ਖਾਸ ਖ਼ਬਰਰਾਸ਼ਟਰੀ6 ਮੈਟਰੋ ਹਵਾਈ ਅੱਡਿਆਂ ਤੋਂ 562 ਉਡਾਣਾਂ ਕੀਤੀਆਂ ਰੱਦ; ਇਕੱਲੇ ਬੈਂਗਲੁਰੂ ’ਚ 150 ਉਡਾCurrent UpdatesDecember 8, 2025 December 8, 2025 ਮੁੰਬਈ- ਇੰਡੀਗੋ ਨੇ ਸੋਮਵਾਰ ਨੂੰ ਛੇ ਮੈਟਰੋ ਹਵਾਈ ਅੱਡਿਆਂ ਤੋਂ 562 ਉਡਾਣਾਂ ਰੱਦ ਕਰ ਦਿੱਤੀਆਂ, ਜਿਨ੍ਹਾਂ ਵਿੱਚੋਂ ਇਕੱਲੇ ਬੈਂਗਲੁਰੂ ਹਵਾਈ ਅੱਡੇ ਤੋਂ 150 ਉਡਾਣਾਂ ਸ਼ਾਮਲ...
ਖਾਸ ਖ਼ਬਰਰਾਸ਼ਟਰੀਬੰਗਾਲ ਚੋਣਾਂ ਕਾਰਨ ਸਰਕਾਰ ਨੇ ‘ਵੰਦੇ ਮਾਤਰਮ’ ’ਤੇ ਬਹਿਸ ਕਰਵਾਈ; ਧਿਆਨ ਭਟਕਾਉਣਾ ਸੀ ਮਕਸਦ: ਪ੍ਰਿਅੰਕਾ ਗਾਂਧੀCurrent UpdatesDecember 8, 2025 December 8, 2025 ਨਵੀਂ ਦਿੱਲੀ- ਕਾਂਗਰਸ ਆਗੂ ਪਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਰਕਾਰ ਨੇ ‘ਵੰਦੇ ਮਾਤਰਮ’ ’ਤੇ ਬਹਿਸ ਇਸ ਲਈ ਸ਼ੁਰੂ ਕਰਵਾਈ ਕਿਉਂਕਿ ਪੱਛਮੀ ਬੰਗਾਲ ਵਿਧਾਨ ਸਭਾ...
ਖਾਸ ਖ਼ਬਰਪੰਜਾਬਰਾਸ਼ਟਰੀਆਡੀਓ ਮਾਮਲਾ: ਚੋਣ ਕਮਿਸ਼ਨ ਤੇਜ਼ੀ ਨਾਲ ਜਾਂਚ ਕਰੇ: ਹਾਈਕੋਰਟCurrent UpdatesDecember 8, 2025 December 8, 2025 ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਜ਼ਿਲ੍ਹਾ ਪਰਿਸ਼ਦ ਚੋਣਾਂ ਨਾਲ ਸਬੰਧਿਤ ਪਟਿਆਲਾ ਦੇ ਐੱਸ ਐੱਸ ਪੀ ਦੀ ਕਥਿਤ ਆਡੀਓ ਦੇ ਮਾਮਲੇ ’ਤੇ ਰਾਜ...
ਖਾਸ ਖ਼ਬਰਪੰਜਾਬਰਾਸ਼ਟਰੀਕੌਮਾਂਤਰੀ ਸਰਹੱਦ ‘ਤੇ 6 ਕਿਲੋ ਤੋਂ ਵੱਧ ਹੈਰੋਇਨ, ਪਿਸਤੌਲ ਬਰਾਮਦCurrent UpdatesDecember 7, 2025 December 7, 2025 ਅੰਮ੍ਰਿਤਸਰ- ਬਾਰਡਰ ਸਿਕਿਓਰਿਟੀ ਫੋਰਸ (BSF) ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਦੋ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੌਰਾਨ 6 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਇੱਕ ਪਿਸਤੌਲ...
ਖਾਸ ਖ਼ਬਰਪੰਜਾਬਰਾਸ਼ਟਰੀਉਡਾਣਾਂ ਦੀ ਸਥਿਤੀ 10 ਦਸੰਬਰ ਤਕ ਆਮ ਵਾਂਗ ਹੋ ਜਾਵੇਗੀ: ਇੰਡੀਗੋCurrent UpdatesDecember 7, 2025 December 7, 2025 ਮੁੰਬਈ- ਇੰਡੀਗੋ ਦਾ ਸੰਕਟ ਅੱਜ ਐਤਵਾਰ ਵਾਲੇ ਦਿਨ ਵੀ ਘੱਟ ਨਾ ਹੋਇਆ। ਇਸ ਏਅਰਲਾਈਨ ਨੇ ਅੱਜ 650 ਉਡਾਣਾਂ ਰੱਦ ਕੀਤੀਆਂ। ਇੰਡੀਗੋ ਨੇ ਕਿਹਾ ਕਿ ਉਹ...
