ਖਾਸ ਖ਼ਬਰਰਾਸ਼ਟਰੀਅਲਾਹਾਬਾਦ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖਿਆCurrent UpdatesMay 13, 2025 May 13, 2025 ਪ੍ਰਯਾਗਰਾਜ- ਅਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਦੇ ਸੰਭਲ ਵਿਚ ਜਾਮਾ ਮਸਜਿਦ ਅਤੇ ਹਰੀਹਰ ਮੰਦਰ ਨਾਲ ਸਬੰਧਤ ਵਿਵਾਦ ਬਾਰੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।...
ਖਾਸ ਖ਼ਬਰਰਾਸ਼ਟਰੀਸੱਪਾਂ ਦੇ ਜ਼ਹਿਰ ਦਾ ਮਾਮਲਾ: ਅਲਾਹਾਬਾਦ ਹਾਈਕੋਰਟ ਵੱਲੋਂ ਐਲਵਿਸ਼ ਯਾਦਵ ਦੀ ਪਟੀਸ਼ਨ ਖਾਰਜCurrent UpdatesMay 12, 2025 May 12, 2025 ਪ੍ਰਯਾਗਰਾਜ: ਅਲਾਹਾਬਾਦ ਹਾਈ ਕੋਰਟ ਨੇ ਯੂਟਿਊਬਰ ਐਲਵਿਸ਼ ਯਾਦਵ ਦੀ ਉਸ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ, ਜਿਸ ਵਿੱਚ ਸੱਪ ਦੇ ਜ਼ਹਿਰ ਦੇ ਸੇਵਨ ਦੇ ਮਾਮਲੇ...
ਖਾਸ ਖ਼ਬਰਰਾਸ਼ਟਰੀਮਹਾਕੁੰਭ ਮੇਲਾ ਖੇਤਰ ਵਿੱਚ ਅੱਗ ਲੱਗੀCurrent UpdatesFebruary 17, 2025 February 17, 2025 ਪ੍ਰਯਾਗਰਾਜ-ਇੱਥੋਂ ਦੇ ਮਹਾਕੁੰਭ ਮੇਲਾ ਖੇਤਰ ਦੇ ਸੈਕਟਰ 8 ਦੇ ਇੱਕ ਖਾਲੀ ਟੈਂਟ ਵਿੱਚ ਅੱਜ ਅੱਗ ਲੱਗ ਗਈ ਜਿਸ ਕਾਰਨ ਦੋ ਤੰਬੂ ਸੜ ਗਏ। ਇਸ ਮੌਕੇ...
ਖਾਸ ਖ਼ਬਰਰਾਸ਼ਟਰੀਰਾਸ਼ਟਰਪਤੀ ਮੁਰਮੂ ਨੇ ਤ੍ਰਿਵੇਣੀ ਸੰਗਮ ’ਤੇ ਲਾਈ ਆਸਥਾ ਦੀ ਡੁਬਕੀCurrent UpdatesFebruary 10, 2025February 10, 2025 February 10, 2025February 10, 2025 ਪ੍ਰਯਾਗਰਾਜ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਮਹਾਂਕੁੰਭ ਮੇਲੇ ਦੌਰਾਨ ਤ੍ਰਿਵੇਣੀ ਦੇ ਸੰਗਮ ਉੱਤੇ ਆਸਥਾ ਦੀ ਡੁਬਕੀ ਲਾਈ। ਇਸ ਦੌਰਾਨ ਘਾਟ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ...
ਖਾਸ ਖ਼ਬਰਰਾਸ਼ਟਰੀਮਹਾਂਕੁੰਭ ਭਗਦੜ: ਨਿਆਂਇਕ ਕਮਿਸ਼ਨ ਵੱਲੋਂ ਮੌਕੇ ਦਾ ਦੌਰਾCurrent UpdatesFebruary 1, 2025 February 1, 2025 ਪ੍ਰਯਾਗਰਾਜ-ਮਹਾਂਕੁੰਭ ਭਗਦੜ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਅੱਜ ਪ੍ਰਯਾਗਰਾਜ ਪਹੁੰਚਣ ਤੋਂ ਬਾਅਦ ਪੁੱਛ-ਪੜਤਾਲ ਲਈ ਸੰਗਮ ਨੋਜ਼ ਸਥਿਤ ਘਟਨਾ...
