ਗੁਰੂ ਨਾਨਕ ਦੇਵ ਹਸਤਪਾਲ ’ਚ ਅੱਧੀ ਰਾਤ ਨੂੰ ਹੁੱਲ੍ਹੜਬਾਜ਼ੀ, ਡਾਕਟਰਾਂ ਤੇ ਸਟਾਫ ਨਾਲ ਕੁੱਟਮਾਰ; ਖ਼ੁਦ ਨੂੰ ਕਮਰੇ ’ਚ ਬੰਦ ਕਰ ਕੇ ਬਚਾਈ ਜਾਨ
ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਵਿਚ ਸ਼ੁੱਕਰਵਾਰ ਰਾਤ ਮਰੀਜ਼ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਡਾਕਟਰਾਂ, ਸਟਾਫ ਨਰਸ ਤੇ ਦਰਜਾ ਚਾਰ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ। ਇਹ ਲੋਕ...
