ਡੀ ਆਈ ਜੀ ਭੁੱਲਰ ਕਾਂਡ: ਸਕਰੈਪ ਵਪਾਰੀ ਦੀ ਸ਼ਿਕਾਇਤ ਨੇ ਬੇਨਕਾਬ ਕੀਤਾ ਵੱਡੇ ਅਹੁਦਿਆਂ ਦਾ ਭ੍ਰਿਸ਼ਟਾਚਾਰ
ਚੰਡੀਗੜ੍ਹ- ਪੰਜਾਬ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਹਾਈ-ਪ੍ਰੋਫਾਈਲ ਰਿਸ਼ਵਤਖੋਰੀ ਦੇ ਕੇਸ ਵਿੱਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਗੰਭੀਰ ਕਾਨੂੰਨੀ ਮੁਸੀਬਤ...
