ਓਟੀਟੀ ਤੋਂ ਹਟਣ ਤੋਂ ਬਾਅਦ ਵੀ ਚਰਚਾ ‘ਚ ‘Satluj’: ਵੱਡੀ ਸਕ੍ਰੀਨ ‘ਤੇ Diljit Dosanjh ਦੀ ਫ਼ਿਲਮ ਦੇਖਣ ਲਈ ਇਕੱਠੇ ਹੋਏ ਲੋਕ
ਚੰਡੀਗੜ੍ਹ- ਸਟ੍ਰੀਮਿੰਗ ਪਲੇਟਫਾਰਮ ZEE5 ਤੋਂ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਨੂੰ ਭਾਰਤ ਵਿੱਚ ਹਟਾਏ ਜਾਣ ਦੇ ਬਾਵਜੂਦ, ਇਹ ਫ਼ਿਲਮ ਲਗਾਤਾਰ ਵਿਆਪਕ ਧਿਆਨ ਖਿੱਚ ਰਹੀ ਹੈ।...
