December 27, 2025

#india

ਖਾਸ ਖ਼ਬਰਚੰਡੀਗੜ੍ਹਪੰਜਾਬ

ਦੋ ਕਰੋੜ’ ਰਿਸ਼ਵਤ ਕਾਂਡ ਮਾਮਲੇ ਵਿਚ ਚੰਨੀ ਬਾਰੇ ਸਨਸਨੀਖ਼ੇਜ਼ ਖੁਲਾਸੇ, ਪੀੜਤ ਖਿਡਾਰੀ ਆਇਆ ਸਾਹਮਣੇ

Current Updates
ਮੁੱਖ ਮੰਤਰੀ ਨੇ ਚੰਨੀ ਦੇ ਭਤੀਜੇ ਦੇ ਘਟੀਆ ਕਾਰਨਾਮਿਆਂ ਦਾ ਕੀਤਾ ਪਰਦਾਫਾਸ਼ ਚੰਡੀਗੜ੍ਹ, : ਨੌਕਰੀ ਬਦਲੇ ਪੈਸੇ ਮੰਗਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...
ਖਾਸ ਖ਼ਬਰਵਪਾਰ

ਐਲੋਨ ਮਸਕ ਫਿਰ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ

Current Updates
ਵਾਸ਼ਿੰਗਟਨ. ਟੇਸਲਾ ਇੰਕ ਦੇ ਸੀਈਓ ਐਲੋਨ ਮਸਕ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਐਲੋਨ ਮਸਕ ਨੇ ਲਗਜ਼ਰੀ ਬ੍ਰਾਂਡ ਟਾਈਕੂਨ ਬਰਨਾਰਡ...
ਖਾਸ ਖ਼ਬਰਰਾਸ਼ਟਰੀ

ਮਹਿੰਗਾਈ ਤੋਂ ਵੱਡੀ ਰਾਹਤ, ਹੁਣ ਪਹਿਲਾਂ ਨਾਲੋਂ ਸਸਤਾ ਹੋਇਆ ਰਸੋਈ ਗੈਸ ਸਿਲੰਡਰ

Current Updates
ਨਵੀਂ ਦਿੱਲੀ: ਐਲਪੀਜੀ ਗੈਸ ਸਿਲੰਡਰ ਵੇਚਣ ਵਾਲੀਆਂ ਪੈਟਰੋਲੀਅਮ ਕੰਪਨੀਆਂ ਨੇ ਐਲਪੀਜੀ ਦੀਆਂ ਦਰਾਂ ਨੂੰ ਅਪਡੇਟ ਕੀਤਾ ਹੈ। ਅੱਜ ਯਾਨੀ 1 ਜੂਨ ਤੋਂ LPG ਸਿਲੰਡਰ ਸਸਤਾ...
ਖਾਸ ਖ਼ਬਰਪੰਜਾਬ

ਇਸ਼ਤਿਆਕ ਅਹਿਮਦ ਨੇ ਪੰਜਾਬ ਦੀ ਵੰਡ ਦੇ ਅਣਜਾਣੇ ਤੱਥਾਂ ਤੋਂ ਕਰਵਾਇਆ ਸਰੋਤਿਆਂ ਨੂੰ ਰੂਬਰੂ

Current Updates
ਪਟਿਆਲਾ: ਆਟਮ ਆਰਟ ਵੱਲੋਂ ਅੱਜ ਇੱਥੇ ਪ੍ਰਭਾਤ ਪਰਵਾਨਾ ਹਾਲ ਵਿੱਚ ‘ ਇਸ਼ਤਿਆਕ ਅਹਿਮਦ ਨਾਲ਼ ਗੱਲਬਾਤ ‘ ਦੇ ਸਿਰਲੇਖ ਹੇਠ ਕਰਵਾਏ ਪ੍ਰੋਗਰਾਮ ਵਿੱਚ ਪ੍ਰਸਿੱਧ ਇਤਿਹਾਸਕਾਰ ਅਤੇ...
ਖਾਸ ਖ਼ਬਰਚੰਡੀਗੜ੍ਹਪੰਜਾਬ

ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ 15 ਜੂਨ ਤੱਕ ਡਰਾਈਵਿੰਗ ਲਾਇਸੰਸ ਤੇ ਆਰ.ਸੀ. ਦਾ ਕੋਈ ਕੇਸ ਬਕਾਇਆ ਨਾ ਰਹਿਣ ਦੇਣ ਲਈ ਆਖਿਆ