ਖਾਸ ਖ਼ਬਰਰਾਸ਼ਟਰੀਮਹਾਕੁੰਭ ਵਿੱਚ ਭੰਡਾਰੇ ਦੇ ਖਾਣੇ ਵਿੱਚ ਐਸ.ਐਚ.ਓ. ਨੇ ਪਾਈ ਰਾਖ, ਵੀਡੀਓ ਵਾਇਰਲ ਹੋਣ ਤੋਂ ਬਾਅਦ ਸਸਪੈਂਡCurrent UpdatesJanuary 31, 2025 January 31, 2025 ਪ੍ਰਯਾਗਰਾਜ-ਮਹਾਕੁੰਭ ਵਿੱਚ ਸ਼ਰਧਾਲੂਆਂ ਲਈ ਤਿਆਰ ਕੀਤੇ ਗਏ ਭੰਡਾਰੇ ਦੇ ਖਾਣੇ ਵਿੱਚ ਰਾਖ ਮਿਲਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਿਹਾ...
ਖਾਸ ਖ਼ਬਰਰਾਸ਼ਟਰੀਪ੍ਰਯਾਗਰਾਜ ਪੁੱਜੀ ਨਿਆਂਇਕ ਜਾਂਚ ਕਮੇਟੀ, ਕੁੰਭ ਵਿੱਚ ਭਗਦੜ ਵਾਲੀ ਜਗ੍ਹਾ ਦਾ ਦੌਰਾ ਕਰਨ ਦੇ ਆਸਾਰCurrent UpdatesJanuary 31, 2025 January 31, 2025 ਪ੍ਰਯਾਗਰਾਜ-ਮਹਾਕੁੰਭ ਭਗਦੜ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਸ਼ੁੱਕਰਵਾਰ ਨੂੰ ਪ੍ਰਯਾਗਰਾਜ ਪਹੁੰਚ ਗਿਆ ਹੈ। ਇਸ ਪੈਨਲ ਦੀ ਅਗਵਾਈ ਇਲਾਹਾਬਾਦ...
ਖਾਸ ਖ਼ਬਰਰਾਸ਼ਟਰੀਕੇਂਦਰੀ ਮੰਤਰੀ ਅਮਿਤ ਸ਼ਾਹ ਪਹੁੰਚੇ ਪ੍ਰਯਾਗਰਾਜCurrent UpdatesJanuary 27, 2025 January 27, 2025 ਪ੍ਰਯਾਗਰਾਜ-ਕੇਂਦਰੀ ਮੰਤਰੀ ਅਮਿਤ ਸ਼ਾਹ ਚੱਲ ਰਹੇ ਮਹਾਕੁੰਭ ਸਮਾਰੋਹ ਵਿੱਚ ਹਿੱਸਾ ਲੈਣ ਲਈ ਪ੍ਰਯਾਗਰਾਜ ਪੁੱਜੇ ਹਨ। ਇਸ ਦੌਰਾਨ ਪ੍ਰਯਾਗਰਾਜ ਹਵਾਈ ਅੱਡੇ ’ਤੇ ਉੱਤਰ ਪ੍ਰਦੇਸ਼ ਦੇ ਮੁੱਖ...
ਖਾਸ ਖ਼ਬਰਰਾਸ਼ਟਰੀਉੱਤਰ ਪ੍ਰਦੇਸ਼ ’ਚ ਨਿਵੇਸ਼ ਵਧਾਉਣ ਲਈ ਅਡਾਨੀ ਗਰੁੱਪ ਵਚਨਬੱਧCurrent UpdatesJanuary 22, 2025 January 22, 2025 ਪ੍ਰਯਾਗਰਾਜ:ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਗਰੁੱਪ ਉੱਤਰ ਪ੍ਰਦੇਸ਼ ’ਚ ਵੱਧ ਤੋਂ ਵੱਧ ਨਿਵੇਸ਼ ਲਈ ਵਚਨਬੱਧ ਹੈ। ਉਨ੍ਹਾਂ ਨੇ...
ਖਾਸ ਖ਼ਬਰਰਾਸ਼ਟਰੀਮਹਾਕੁੰਭ ਵਿੱਚ ਪੁੱਜੇ ਗੌਤਮ ਅਡਾਨੀ ਮਹਾਪ੍ਰਸਾਦ ਤਿਆਰ ਕੀਤਾCurrent UpdatesJanuary 21, 2025 January 21, 2025 ਪ੍ਰਯਾਗਰਾਜ-ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਆਪਣੀ ਪਤਨੀ ਪ੍ਰੀਤੀ ਅਡਾਨੀ ਨਾਲ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾਕੁੰਭ ਮੇਲੇ ਵਿੱਚ ਗੰਗਾ ਪੂਜਾ ਅਤੇ...