ਖਾਸ ਖ਼ਬਰਰਾਸ਼ਟਰੀਪੀ.ਐੱਮ ਮੋਦੀ ਅੱਜ ਸ਼ਾਮ 4 ਵਜੇ ਦੇਖਣਗੇ ਫਿਲਮ ‘ਦ ਸਾਬਰਮਤੀ ਰਿਪੋਰਟ’, ਸੰਸਦ ਭਵਨ ‘ਚ ਸਜੇਗਾ ਮੰਚCurrent UpdatesDecember 2, 2024December 2, 2024 December 2, 2024December 2, 2024 ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4 ਵਜੇ ਨਵੀਂ ਦਿੱਲੀ ‘ਚ ਸੰਸਦ ਕੰਪਲੈਕਸ ਦੀ ਲਾਇਬ੍ਰੇਰੀ ‘ਚ ਹਿੰਦੀ ਫ਼ਿਲਮ ‘ਦਿ ਸਾਬਰਮਤੀ ਰਿਪੋਰਟ’ ਦੇਖਣਗੇ। ਅਭਿਨੇਤਾ...
ਖਾਸ ਖ਼ਬਰਰਾਸ਼ਟਰੀਦਿੱਲੀ-ਐਨ.ਸੀ.ਆਰ ‘ਚ ਲਾਗੂ ਰਹਿਣਗੀਆਂ GRAP-4 ‘ਤੇ ਪਾਬੰਦੀਆਂ, ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਵੀ ਪਾਈ ਝਾੜ; ਦਿੱਤੀਆਂ ਇਹ ਹਦਾਇਤਾਂCurrent UpdatesDecember 2, 2024 December 2, 2024 ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਚੌਥੇ ਪੜਾਅ ਵਿੱਚ ਪਾਬੰਦੀਆਂ ਵਿੱਚ ਢਿੱਲ ਦੇਣ ਤੋਂ ਇਨਕਾਰ ਕਰ...
ਖਾਸ ਖ਼ਬਰਰਾਸ਼ਟਰੀ‘ਬੰਗਲਾਦੇਸ਼ ‘ਚ ਭੇਜੀ ਜਾਵੇ ਸ਼ਾਂਤੀ ਸੈਨਾ’, ਮੁੱਖ ਮੰਤਰੀ ਮਮਤਾ ਨੇ ਕੇਂਦਰ ਨੂੰ ਦਿੱਤਾ ਪ੍ਰਸਤਾਵ; ਸੰਯੁਕਤ ਰਾਸ਼ਟਰ ਤੋਂ ਦਖ਼ਲ ਦੀ ਕੀਤੀ ਅਪੀਲCurrent UpdatesDecember 2, 2024 December 2, 2024 ਕੋਲਕਾਤਾ : ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉੱਥੋਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਵਿਸ਼ੇਸ਼ ਸ਼ਾਂਤੀ ਸੈਨਾ ਭੇਜਣ ਦੀ ਵਕਾਲਤ...
ਖਾਸ ਖ਼ਬਰਰਾਸ਼ਟਰੀ‘ਜਦੋਂ ਪਟੀਸ਼ਨ ‘ਚ ਮਸਜਿਦ ਤੱਕ ਪਹੁੰਚਣ ਦੇ ਅਧਿਕਾਰ ਦੀ ਕੀਤੀ ਗਈ ਮੰਗ ਤਾਂ…’, ਸੰਭਲ ਹਿੰਸਾ ਮਾਮਲੇ ਤੋਂ ਨਾਰਾਜ਼ ਅਦਾਲਤ ਦੇ ਫ਼ੈਸਲੇ ‘ਤੇ ਬੋਲੇ ਓਵੈਸੀCurrent UpdatesDecember 2, 2024 December 2, 2024 ਨਵੀਂ ਦਿੱਲੀ : ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਸੰਭਲ ਹਿੰਸਾ ਨੂੰ ਲੈ ਕੇ ਮੁੜ ਸਵਾਲ ਚੁੱਕੇ ਹਨ ਤੇ ਪੁੱਛਿਆ ਹੈ ਕਿ ਉੱਤਰ ਪ੍ਰਦੇਸ਼ ਦੇ ਸੰਭਲ...
ਖਾਸ ਖ਼ਬਰਪੰਜਾਬਨੌਜਵਾਨਾਂ ਨੂੰ ਕਾਮਯਾਬੀ ਤੋਂ ਬਾਅਦ ਵੀ ਡਟੇ ਰਹਿਣ ਦੀ ਕੀਤੀ ਤਾਕੀਦCurrent UpdatesDecember 2, 2024 December 2, 2024 ਲੁਧਿਆਣਾ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਾਉਣ ਲਈ...
