ਖਾਸ ਖ਼ਬਰਰਾਸ਼ਟਰੀਪੁਣੇ ਦੇ ਸ਼ਰਧਾਲੂ ਨੇ ਕਾਂਗੜਾ ਮੰਦਰ ਨੂੰ 100 ਗ੍ਰਾਮ ਸੋਨੇ ਦਾ ਹਾਰ ਦਾਨ ਕੀਤਾCurrent UpdatesMay 8, 2026 May 8, 2026 ਪੁਣੇ- ਮਹਾਰਾਸ਼ਟਰ ਦੇ ਪੁਣੇ ਦੇ ਇੱਕ ਸ਼ਰਧਾਲੂ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪ੍ਰਸਿੱਧ ਮਾਤਾ ਬਜਰੇਸ਼ਵਰੀ ਮੰਦਰ ਨੂੰ 100 ਗ੍ਰਾਮ ਸੋਨੇ ਦਾ ਹਾਰ ਦਾਨ...
ਖਾਸ ਖ਼ਬਰਰਾਸ਼ਟਰੀਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੀ ਚੋਣ ਲਈ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਕੋਲਕਾਤਾ ਵਿੱਚ ਸ਼ੁਰੂ ਹੋਈCurrent UpdatesMay 8, 2026 May 8, 2026 ਨਵੀਂ ਦਿੱਲੀ- ਭਾਜਪਾ ਵਿਧਾਇਕ ਦਲ ਦੀ ਮੀਟਿੰਗ ਸ਼ੁੱਕਰਵਾਰ ਨੂੰ ਕੋਲਕਾਤਾ ਵਿੱਚ ਪਾਰਟੀ ਦੇ ਨੇਤਾ ਅਤੇ ਪੱਛਮੀ ਬੰਗਾਲ ਦੇ ਅਗਲੇ ਮੁੱਖ ਮੰਤਰੀ ਦੀ ਚੋਣ ਲਈ ਸ਼ੁਰੂ...
ਖਾਸ ਖ਼ਬਰਰਾਸ਼ਟਰੀਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਬੰਗਾਲ ਦੀ ਨਵੀਂ ਭਾਜਪਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੀਆਂCurrent UpdatesMay 8, 2026 May 8, 2026 ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਪੱਛਮੀ ਬੰਗਾਲ ਵਿੱਚ ਨਵੀਂ ਬਣੀ ਭਾਜਪਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ, ਅਧਿਕਾਰੀਆਂ ਨੇ ਸ਼ੁੱਕਰਵਾਰ...
ਖਾਸ ਖ਼ਬਰਪੰਜਾਬਰਾਸ਼ਟਰੀਘਰ ’ਚੋਂ ਤੀਹ ਤੋਲੇ ਸੋਨਾ ਤੇ ਚਾਰ ਲੱਖ ਚੋਰੀCurrent UpdatesMay 8, 2026 May 8, 2026 ਲੁਧਿਆਣਾ- ਇੱਥੋਂ ਦੇ ਦੁੱਗਰੀ ਇਲਾਕੇ ਅਧੀਨ ਪੈਂਦੇ ਸ਼ਹੀਦ ਕਰਨੈਲ ਸਿੰਘ ਨਗਰ ਵਿੱਚ ਚੋਰਾਂ ਨੇ ਇੱਕ ਘਰ ’ਚੋਂ 25 ਤੋਂ 30 ਤੋਲੇ ਸੋਨਾ ਅਤੇ 4 ਲੱਖ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਮੌਤ ਨੂੰ ਮਹਿਬੂਬਾ ਕਹਿਣ ਵਾਲੇ Shiv Kumar Batalvi ਦੀ ਅਣਸੁਣੀ ਕਹਾਣੀ !Current UpdatesMay 8, 2026 May 8, 2026 ਚੰਡੀਗੜ੍ਹ- ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਬਹੁਤ ਲੇਖਕ ਆਏ ਤੇ ਗਏ, ਪਰ ਇੱਕ ਸ਼ਖਸ ਅਜਿਹਾ ਸੀ ਜਿਸ ਨੂੰ ਮੌਤ ਨੇ ਡਰਾਇਆ ਨਹੀਂ, ਸਗੋਂ ਉਸ ਨੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਗੋਰਿਆਂ ‘ਤੇ ਚੜ੍ਹਿਆ Sartaaj ਦੀ ਸ਼ਾਇਰੀ ਦਾ ਰੰਗ ! ਸ਼ੋਅ ਹੋਇਆ ‘ਹਾਊਸਫੁੱਲ’, ਲੈਣਾ ਪਿਆ ਵੱਡਾ ਫੈਸਲਾ !Current UpdatesMay 8, 2026 May 8, 2026 ਚੰਡੀਗੜ੍ਹ- ਜਦੋਂ ਗੱਲ ਪੰਜਾਬੀ ਮਾਂ-ਬੋਲੀ ਦੀ ਹੋਵੇ, ਸ਼ਾਇਰੀ ਦੇ ਅਦਬ ਦੀ ਹੋਵੇ ਅਤੇ ਗਾਇਕੀ ਵਿੱਚ ਰੂਹਾਨੀਅਤ ਦੀ ਹੋਵੇ, ਤਾਂ ਸਿਰਫ਼ ਇੱਕ ਹੀ ਨਾਮ ਜ਼ਿਹਨ ਵਿੱਚ...
ਖਾਸ ਖ਼ਬਰਪੰਜਾਬਰਾਸ਼ਟਰੀਸ਼ੁਕਰਾਨਾ ਯਾਤਰਾ ਦੌਰਾਨ ਬਣਾਂਵਾਲਾ ਤਾਪਘਰ ਪੁੱਜੇ CM Bhagwant MannCurrent UpdatesMay 8, 2026 May 8, 2026 ਮਾਨਸਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਦੌਰਾਨ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਨਸਾ ਨੂੰ ਆਉਂਦਿਆਂ ਹੋਇਆਂ ਵੇਦਾਂਤਾ ਪਾਵਰ ਲਿਮਟਿਡ...
ਖਾਸ ਖ਼ਬਰਰਾਸ਼ਟਰੀਗੌਰਵ ਧੀਰ ਨਾਲ ਕੋਈ ਬਿਜ਼ਨਸ ਡੀਲ ਨਹੀਂ: ਅਮਨ ਅਰੋੜਾCurrent UpdatesMay 8, 2026 May 8, 2026 ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਈ ਡੀ ਨੂੰ ਚੁਣੌਤੀ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਮੈਸਰਜ਼ ਧੀਰ ਕੰਸਟਰੱਕਸ਼ਨ ਦੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਜਾਣੋਂ, Sandeep Pathak ਵਿਰੁੱਧ ਕਾਰਵਾਈ ਕਰਨ ਉੱਤੇ High Court ਵਿੱਚ ਕੀ ਬੋਲੀ ਪੰਜਾਬ ਸਰਕਾਰCurrent UpdatesMay 8, 2026 May 8, 2026 ਚੰਡੀਗੜ੍ਹ- ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਸੋਮਵਾਰ ਤੱਕ ਅਦਾਲਤ ਦੀ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਕਰੋੜਾਂ ਦੇ ਫਰਜ਼ੀ ਬਿਲਿੰਗ ਕਰਨ ਵਾਲੀ ਲੁਧਿਆਣਾ ਫਰਮ ਦਾ ਡਾਇਰੈਕਟਰ ਕਾਬੂCurrent UpdatesMay 8, 2026 May 8, 2026 ਚੰਡੀਗੜ੍ਹ- ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (SIPU) ਦੁਆਰਾ ਹਾਸਿਲ ਕੀਤੀ ਗਈ ਇੱਕ ਵੱਡੀ ਸਫਲਤਾ...