September 27, 2026
ਖਾਸ ਖ਼ਬਰਪੰਜਾਬਰਾਸ਼ਟਰੀ

ਨਹੀਂ ਰੁਕ ਰਿਹਾ ਧਮਕੀਆਂ ਦਾ ਦੌਰ ; ਸ਼ਹਿਰ ਦੇ ਨਾਮੀ ਡਾਕਟਰ ਨੂੰ ਮਿਲੀ ਧਮਕੀ !

ਨਹੀਂ ਰੁਕ ਰਿਹਾ ਧਮਕੀਆਂ ਦਾ ਦੌਰ ; ਸ਼ਹਿਰ ਦੇ ਨਾਮੀ ਡਾਕਟਰ ਨੂੰ ਮਿਲੀ ਧਮਕੀ !

ਗੁਰਦਾਸਪੁਰ- ਸੂਬੇ ਭਰ ਵਿੱਚ ਧਮਕੀਆਂ ਦਾ ਦੌਰ ਨਹੀਂ ਰੁਕ ਰਿਹਾ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਇੱਕ ਨਾਮੀ ਡਾਕਟਰ ਨੂੰ ਫੋਨ ਤੇ ਫਿਰੌਤੀ ਲਈ ਧਮਕੀ ਮਿਲੀ ਹੈ । ਜਾਣਕਾਰੀ ਅਨੁਸਾਰ ਇਹ ਧਮਕੀ ਡਾਕਟਰ ਦੇ ਨਿੱਜੀ ਫੋਨ ਨੰਬਰ ’ਤੇ ਨਹੀਂ ਆਈ ਬਲਕਿ ਹਸਪਤਾਲ ਦੇ ਇੱਕ ਨੰਬਰ ’ਤੇ ਦਿੱਤੀ ਗਈ। ਇਹ ਕਾਲ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ ਪਰ ਫਿਰ ਵੀ ਡਾਕਟਰ ਵੱਲੋਂ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ । ਡਾਕਟਰ ਨੂੰ ਸੁਰੱਖਿਆ ਵੀ ਮੁੱਹਈਆ ਕਰਵਾ ਦਿੱਤੀ ਗਈ ਹੈ । ਫਿਲਹਾਲ ਇਸ ਪੂਰੇ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Related posts

ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵਿੱਦਿਅਕ ਅਦਾਰੇ ਮੁੜ ਖੁੱਲ੍ਹੇ

Current Updates

ਹਾਂਗਕਾਂਗ ਜਾਣ ਵਾਲੀ ਉਡਾਣ ਹਵਾਈ ਅੱਡੇ ’ਤੇ ਹੰਗਾਮੀ ਹਾਲਤ ’ਚ ਉੱਤਰੀ

Current Updates

ਲੋਕ ਸਭਾ ਦੀ ਕਾਰਵਾਈ ਮੁੜ ਮੁਲਤਵੀ ਕਾਂਗਰਸ ਸਣੇ ਵਿਰੋਧੀ ਧਿਰ ਨੇ ਅਡਾਨੀ ਮੁੱਦੇ ’ਤੇ ਸਰਕਾਰ ਨੂੰ ਘੇਰਿਆ

Current Updates

Leave a Comment