ਖਾਸ ਖ਼ਬਰਚੰਡੀਗੜ੍ਹਮਨੋਰੰਜਨਰਾਸ਼ਟਰੀਪਰਿਣੀਤੀ ਅਤੇ ਰਾਘਵ ਨੇ ਪੁੱਤਰ ਦਾ ਨਾਂ ਰੱਖਿਆ ‘ਨੀਰ’Current UpdatesNovember 19, 2025 November 19, 2025 ਚੰਡੀਗੜ੍ਹ- ਪਰਿਨੀਤੀ ਚੋਪੜਾ ਨੇ 19 ਅਕਤੂਬਰ ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਹੁਣ ਕਰੀਬ ਇੱਕ ਮਹੀਨੇ ਬਾਅਦ, ਰਾਘਵ ਚੱਢਾ ਅਤੇ ਪਰਿਨੀਤੀ ਚੋਪੜਾ ਨੇ ਇੱਕ...
Hindi Newsਖਾਸ ਖ਼ਬਰਪੰਜਾਬਰਾਸ਼ਟਰੀतेजिंदर मेहता को चेयरमैन बनाना टकसालियों का सम्मान : अमरीक सिंह बंगड़Current UpdatesNovember 19, 2025 November 19, 2025 पटियाला- मुख्यमंत्री पंजाब श्री भगवंत सिंह मान द्वारा तेजिंदर मेहता को जिला योजना बोर्ड पटियाला का चेयरमैन नियुक्त करना आम आदमी पार्टी के टकसाली नेताओं...
ਖਾਸ ਖ਼ਬਰਪੰਜਾਬਰਾਸ਼ਟਰੀਆਰਐੱਸਐੱਸ ਦੇ ਆਗੂ ਦੇ ਪੁੱਤਰ ਦੇ ਕਤਲ ਦੀ ਗੁੱਥੀ ਸੁਲਝੀ; ਦੋ ਗ੍ਰਿਫ਼ਤਾਰCurrent UpdatesNovember 19, 2025 November 19, 2025 ਫਿਰੋਜ਼ਪੁਰ- ਇੱਥੋਂ ਦੀ ਪੁਲੀਸ ਨੇ ਕਾਰਵਾਈ ਕਰਦੇ ਹੋਏ ਚਾਰ ਦਿਨ ਪਹਿਲਾਂ ਫਿਰੋਜ਼ਪੁਰ ਸ਼ਹਿਰ ਵਿੱਚ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿਚ...
ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਵੱਲੋਂ ਹਿੰਦੂ ਔਰਤਾਂ ਨੂੰ ਵਸੀਅਤ ਬਣਾਉਣ ਦੀ ਅਪੀਲCurrent UpdatesNovember 19, 2025 November 19, 2025 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸਾਰੀਆਂ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁੱਤਰ, ਧੀਆਂ ਜਾਂ ਪਤੀ ਤੋਂ ਬਿਨਾਂ ਵਸੀਅਤ ਬਣਾਉਣ ਤਾਂ ਜੋ ਮਾਪਿਆ ਅਤੇ...
ਖਾਸ ਖ਼ਬਰਪੰਜਾਬਰਾਸ਼ਟਰੀਟਰਾਲੀ ਚੋਰੀ ਮਾਮਲਾ: ਈਓ ਦੀ ਸਰਕਾਰੀ ਰਿਹਾਇਸ਼ ਵਿੱਚ ਪੁਟਾਈ ਸ਼ੁਰੂCurrent UpdatesNovember 19, 2025 November 19, 2025 ਨਾਭਾ- ਨਾਭਾ ਨਗਰ ਕੌਂਸਲ ਈਓ ਦੀ ਸਰਕਾਰੀ ਰਿਹਾਇਸ਼ ਵਿੱਚ ਜ਼ਮੀਨ ਦੀ ਪੁਟਾਈ ਸ਼ੁਰੂ ਕਰਵਾਉਣ ਲਈ ਨਾਭਾ ਤਹਿਸੀਲਦਾਰ ਅੰਕੁਸ਼ ਕੁਮਾਰ ਮੌਕੇ ਉੱਪਰ ਪਹੁੰਚੇ ਹਨ। ਇਸ ਮੌਕੇ...