ਖਾਸ ਖ਼ਬਰਪੰਜਾਬਰਾਸ਼ਟਰੀਲਾਡੋਵਾਲ ਟੋਲ ਪਲਾਜ਼ਾ ’ਤੇ ਆਈ ਡੀ ਮੰਗਣ ਦੌਰਾਨ ਸਟਾਫ਼ ’ਤੇ ਚਲਾਈਆਂ ਗੋਲੀਆਂCurrent UpdatesDecember 7, 2025 December 7, 2025 ਲੁਧਿਆਣਾ- ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਬੀਤੀ ਰਾਤ ਉਦੋਂ ਹੰਗਾਮਾ ਹੋ ਗਿਆ ਜਦੋਂ ਕੁਝ ਕਾਰ ਸਵਾਰ ਬਦਮਾਸ਼ਾਂ ਨੇ ਸਟਾਫ਼ ‘ਤੇ ਗੋਲੀਬਾਰੀ ਕਰ ਦਿੱਤੀ। ਇਹ...
ਖਾਸ ਖ਼ਬਰਰਾਸ਼ਟਰੀਗੋਆ ਦੇ ਕਲੱਬ ’ਚ ਅੱਗ ਕਾਰਨ 25 ਮੌਤਾਂCurrent UpdatesDecember 7, 2025 December 7, 2025 ਗੋਆ- ਗੋਆ ਦੇ ਅਰਪੋਰਾ ਸਥਿਤ ਇੱਕ ਕਲੱਬ ਵਿੱਚ ਲੱਗੀ ਭਿਆਨਕ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ, ਜਿਨ੍ਹਾਂ ਵਿੱਚੋਂ 4...
ਖਾਸ ਖ਼ਬਰਪੰਜਾਬਰਾਸ਼ਟਰੀਐੱਨਡੀਪੀਐੱਸ ਐਕਟ ਅਧੀਨ ਕਾਬੂ ਵਿਅਕਤੀ ਦੀ ਪੁਲੀਸ ਹਿਰਾਸਤ ’ਚ ਮੌਤCurrent UpdatesDecember 7, 2025 December 7, 2025 ਅੰਮ੍ਰਿਤਸਰ- ਸਥਾਨਕ ਪੁਲੀਸ ਥਾਣੇ ਵਿੱਚ ਅੱਜ ਐੱਨਡੀਪੀਐੱਸ ਐਕਟ ਅਧੀਨ ਬੰਦ ਕੀਤੇ ਇੱਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ...
ਖਾਸ ਖ਼ਬਰਰਾਸ਼ਟਰੀਇੰਡੀਗੋ ਸੰਕਟ: ਉਡਾਣਾਂ ਵਿੱਚ ਰੁਕਾਵਟਾਂ ਨੂੰ ਲੈ ਕੇ ਸੰਸਦੀ ਕਮੇਟੀ ਅਧਿਕਾਰੀਆਂ ਤੇ ਰੈਗੂਲੇਟਰ ਨੂੰ ਕਰੇਗੀ ਤਲਬCurrent UpdatesDecember 7, 2025 December 7, 2025 ਨਵੀਂ ਦਿੱਲੀ- ਇੱਕ ਸੰਸਦੀ ਕਮੇਟੀ ਵੱਲੋਂ ਨਿੱਜੀ ਏਅਰਲਾਈਨਾਂ ਦੇ ਚੋਟੀ ਦੇ ਅਧਿਕਾਰੀਆਂ ਅਤੇ ਸ਼ਹਿਰੀ ਹਵਾਬਾਜ਼ੀ ਰੈਗੂਲੇਟਰ ਨੂੰ ਇੰਡੀਗੋ ਦੀਆਂ ਵੱਡੇ ਪੱਧਰ ‘ਤੇ ਉਡਾਣਾਂ ਰੱਦ ਹੋਣ...
ਖਾਸ ਖ਼ਬਰਪੰਜਾਬਰਾਸ਼ਟਰੀ‘ਰੌਂਗ ਨੰਬਰ’: ਨੌਕਰੀ ਦਾ ਲਾਲਚ ਦਿੰਦਿਆਂ ਸੁੰਨਸਾਨ ਥਾਂ ਲਿਜਾ ਕੇ ਜਬਰਦਸਤੀ ਦੀ ਕੋਸ਼ਿਸ਼Current UpdatesDecember 7, 2025 December 7, 2025 ਸ੍ਰੀ ਮੁਕਤਸਰ ਸਾਹਿਬ- ਇੱਕ ‘ਰੌਂਗ ਨੰਬਰ’ ’ਤੇ ਹੋਈ ਗੱਲਬਾਤ ਨੇ ਮੈਡੀਕਲ ਖੇਤਰ ਦੀ ਇੱਕ ਮਹਿਲਾ ਦੀ ਆਬਰੂ ਅਤੇ ਜਾਨ ਨੂੰ ਖਤਰੇ ਵਿੱਚ ਪਾ ਦਿੱਤੀ। ਇੱਕ...