Current Updates
ਬੀਤੇ ਇਕ ਮਹੀਨੇ ਵਿਚ ਸੂਬਾ ਸਰਕਾਰ ਨੇ 3.80 ਲੱਖ ਨਵੇਂ ਡਰਾਈਵਿੰਗ ਲਾਇਸੰਸ ਅਤੇ 3.47 ਲੱਖ ਨਵੀਆਂ ਆਰ.ਸੀਜ਼ ਦੀ ਛਪਾਈ ਕੀਤੀ ਚੰਡੀਗੜ੍ਹ, : ਆਮ ਲੋਕਾਂ ਦੀਆਂ...
ਖਾਸ ਖ਼ਬਰਮਨੋਰੰਜਨ

ਮੂਸੇਵਾਲਾ ਦੀ ਪ੍ਰੇਮਿਕਾ ਨੇ ਵਿਆਹ ਨੂੰ ਲੈ ਕੇ ਚੁੱਕੀ ਅਜਿਹੀ ਸਹੁੰ

Current Updates
ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾਕੀ ਦੀ ਪਿਛਲੇ ਸਾਲ 29 ਮਈ 2022 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ ਇਸ ਗਾਇਕ ਦੀ...
ਖਾਸ ਖ਼ਬਰਖੇਡਾਂ

ਚੇਨਈ ਸੁਪਰਕਿੰਗਜ ਪੰਜਵੀਂ ਵਾਰ ਬਣੀ ਆਈਪੀਐਲ ਚੈਂਪੀਅਨ

Current Updates
 ਨਵੀਂ ਦਿੱਲੀ। ਆਈਪੀਐਲ 2023 ਦੇ ਫਾਈਨਲ ਮੈਚ ਵਿੱਚ, ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਖਿਤਾਬ ਜਿੱਤਿਆ। ਗੁਜਰਾਤ...
ਖਾਸ ਖ਼ਬਰਚੰਡੀਗੜ੍ਹਪੰਜਾਬ

ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨਾਲ ਮੁਲਾਕਾਤ

Current Updates
ਮੋਦੀ ਵਾਪਸ ਲੈਣ ਆਰਡੀਨੈਂਸ : ਚੰਦਰਸ਼ੇਖਰ ਰਾਓ ਨਵੀਂ ਦਿੱਲੀ- ਦਿੱਲੀ ‘ਚ ਸੇਵਾਵਾਂ ਦੇ ਕੰਟਰੋਲ ‘ਤੇ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਸਮਰਥਨ ਜੁਟਾਉਣ ਲਈ ਮੁੱਖ ਮੰਤਰੀ...
ਖਾਸ ਖ਼ਬਰਰਾਸ਼ਟਰੀ

ਨਵੀਂ ਜਨਗਣਨਾ ‘ਚ ਨਵੇਂ ਸਵਾਲ! ਸਮਾਰਟਫ਼ੋਨ ਤੋਂ ਲੈ ਕੇ DTH ਕਨੈਕਸ਼ਨ ਤੱਕ ਦੀ ਮੰਗੀ ਜਾ ਸਕਦੀ ਹੈ ਜਾਣਕਾਰੀ

Current Updates
ਨਵੀਂ ਦਿੱਲੀ: ਦੇਸ਼ ਵਿੱਚ 2021 ਦੀ ਮਰਦਮਸ਼ੁਮਾਰੀ (Census 2021) ਕੋਵਿਡ-19 ਮਹਾਂਮਾਰੀ ਕਾਰਨ ਰੋਕਣੀ ਪਈ ਸੀ। ਦੇਸ਼ ਵਿੱਚ ਆਬਾਦੀ ਦੇ ਅੰਕੜੇ ਇਕੱਠੇ ਕਰਨ ਦੀ ਇਸ ਰੁਟੀਨ...
ਖਾਸ ਖ਼ਬਰਚੰਡੀਗੜ੍ਹਪੰਜਾਬ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜਿਆਂ ਦਾ ਐਲਾਨ, ਪਹਿਲੇ ਤਿੰਨ ਸਥਾਨ ਤੇ ਰਹੀਆਂ ਲੜਕੀਆਂ

Current Updates
ਫਰੀਦਕੋਟ ਜਿਲ੍ਹੇ ਦੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੀ ਵਿਦਿਆਰਥਣ ਗਗਨਦੀਪ ਕੌਰ ਪਹਿਲੇ ਅਤੇ ਨਵਜੋਤ ਦੂਸਰੇ ਸਥਾਨ ਤੇ ਰਹੀ ਸਾਹਿਬਜ਼ਾਦਾ ਅਜੀਤ...