrent UpdatesJune 23, 2024June 23, 2024 June 23, 2024June 23, 2024 ਸੁਧਾਰਾ ਸਭਾ ਸ੍ਰੀ ਕੇਦਾਰਨਾਥ ਵੱਲੋਂ ਬਚੇ ਦਾ ਜਨਮ ਦਿਨ ਮਨਾਇਆ ਪਟਿਆਲਾ : ਅੱਜ ਇਥੇ ਪ੍ਰਾਚੀਨ ਸ਼ਿਵ ਮੰਦਿਰ ਸ੍ਰੀ ਕੇਦਾਰਨਾਥ ਵਿਖੇ ਸ੍ਰੀ ਸਤਨਾਮ ਹਸੀਜਾ ਵੱਲੋਂ ਉਨ੍ਹਾਂ...
ਖਾਸ ਖ਼ਬਰਚੰਡੀਗੜ੍ਹਪੰਜਾਬਸਕੂਲਾਂ ਚ ਸਮਰਕੈਂਪ ਲਗਾਉਣ ਤੇ ਲਗਾਈ ਪਾਬੰਦੀCurrent UpdatesMay 28, 2024 May 28, 2024 ਮੌਸਮ ਵਿਭਾਗ ਦੀ ਚਿਤਾਵਨੀ ਦੌਰਾਨ ਸਿੱਖਿਆ ਵਿਭਾਗ ਦਾ ਫ਼ੈਸਲਾ ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਵਿਚ ਪੈ ਹੀ ਅੱਤ ਦੀ ਗਰਮੀ ਦੌਰਾਨ ਸਰਕਾਰੀ...
ਖਾਸ ਖ਼ਬਰਚੰਡੀਗੜ੍ਹਪੰਜਾਬਰਣਜੀਤ ਕਤਲ ਕੇਸ ਵਿੱਚ ਡੇਰਾ ਮੁਖੀ ਰਾਮ ਰਹੀਮ ਬਰੀCurrent UpdatesMay 28, 2024 May 28, 2024 ਪੰਜਾਬ ਹਰਿਆਣਾ ਹਾਈਕੋਰਟ ਨੇ CBI ਕੋਰਟ ਦੇ ਫੈਸਲੇ ਨੂੰ ਪਲਟਿਆ ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਹਾਈ ਕੋਰਟ ਵੱਲੋਂ...
ਖਾਸ ਖ਼ਬਰਚੰਡੀਗੜ੍ਹਪੰਜਾਬਪੰਜਾਬ ’ਚ ਗਰਮੀ ਕਾਰਨ ਸਕੂਲਾਂ ਦੀਆਂ ਛੁੱਟੀਆਂ 21 ਮਈ ਤੋਂ Current UpdatesMay 20, 2024 May 20, 2024 ਸਿੱਖਿਆ ਸਕੱਤਰ ਕੇ.ਕੇ. ਯਾਦਵ ਵੱਲੋਂ ਜਾਰੀ ਕੀਤੇ ਹੁਕਮ ਚੰਡੀਗੜ੍ਹ : ਪੰਜਾਬ ਵਿਚ ਪੈ ਰਹੀ ਭਿਅਨਕ ਗਰਮੀ ਕਾਰਨ ਸਰਕਾਰ ਵੱਲੋਂ ਰਾਜ ਸਾਰੇ ਸਕੂਲਾਂ ਵਿਚ 21 ਮਈ...
Hindi Newsਖਾਸ ਖ਼ਬਰकला के माध्यम से प्रकृति से जुड़ते हैं बच्चेः चित्र नंदनCurrent UpdatesMay 16, 2024May 16, 2024 May 16, 2024May 16, 2024 -वन रेंज (विस्तार) ने किया ‘कला और कुदरत कार्यशालाओं का आयोजन पटियाला। वन रेंज (विस्तार) पटियाला की ओर से विद्यार्थियों को पर्यावरण के प्रति...
ਖਾਸ ਖ਼ਬਰਚੰਡੀਗੜ੍ਹਪੰਜਾਬਕਲਾ ਰਾਹੀਂ ਕੁਦਰਤ ਨਾਲ ਜੁੜਦੇ ਹਨ ਬੱਚੇ:ਚਿੱਤਰਾ ਨੰਦਨCurrent UpdatesMay 16, 2024 May 16, 2024 -ਵਣ ਰੇਂਜ ਵਿਸਥਾਰ ਵੱਲੋੰ ‘ਕਲਾ ਅਤੇ ਕੁਦਰਤ’ ਕਾਰਜਸ਼ਾਲਾਵਾਂ ਦਾ ਆਯੋਜਨ ਪਟਿਆਲਾ। ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ...
ਖਾਸ ਖ਼ਬਰਚੰਡੀਗੜ੍ਹਪੰਜਾਬਸਕਾਰਾਤਮਕਤਾ ਵੰਡਣਾ ਅਸਲ ਦੇਸ਼ ਸੇਵਾ: ਡਾ. ਆਸ਼ਾ ਕਿਰਨCurrent UpdatesMarch 17, 2024 March 17, 2024 -ਯੂਨੀਵਰਸਲ ਕਾਲਜ ਨੇ ਲਗਾਇਆ ਐਨਐਸਐਸ ਕੈਂਪ -ਵਣ ਰੇਂਜ (ਵਿਸਥਾਰ) ਦੇ ਸਹਿਯੋਗ ਨਾਲ ਲਗਾਏ ਗੁਰਦੁਆਰਾ 150 ਬੂਟੇ ਪਟਿਆਲਾ: ਦੇਸ਼ ਅਤੇ ਸਮਾਜ ਪੱਖੀ ਹਰ ਸਕਾਰਾਤਮਕ ਕੰਮ ਵਿੱਚ...
ਖਾਸ ਖ਼ਬਰਰਾਸ਼ਟਰੀ19 ਅਪਰੈਲ ਨੂੰ ਪੈਣਗੀਆਂ ਪਹਿਲੇ ਗੇੜ ਲਈ ਵੋਟਾਂ, 4 ਜੂਨ ਨੂੰ ਆਉਣਗੇ ਨਤੀਜੇ, 7 ਗੇੜਾਂ ’ਚ ਹੋਣਗੀਆਂ ਲੋਕ ਸਭਾ ਚੋਣਾਂCurrent UpdatesMarch 16, 2024March 16, 2024 March 16, 2024March 16, 2024 ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਦੇਸ਼ ਦੀਆਂ 543 ਲੋਕ...