#bollywood
ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਪੰਕਜ ਧੀਰ ਦਾ ਦੇਹਾਂਤ
ਮੁੰਬਈ- ਟੀਵੀ ਸਟਾਰ ਪੰਕਜ ਧੀਰ, ਜੋ ਬੀ.ਆਰ. ਚੋਪੜਾ ਦੇ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਅਤੇ ਫੈਂਟੇਸੀ ਡਰਾਮਾ ‘ਚੰਦਰਕਾਂਤਾ’ ਵਿੱਚ ਰਾਜਾ ਸ਼ਿਵਦੱਤ ਦਾ ਕਿਰਦਾਰ ਨਿਭਾਉਣ ਲਈ...
ਮੋਦੀ ਇੱਕ ਸੰਪੂਰਨ ਸ਼ੋਅਸਟਾਪਰ, ਉਨ੍ਹਾਂ ਦਾ ਸ਼ਾਨਦਾਰ ਸਟਾਈਲ ਹੈ: ਕੰਗਨਾ ਰਣੌਤ
ਨਵੀਂ ਦਿੱਲੀ- ਅਦਾਕਾਰ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਇੱਕ ਸਵਾਲ ਦੇ ਜਵਾਬ ਵਿੱਚ ਮੋਦੀ ਨੂੰ ਸ਼ੋਅਸਟਾਪਰ ਅਤੇ ਸ਼ਾਨਦਾਰ ਸਟਾਈਲ ਵਾਲਾ ਵਿਅਕਤੀ ਕਿਹਾ ਹੈ। ਸਵਾਲ...
AI ਤੋਂ ਡਰੇ ਬਾਲੀਵੁੱਡ ਸਿਤਾਰਿਆਂ ਨੇ ‘ਸ਼ਖਸੀਅਤ ਅਧਿਕਾਰਾਂ’ ਦੀ ਲੜਾਈ ਵਿੱਚ ਗੂਗਲ ਨੂੰ ਘੜੀਸਿਆ
ਮੁੰਬਈ- ਭਾਰਤ ਵਿੱਚ ਬਾਲੀਵੁੱਡ ਸਿਤਾਰੇ ਮਸਨੂਈ ਬੁੱਧੀ (AI) ਦੇ ਯੁੱਗ ਵਿੱਚ ਆਪਣੀ ਆਵਾਜ਼ ਅਤੇ ਸ਼ਖਸੀਅਤ (persona) ਦੀ ਸੁਰੱਖਿਆ ਲਈ ਹੁਣ ਕੋਰਟ ਤੱਕ ਪਹੁੰਚ ਕਰਨ ਲੱਗੇ...
18 ਸਾਲ ਬਾਅਦ ਮੁੜ ਭੰਸਾਲੀ ਨਾਲ ਕੰਮ ਕਰ ਰਹੇ ਰਣਬੀਰ; ਬੋਲੇ ‘ਇਹੀ ਮੇਰੇ ਅਸਲ ਗੁਰੂ’
ਮੁੰਬਈ- ਬਾਲੀਵੁੱਡ ਅਦਾਕਾਰ ਰਣਬੀਰ ਕਪੂਰ 18 ਸਾਲਾਂ ਬਾਅਦ ਪ੍ਰਸਿੱਧ ਫਿਲਮਸਾਜ਼ ਸੰਜੈ ਲੀਲਾ ਭੰਸਾਲੀ ਨਾਲ ਫਿਰ ਤੋਂ ਕੰਮ ਕਰ ਰਹੇ ਹਨ। ਇਸ ਦੌਰਾਨ ਰਣਬੀਰ ਕਪੂਰ ਨੇ...
ਦਿਲਜੀਤ ਦੋਸਾਂਝ ‘ਅਮਰ ਸਿੰਘ ਚਮਕੀਲਾ’ ਲਈ ਸਰਵੋਤਮ ਅਦਾਕਾਰ ਵਜੋਂ ਨਾਮਜ਼ਦ
ਨਵੀਂ ਦਿੱਲੀ- ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੂੰ ਫਿਲਮਸਾਜ਼ ਇਮਤਿਆਜ਼ ਅਲੀ ਦੀ ਬਹੁ-ਚਰਚਿਤ ਬਾਇਓਪਿਕ ‘ਅਮਰ ਸਿੰਘ ਚਮਕੀਲਾ’ ਵਿੱਚ ਨਿਭਾਈ ਮੁੱਖ ਭੂਮਿਕਾ ਲਈ ਕੌਮਾਂਤਰੀ ਐਮੀ ਐਵਾਰਡ...
‘The Ba***ds of Bollywood’: ਸਮੀਰ ਵਾਨਖੇੜੇ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ
ਨਵੀਂ ਦਿੱਲੀ- ਆਈਆਰਐੱਸ ਅਧਿਕਾਰੀ ਅਤੇ ਸਾਬਕਾ ਐੱਨਸੀਬੀ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਅਦਾਕਾਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਮਾਲਕੀ...
ਆਰੀਅਨ ਅਤੇ ਸੁਹਾਨਾ ਨੇ ਪਿਤਾ ਸ਼ਾਹ ਰੁਖ ਨੂੰ ਨੈਸ਼ਨਲ ਅਵਾਰਡ ਮਿਲਣ ’ਤੇ ਵਧਾਈ ਦਿੱਤੀ
ਮੁੰਬਈ- ਆਰੀਅਨ ਅਤੇ ਸੁਹਾਨਾ ਨੇ ਬਾਲੀਵੁੱਡ ਸੁਪਰਸਟਾਰ ਸ਼ਾਹ ਰੁਖ ਖਾਨ ਨੂੰ ਪਹਿਲੇ ਕੌਮੀ ਫਿਲਮ ਪੁਰਸਕਾਰ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ ਹੈ। ਆਰੀਅਨ ਅਤੇ ਸੁਹਾਨਾ...
ਜੈਕਲੀਨ ਫਰਨਾਂਡੇਜ਼ ਨੂੰ ਸੁਪਰੀਮ ਕੋਰਟ ਤੋਂ ਝਟਕਾ; ਸੁਕੇਸ਼ ਚੰਦਰਸ਼ੇਖਰ 200 ਕਰੋੜ ਦੇ ਧੋਖਾਧੜੀ ਮਾਮਲੇ ਵਿੱਚ ਪਟੀਸ਼ਨ ਖਾਰਜ
ਮੁੰਬਈ- ਫਿਲਮ ਅਦਾਕਾਰਾ ਜੈਕਲੀਨ ਫਰਨਾਂਡੇਜ਼ ਨੂੰ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ...
ਜੌਲੀ ਐੱਲਐੱਲਬੀ 3 ਦੀ ਬਾਕਸ ਆਫਿਸ ’ਤੇ ਸ਼ਾਨਦਾਰ ਸ਼ੁਰੂਆਤ; ਪਹਿਲੇ ਦਿਨ ਹੀ ਕੀਤੀ 12.75 ਕਰੋੜ ਦੀ ਕਮਾਈ
ਮੁੰਬਈ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਜੌਲੀ ਐੱਲਐੱਲਬੀ 3’ ਨੇ ਪਹਿਲੇ ਦਿਨ ਬਾਕਸ ਆਫਿਸ ’ਤੇ 12.75 ਕਰੋੜ ਰੁਪਏ ਦੀ ਕਮਾਈ ਕੀਤੀ। ਸ਼ੁੱਕਰਵਾਰ ਨੂੰ ਰਿਲੀਜ਼...
