August 16, 2026

#badal

ਖਾਸ ਖ਼ਬਰਪੰਜਾਬਰਾਸ਼ਟਰੀ

ਬਿਕਰਮ ਮਜੀਠੀਆ ਨੂੰ ਦੋ ਸਾਥੀਆਂ ਸਣੇ ਮਿਲੀ ਪੱਕੀ ਜ਼ਮਾਨਤ

Current Updates
ਅੰਮ੍ਰਿਤਸਰ-  ਮਜੀਠਾ ਥਾਣਾ ਕਥਿਤ ਹਮਲਾ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਦੋ ਸਾਥੀਆਂ ਨੂੰ ਅੱਜ ਸਥਾਨਕ ਅਦਾਲਤ ਵੱਲੋਂ ਪੱਕੀ ਜਮਾਨਤ ਮਿਲ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਕਾਂਗਰਸ ਹਾਈਕਮਾਂਡ ਨੂੰ ਖੁੱਲ੍ਹੀ ਚੁਣੌਤੀ ਦੇਣ ਵਾਲੇ ਆਗੂਆਂ ਨੂੰ ਗੱਦਾਰ ਜਾਂ ਵਫ਼ਾਦਾਰ , ਕੀ ਕਹੋਗੇ ਰਾਹੁਲ ਜੀ?-ਬੱਲੀਏਵਾਲ  

Current Updates
ਚੰਡੀਗੜ੍ਹ- ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ ਲਿਸਟ ਤੋਂ ਬਾਅਦ ਪੰਜਾਬ ਦੀ ਕਾਂਗਰਸ ਅੰਦਰ ਮਚੇ ਘਸਮਾਨ ਨੂੰ ਲੈ ਕੇ ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ...
ਖਾਸ ਖ਼ਬਰਰਾਸ਼ਟਰੀ

ਸਰਕਾਰ ਨੇ ਕਾਰਵਾਈ ਲਈ ਦਿੱਤਾ 15 ਦਿਨਾਂ ਦਾ ਅਲਟੀਮੇਟਮ

Current Updates
ਨਵੀਂ ਦਿੱਲੀ-  ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (Information & Broadcasting Ministry) ਨੇ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ (Telegram) ਨੂੰ ਪਾਈਰੇਟਿਡ (ਚੋਰੀ ਕੀਤੀਆਂ) ਫਿਲਮਾਂ ਅਤੇ OTT ਕੰਟੈਂਟ ਦੇ ਖਿਲਾਫ...
ਖਾਸ ਖ਼ਬਰਪੰਜਾਬਰਾਸ਼ਟਰੀ

‘ਮਾਵਾਂ ਧੀਆਂ’ ਯੋਜਨਾ ਦੇ ਫਾਰਮ ਭਰਨ ਦੌਰਾਨ ਆਂਗਣਵਾੜੀ ਵਰਕਰ ’ਤੇ ਹਮਲਾ, ਮਾਂ-ਪੁੱਤ ਜ਼ਖ਼ਮੀ

Current Updates
ਲਾਲੜੂ-  ਇੱਥੋਂ ਨਜ਼ਦੀਕੀ ਪਿੰਡ ਬੜਾਣਾ ਦੀ ਆਂਗਣਵਾੜੀ ਵਰਕਰ ਗੁਰਦੀਪ ਕੌਰ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ’ ਸਕੀਮ ਤਹਿਤ ਪਿੰਡ ਵਾਸੀਆਂ ਦੇ...
ਖਾਸ ਖ਼ਬਰਰਾਸ਼ਟਰੀ

ਖ਼ਰਾਬ ਮੌਸਮ ਅਤੇ ਤਕਨੀਕੀ ਨੁਕਸ ਦੇ ਬਾਵਜੂਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ; ਪਾਇਲਟ ਦੀ ਸੂਝਬੂਝ ਨੇ ਬਚਾਈਆਂ ਜਾਨਾਂ

Current Updates
ਗੁਰੂਗ੍ਰਾਮ-  ਦਿੱਲੀ ਤੋਂ ਹਲਵਾਰਾ ਆ ਰਹੀ ਏਅਰ ਇੰਡੀਆ ਦੀ ਫਲਾਈਟ ਏ.ਆਈ-481 ਸ਼ਨਿੱਚਰਵਾਰ ਨੂੰ ਪਹਿਲੀ ਉਡਾਣ ਨੂੰ ਦੋ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਪਿਆ, ਪਰ ਪਾਇਲਟ ਦੀ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਮੁੱਖ ਮੁਲਜ਼ਮ ‘ਗੈਂਗਸਟਰ ਗੋਲਡੀ ਢਿੱਲੋਂ’ ਸਪੇਨ ਤੋਂ ਗ੍ਰਿਫ਼ਤਾਰ; ‘ਆਪ’ ਵਿਧਾਇਕਾ ਨੂੰ ਵੀ ਦਿੱਤੀ ਸੀ ਧਮਕੀ

Current Updates
ਚੰਡੀਗੜ੍ਹ-  ਵਿਦੇਸ਼ ਵਿੱਚ ਬੈਠ ਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਗੈਂਗਸਟਰ ਨੈੱਟਵਰਕ ਚਲਾ ਰਹੇ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਨੂੰ ਸਪੇਨ ਵਿੱਚ ਹਿਰਾਸਤ ਵਿੱਚ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਖਾਲੜਾ ਪਰਿਵਾਰ ਦੀ ਹਰੀ ਝੰਡੀ; ZEE5 ’ਤੇ ਰਿਲੀਜ਼

Current Updates
ਚੰਡੀਗੜ੍ਹ- ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਖਾਲੜਾ ਪਰਿਵਾਰ ਨੇ...
ਖਾਸ ਖ਼ਬਰਪੰਜਾਬਰਾਸ਼ਟਰੀ

ਚੰਨੀ ਦੇ ਸ਼ਕਤੀ ਪ੍ਰਦਰਸ਼ਨ ਤੋਂ ਜਲੰਧਰ ਦੇ ਕਾਂਗਰਸੀ ਵਿਧਾਇਕਾਂ ਨੇ ਵੱਟੀ ਦੂਰੀ

Current Updates
ਜਲੰਧਰ-  ਜਲੰਧਰ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਮੋਰਿੰਡਾ ਸਥਿਤ ਆਪਣੇ ਗ੍ਰਹਿ ਵਿਖੇ ਕੀਤੇ ਗਏ ਵੱਡੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਮੋਰਿੰਡਾ ਮੀਟਿੰਗ ਤੋਂ ਬਾਅਦ Raja Warring ਨੇ ਤੋੜੀ ਚੁੱਪੀ; ਚੰਨੀ ਨੂੰ ਦੱਸਿਆ ‘ਵੱਡਾ ਭਰਾ’

Current Updates
ਚੰਡੀਗੜ੍ਹ-  ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਦਰਮਿਆਨ ਆਪਣੀ ਚੁੱਪੀ ਤੋੜਦਿਆਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਨਿੱਚਰਵਾਰ ਨੂੰ ਕਿਹਾ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਪੰਜਾਬ ਸਰਕਾਰ ‘ਪਿੰਡ-ਪਿੰਡ ਪਟਵਾਰੀ’ ਦੀ ਗਾਰੰਟੀ ਦੇਵੇ: ਔਜਲਾ

Current Updates
ਚੰਡੀਗੜ੍ਹ-  ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਨੇ ਦੋ ਵਰ੍ਹਿਆਂ ਦੌਰਾਨ ਪੰਜਾਬ ਸਰਕਾਰ ਨਾਲ ਚੱਲੇ ਸੰਵਾਦ ’ਚ ਕੋਈ ਨਤੀਜਾ ਸਾਹਮਣੇ ਨਾ ਆਉਣ ਮਗਰੋਂ ਆਖ਼ਰ ਸੂਬਾ ਸਰਕਾਰ ਖ਼ਿਲਾਫ਼...