ਖਾਸ ਖ਼ਬਰਚੰਡੀਗੜ੍ਹਰਾਸ਼ਟਰੀਪਰਮੀਸ਼ ਵਰਮਾ ਨਾਲ ਨਾਂ ਜੁੜਨ ‘ਤੇ ਹਰਮਨ ਬਰਾੜ ਦੀ ਸਫ਼ਾਈ: ‘ਮੈਂ ਕਿਸੇ ਦਾ ਘਰ ਨਹੀਂ ਤੋੜਿਆ’Current UpdatesSeptember 13, 2026 September 13, 2026 ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨਾਲ ਨਾਂ ਜੁੜਨ ਅਤੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਬਾਅਦ ਅਦਾਕਾਰਾ ਹਰਮਨ ਬਰਾੜ ਨੇ...
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀCurrent UpdatesSeptember 6, 2026 September 6, 2026 ਚੰਡੀਗੜ੍ਹ- ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਤੇ ਚੁੱਪੀ ਤੋੜ ਦਿੱਤੀ ਹੈ। ਪਰਮੀਸ਼ ਨੇ...
ਖਾਸ ਖ਼ਬਰਮਨੋਰੰਜਨਰਾਸ਼ਟਰੀਪੰਜਾਬੀ ਗਾਇਕ ਕਰਨ ਔਜਲਾ ਨੇ ਪੂਰੀ ਕੀਤੀ ‘ਇੰਡੀਆਜ਼ ਗੌਟ ਲੇਟੈਂਟ’ ਦੇ ਕਲਾਕਾਰ ਦੀ ਖਵਾਹਿਸ਼, ਸਪਾਂਸਰ ਕੀਤੀ ਮਾਲਦੀਵ ਟੂਰCurrent UpdatesAugust 4, 2026 August 4, 2026 ਮੁੰਬਈ: ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਕਰਨ ਔਜਲਾ ਨੇ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਪ੍ਰਸਿੱਧ ਕਾਮੇਡੀਅਨ ਸਮੈਨਾ ਰੈਨਾ ਦੇ ਸ਼ੋਅ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀDiljit Dosanjh ਨੇ ਫਿਰ ਰਚਿਆ ਇਤਿਹਾਸ ! ਤੋੜਿਆ ਆਪਣਾ ਹੀ ਰਿਕਾਰਡ; ਕੀਤੀ ਕਰੋੜਾਂ ਦੀ ਕਮਾਈCurrent UpdatesJune 28, 2026 June 28, 2026 ਚੰਡੀਗੜ੍ਹ- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ‘ਗਲੋਬਲ ਸਟਾਰ’ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਉਹ ਕਰ ਦਿਖਾਇਆ ਹੈ, ਜਿਸ ਦੀ ਕਲਪਨਾ ਵੀ ਕਿਸੇ ਨੇ ਨਹੀਂ ਸੀ...
ਖਾਸ ਖ਼ਬਰਮਨੋਰੰਜਨਸਾਦਗੀ ਅਤੇ ਹੁਨਰ ਦਾ ਸੁਮੇਲ ਰਾਜ ਧਾਲੀਵਾਲCurrent UpdatesMay 30, 2026 May 30, 2026 ਗ਼ੈਰ ਅਦਾਕਾਰੀ ਪਿਛੋਕੜ ਵਾਲੇ ਪੰਜਾਬੀ ਪਰਿਵਾਰ ਦੀ ਪੇਂਡੂ ਅਤੇ ਸਾਧਾਰਨ ਕੁੜੀ ਰਾਜ ਧਾਲੀਵਾਲ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਇੱਕ ਪੰਜਾਬੀ ਫਿਲਮੀ ਪਿੜ...
