‘ਬੰਗਲਾਦੇਸ਼ ‘ਚ ਭੇਜੀ ਜਾਵੇ ਸ਼ਾਂਤੀ ਸੈਨਾ’, ਮੁੱਖ ਮੰਤਰੀ ਮਮਤਾ ਨੇ ਕੇਂਦਰ ਨੂੰ ਦਿੱਤਾ ਪ੍ਰਸਤਾਵ; ਸੰਯੁਕਤ ਰਾਸ਼ਟਰ ਤੋਂ ਦਖ਼ਲ ਦੀ ਕੀਤੀ ਅਪੀਲ
ਕੋਲਕਾਤਾ : ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉੱਥੋਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਵਿਸ਼ੇਸ਼ ਸ਼ਾਂਤੀ ਸੈਨਾ ਭੇਜਣ ਦੀ ਵਕਾਲਤ...