ਖਾਸ ਖ਼ਬਰਰਾਸ਼ਟਰੀਭਾਰਤ-ਪਾਕਿ ਟਕਰਾਅ ਰੋਕਣ ਬਾਰੇ ਟਰੰਪ ਦੇ ਦਾਅਵੇ ’ਤੇ ਕਾਂਗਰਸ ਦਾ ਤਨਜ਼, ਕਿਹਾ ‘ਹੁਣ ਗਿਣਤੀ 60 ਹੋ ਗਈ ਹੈ’Current UpdatesNovember 19, 2025 November 19, 2025 ਨਵੀਂ ਦਿੱਲੀ- ਕਾਂਗਰਸ ਨੇ ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ ’ਤੇ ਮੁੜ ਤਨਜ਼ ਕੱਸਿਆ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਦਾਅਵਾ ਦੁਹਰਾਇਆ ਕਿ ਉਨ੍ਹਾਂ ਨੇ...
ਖਾਸ ਖ਼ਬਰਪੰਜਾਬਰਾਸ਼ਟਰੀਸਾਬਕਾ ਫੌਜੀ ਵੱਲੋਂ ਪਤਨੀ ਅਤੇ ਸੱਸ ਨੂੰ ਗੋਲੀ ਮਾਰਨ ਉਪਰੰਤ ਆਤਮਹੱਤਿਆCurrent UpdatesNovember 19, 2025 November 19, 2025 ਗੁਰਦਾਸਪੁਰ- ਪੁਲੀਸ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਖੁੱਥੀ ਵਿੱਚ ਤੜਕਸਾਰ ਤਿੰਨ ਵਜੇ ਇੱਕ ਸਾਬਕਾ ਫੌਜੀ ਨੇ ਆਪਣੀ ਪਤਨੀ ਅਤੇ ਸੱਸ ਦੀ ਗੋਲੀ ਮਾਰ ਕੇ ਹੱਤਿਆ...
ਖਾਸ ਖ਼ਬਰਪੰਜਾਬਰਾਸ਼ਟਰੀ‘ਅਨਮੋਲ ਬਿਸ਼ਨੋਈ ਨੂੰ ਭਾਰਤ ’ਚ ਨਿਸ਼ਾਨਾ ਬਣਾ ਸਕਦੇ ਹਨ ਵਿਰੋਧੀ’Current UpdatesNovember 19, 2025 November 19, 2025 ਫਾਜ਼ਿਲਕਾ- ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਤੋਂ ਬਾਅਦ ਉਸ ਦੇ ਚਚੇਰੇ ਭਰਾ ਰਮੇਸ਼ ਬਿਸ਼ਨੋਈ ਨੇ ‘ਟ੍ਰਿਬਿਊਨ ਸਮੂਹ’ ਨਾਲ ਗੱਲ ਕਰਦੇ ਹੋਏ ਕੇਂਦਰ...
ਖਾਸ ਖ਼ਬਰਪੰਜਾਬਰਾਸ਼ਟਰੀਤੇਜਿੰਦਰ ਮਹਿਤਾ ਨੂੰ ਚੇਅਰਮੈਨ ਬਣਾਉਣਾ ਟਕਸਾਲੀਆਂ ਦਾ ਸਨਮਾਨਃਅਮਰੀਕ ਸਿੰਘ ਬੰਗੜCurrent UpdatesNovember 19, 2025 November 19, 2025 ਪਟਿਆਲਾ- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਤੇਜਿੰਦਰ ਮਹਿਤਾ ਨੂੰ ਜਿਲਾ ਯੋਜਨਾ ਬੋਰਡ ਪਟਿਆਲਾ ਦਾ ਚੇਅਰਮੈਨ ਨਿਯੁਕਤ ਕਰਨਾ ਆਮ ਆਦਮੀ ਪਾਰਟੀ ਦੇ ਟਕਸਾਲੀ...
ਖਾਸ ਖ਼ਬਰਪੰਜਾਬਰਾਸ਼ਟਰੀਸ਼ੈਲਰ ਵਿੱਚ ਛਾਪੇਮਾਰੀ ਤੋਂ ਬਾਅਦ ਵਿਜੀਲੈਂਸ ਵੱਲੋਂ 13 ਆੜ੍ਹਤੀਏ ਤਲਬCurrent UpdatesNovember 18, 2025 November 18, 2025 ਫਿਰੋਜ਼ਪੁਰ- ਪਿੰਡ ਸਿੰਘੇਵਾਲਾ ਦੀ ਪੀਐੱਮ ਰਾਈਸ ਮਿਲ ਵਿੱਚ ਬੀਤੇ ਦਿਨੀਂ ਵਿਜੀਲੈਂਸ ਵੱਲੋਂ ਮਾਰੇ ਛਾਪੇ ਤੋਂ ਬਾਅਦ ਮੰਡੀ ਕਿੱਲਿਆਵਾਲੀ ਦੀ ਦਾਣਾ ਮੰਡੀ ਦੇ 13 ਆੜ੍ਹਤੀਏ ਵੀ...