ਖਾਸ ਖ਼ਬਰਪੰਜਾਬਰਾਸ਼ਟਰੀJasmine Sandals ਦੇ Live Show ‘ਚ ਹਾਦਸਾ ! ਟੁੱਟੇ ਬੈਰੀਕੇਡ; ਰੋ-ਰੋ ਕੇ ਜਪਿਆ ‘ਵਾਹਿਗੁਰੂ’Current UpdatesMay 21, 2026 May 21, 2026 ਚੰਡੀਗੜ੍ਹ- ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ‘ਗੁਲਾਬੀ ਕੁਵੀਨ’ ਯਾਨੀ ਜੈਸਮੀਨ ਸੈਂਡਲਸ ਅੱਜਕਲ੍ਹ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਇੱਕ ਪਾਸੇ ਜਿੱਥੇ ਫਿਲਮ ‘ਧੁਰੰਧਰ 2’ ਦਾ ਉਨ੍ਹਾਂ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਚੰਡੀਗੜ੍ਹ ਪੁਲਿਸ ਵੱਲੋਂ ਯੋਗਰਾਜ ਸਿੰਘ ਦੇ ਅਗਾਂਹ ਖਾਤੇ ਜ਼ਮਾਨਤ ਦਾ ਘਰCurrent UpdatesMay 20, 2026 May 20, 2026 ਚੰਡੀਗੜ੍ਹ- ਚੰਡੀਗੜ੍ਹ ਪੁਲੀਸ ਨੇ ਸਾਬਕਾ ਕ੍ਰਿਕਟਰ ਅਤੇ ਅਨੁਭਵੀ ਅਦਾਕਾਰ ਯੋਗਰਾਜ ਸਿੰਘ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਅਗਾਂਊਂ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ ਹੈ, ਜੋ...
ਖਾਸ ਖ਼ਬਰਪੰਜਾਬਰਾਸ਼ਟਰੀਸੁਰਖੀਆਂ ‘ਚ ਪੰਜਾਬੀ ਹਸੀਨਾ ਰੂਪੀ ਗਿੱਲ: ਰੈੱਡ ਕਾਰਪੇਟ ‘ਤੇ ਬਿਖੇਰੇ ਹੁਸਨ ਦੇ ਜਲਵੇ, ਤਸਵੀਰਾਂ ਵਾਇਰਲCurrent UpdatesMay 14, 2026 May 14, 2026 ਫਰੀਦਕੋਟ: 79ਵੇਂ ਵੱਕਾਰੀ ਕਾਨਸ ਫਿਲਮ ਫੈਸਟੀਵਲ (Cannes 2026) ਦੇ ਰੈੱਡ ਕਾਰਪੇਟ ‘ਤੇ ਜਿੱਥੇ ਦੁਨੀਆ ਭਰ ਦੀਆਂ ਨਾਮਵਰ ਹਸਤੀਆਂ ਆਪਣੇ ਗਲੈਮਰਸ ਅੰਦਾਜ਼ ਨਾਲ ਬਿਜਲੀਆਂ ਡੇਗ ਰਹੀਆਂ...
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀਕੰਸਰਟ ‘ਚ ਹੰਗਾਮਾ: ਝੰਡੇ ਦਿਖਾਉਣ ਵਾਲਿਆਂ ‘ਤੇ ਭੜਕਿਆ ਦਿਲਜੀਤ ਦੋਸਾਂਝ, ਸਟੇਜ ਤੋਂ ਦਿੱਤੇ ਸਖ਼ਤ ਨਿਰਦੇਸ਼Current UpdatesMay 12, 2026 May 12, 2026 ਚੰਡੀਗੜ੍ਹ- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ, ਪਰ ਹਾਲ ਹੀ ਵਿੱਚ ਇੱਕ ਲਾਈਵ ਕੰਸਰਟ ਦੌਰਾਨ ਉਨ੍ਹਾਂ ਦਾ...
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀਦਿਲਜੀਤ ਦੋਸਾਂਝ ਦਾ ਸਿਆਸਤ ‘ਤੇ ਵੱਡਾ ਧਮਾਕਾ: ਜਾਣੋ ਕਿਉਂ ਟਵੀਟ ਕਰਕੇ ਦਿੱਤੀ ਸਫ਼ਾਈCurrent UpdatesMay 9, 2026 May 9, 2026 ਚੰਡੀਗੜ੍ਹ- ਅਖ਼ਬਾਰ ਵਿੱਚ ਸਮਾਜਿਕ ਸੰਸਥਾ ‘ਜਾਗੋ ਪੰਜਾਬ ਮੰਚ’ ਵੱਲੋਂ ਦਿੱਤੇ ਗਏ ਇੱਕ ਪੂਰੇ ਪੰਨੇ ਦੇ ਇਸ਼ਤਿਹਾਰ ਵਿੱਚ ਦਿਲਜੀਤ ਦੋਸਾਂਝ ਨੂੰ ਨੂੰ ਸਿਆਸਤ ਵਿੱਚ ਆਉਣ ਲਈ...