ਖਾਸ ਖ਼ਬਰਚੰਡੀਗੜ੍ਹਪੰਜਾਬਗੋਲੀਕਾਂਡ ਤੇ ਰਾਮ ਰਹੀਮ ਨੂੰ ਮੁਆਫ਼ੀ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਲਗਾਈ ਭਾਂਡੇ ਮਾਂਜਣ ਤੇ ਕੀਰਤਨ ਸਰਵਨ ਕਰਨ ਦੀ ਤਨਖਾਹCurrent UpdatesDecember 2, 2024December 2, 2024 December 2, 2024December 2, 2024 ਸੁਖਬੀਰ ਸਿੰਘ ਬਾਦਲ ਗਲ ਵਿੱਚ ਤਖਤੀ ਪਾ ਬਰਛਾ ਫੜ ਬੈਠਣਗੇ ਦਰਬਾਰ ਸਾਹਿਬ ਬਾਹਰ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫ਼ਖਰੇ ਕੌਮ ਦਾ...
ਖਾਸ ਖ਼ਬਰਮਨੋਰੰਜਨਮਹਿੰਗੀਆਂ ਗੱਡੀਆਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਆਲੀਸ਼ਾਨ ਹੈ ਦਿਲਜੀਤ ਦੋਸਾਂਝ ਦਾ ਲਾਈਫਸਟਾਈਲ, ਨੈੱਟਵਰਥ ਕਰ ਦੇਵੇਗੀ ਹੈਰਾਨCurrent UpdatesDecember 1, 2024December 2, 2024 December 1, 2024December 2, 2024 ਨਵੀਂ ਦਿੱਲੀ : ਦਿਲਜੀਤ ਦੁਸਾਂਝ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ ‘ਚ ਸਰਗਰਮ ਹਨ। ਉਨ੍ਹਾਂ ਕਈ ਹਿੰਦੀ ਫਿਲਮਾਂ ‘ਚ ਵੀ ਆਪਣੀ ਅਦਾਕਾਰੀ ਨਾਲ...
ਖਾਸ ਖ਼ਬਰਪੰਜਾਬਵੱਡੀ ਖ਼ਬਰ ! ਲੁਧਿਆਣਾ ‘ਚ ਗਿੱਲ ਗੈਂਗ ਦਾ ਪੁਲਿਸ ਮੁਲਾਜ਼ਮਾਂ ‘ਤੇ ਹਮਲਾ, ਰੈਸਟੋਰੈਂਟ ‘ਚ ਝਗੜੇ ਨੂੰ ਸੁਲਝਾਉਣ ਪੁੱਜੀ ਸੀ ਪੁਲਿਸCurrent UpdatesDecember 1, 2024 December 1, 2024 ਲੁਧਿਆਣਾ ‘ਚ ਗਿੱਲ ਗੈਂਗ ਦੇ ਗੁਰਗਿਆਂ ਨੇ ਪੁਲਿਸ ਮੁਲਾਜ਼ਮਾਂ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਰੈਸਟੋਰੈਂਟ ‘ਚ ਝਗੜਾ ਸੁਲਝਾਉਣ ਪੁੱਜੇ ਸੀ। ਦਰਅਸਲ ਇਕ...
ਖਾਸ ਖ਼ਬਰਮਨੋਰੰਜਨਹੇਮਾ-ਰੇਖਾ ਨਹੀਂ, ਇਹ ਹੈ ਧਰਮਿੰਦਰ ਦੀ ਪਸੰਦੀਦਾ ਅਦਾਕਾਰਾ, ਥ੍ਰੋਬੈਕ ਫੋਟੋ ਸ਼ੇਅਰ ਕਰ ਕੇ ਕਿਹਾ- ‘ਮੇਰੀ ਪਿਆਰੀ ਗੁੱਡੀ’Current UpdatesDecember 1, 2024 December 1, 2024 ਨਵੀਂ ਦਿੱਲੀ : ਦਿੱਗਜ ਅਭਿਨੇਤਾ ਧਰਮਿੰਦਰ ਸੋਸ਼ਲ ਮੀਡੀਆ ‘ਤੇ ਐਕਟਿਵ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ‘ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀਆਂ ਸੁਪਰਹਿੱਟ ਫਿਲਮਾਂ...
ਖਾਸ ਖ਼ਬਰਰਾਸ਼ਟਰੀਹੰਕਾਰ ’ਤੇ ਕਾਬੂ ਪਾਉਣ ਨਾਲ ਹੀ ਜ਼ਿਆਦਾਤਰ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈCurrent UpdatesDecember 1, 2024 December 1, 2024 ਹਰ ਮਨੁੱਖ ਇਹ ਸਮਝਦਾ ਹੈ ਕਿ ਜੋ ਉਹ ਕਰ ਰਿਹਾ ਹੈ, ਉਹ ਸਭ ਤੋਂ ਚੰਗਾ ਹੈ। ਉਹ ਜਿਹੋ ਜਿਹੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਉਸ ਤੋਂ...