January 2, 2026

#amarnath

ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

CISF ਨੇ ਭਾਖੜਾ ਡੈਮ ਦੀ ਕਮਾਨ ਸੰਭਾਲੀ!

Current Updates
ਚੰਡੀਗੜ੍ਹ- ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਪੰਜਾਬ ਦੇ ਨੰਗਲ ਵਿੱਚ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ ਸੰਭਾਲ ਲਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮਈ ਵਿੱਚ...
ਖਾਸ ਖ਼ਬਰਰਾਸ਼ਟਰੀ

ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਮੁੜ ਚਰਚਾ ’ਚ ਆਇਆ

Current Updates
ਨਵੀਂ ਦਿੱਲੀ- ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਬੰਦੀ ਸਿੱਖ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਹਮਦਰਦੀ ਵਜੋਂ ਮੁੜ ਵਿਚਾਰਿਆ ਜਾ ਸਕਦਾ ਹੈ।...
ਖਾਸ ਖ਼ਬਰਪੰਜਾਬਰਾਸ਼ਟਰੀ

ਮਸੀਤਾਂ ਪਿੰਡ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ

Current Updates
ਜਲੰਧਰ- ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਮਸੀਤਾਂ ਵਿਚ ਨਸ਼ੇ ਦੀ ਓਵਰਡੋਜ਼ ਕਰਕੇ ਸਰਪੰਚ ਹਰਮੇਸ਼ ਸਿੰਘ ਗੋਰਾ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ। ਨੌਜਵਾਨ...
ਖਾਸ ਖ਼ਬਰਪੰਜਾਬਰਾਸ਼ਟਰੀ

ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ

Current Updates
ਪਟਿਆਲਾ- ਪਟਿਆਲਾ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ ਜਦੋਂ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਡੀ ਆਈ ਜੀ ਭੁੱਲਰ ਕੋਲ 16 ਕਰੋੜ ਦੀ ਅਚੱਲ ਸੰਪਤੀ

Current Updates
ਚੰਡੀਗੜ੍ਹ- ਸੀ ਬੀ ਆਈ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ (ਹੁਣ ਮੁਅੱਤਲੀ ਅਧੀਨ) ਖ਼ਿਲਾਫ਼ ਸਰੋਤਾਂ ਤੋਂ ਵੱਧ ਆਮਦਨੀ ਦੇ ਕੇਸ ਦੀ ਤਿਆਰੀ ਵਿੱਢ ਲਈ...
ਖਾਸ ਖ਼ਬਰਰਾਸ਼ਟਰੀਵਪਾਰ

ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 704.37 ਅੰਕ ਵੱਧ ਕੇ 84,656.56 ’ਤੇ ਪੁੱਜਿਆ

Current Updates
ਮੁੰਬਈ- ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 704.37 ਅੰਕ ਵੱਧ ਕੇ 84,656.56 ’ਤੇ ਪੁੱਜ ਗਿਆ ਹੈ ਜਦਕਿ ਨਿਫਟੀ ਵਿੱਚ 216.35 ਅੰਕਾਂ ਦਾ ਵਾਧਾ ਹੋਇਆ ਹੈ ਤੇ ਇਹ...
ਖਾਸ ਖ਼ਬਰਰਾਸ਼ਟਰੀ

ਕਾਂਗੜਾ ਦੀਆਂ ਪਹਾੜੀਆਂ ’ਚ ਲਾਪਤਾ ਕੈਨੇਡੀਅਨ ਪੈਰਾਗਲਾਈਡਰ ਦੀ ਲੋਕੇਸ਼ਨ ਦਾ ਪਤਾ ਲੱਗਾ

Current Updates
ਧਰਮਸ਼ਾਲਾ-  ਕਾਂਗੜਾ ਜ਼ਿਲ੍ਹੇ ਵਿਚ ਧੌਲਾਧਾਰ ਦੀਆਂ ਪਹਾੜੀਆਂ ’ਤੇ ਪੈਰਾਗਲਾਈਡਿੰਗ ਕਰਦਿਆਂ ਲਾਪਤਾ ਹੋਇਆ 27 ਸਾਲਾ ਕੈਨੇਡੀਅਨ ਯਾਤਰੀ ਦੇ ਥਹੁ ਟਿਕਾਣੇ ਦਾ ਪਤਾ ਲੱਗ ਗਿਆ ਹੈ। ਮੇਗਨ...
ਖਾਸ ਖ਼ਬਰਰਾਸ਼ਟਰੀ

ਜ਼ੂਬਿਨ ਗਰਗ ਦੀ ਮੌਤ ਦੀ ਜਾਂਚ ਕਰਨ ਸਿੰਗਾਪੁਰ ਪੁੱਜੀ ਅਸਾਮ ਪੁਲੀਸ

Current Updates
ਗੁਹਾਟੀ- ਅਸਾਮ ਪੁਲੀਸ ਦੀ ਜਾਂਚ ਟੀਮ ਗਾਇਕ ਜ਼ੂਬਿਨ ਗਰਗ ਦੇ ਮੌਤ ਦੇ ਮਾਮਲੇ ਦੀ ਜਾਂਚ ਕਰਨ ਲਈ ਸਿੰਗਾਪੁਰ ਪੁੱਜ ਗਈ ਹੈ। ਇਹ ਟੀਮ ਉਸ ਥਾਂ...
ਖਾਸ ਖ਼ਬਰਰਾਸ਼ਟਰੀ

ਦੀਵਾਲੀ ਵਾਲੀ ਸਵੇਰ ਦਿੱਲੀ-ਐੱਨ ਸੀ ਆਰ ਹੋਰ ਪ੍ਰਦੂਸ਼ਿਤ ਹੋਏ

Current Updates
ਨਵੀਂ ਦਿੱਲੀ- ਕੌਮੀ ਰਾਜਧਾਨੀ ਤੇ ਐਨ ਸੀ ਆਰ ਖੇਤਰ ਵਿਚ ਅੱਜ ਦੀਵਾਲੀ ਵਾਲੀ ਸਵੇਰ ਧੂੰਏਂ ਦੀ ਸੰਘਣੀ ਪਰਤ ਛਾਈ ਰਹੀ ਤੇ ਹਵਾ ਗੁਣਵੱਤਾ ਸੂਚਕ ਅੰਕ...
ਖਾਸ ਖ਼ਬਰਰਾਸ਼ਟਰੀ

ਯਾਤਰੀ ਦੀ ਸਿਹਤ ਵਿਗੜਨ ਕਾਰਨ ਸਾਊਦੀਆ ਦੀ ਉਡਾਣ ਤਿਰੂਵਨੰਤਪੁਰਮ ਉਤਰੀ

Current Updates
ਤਿਰੂਵਨੰਤਪੁਰਮ- ਸਾਊਦੀਆ ਦੀ ਜਕਾਰਤਾ ਤੋਂ ਮਦੀਨਾ ਜਾ ਰਹੀ ਉਡਾਣ ਵਿਚ ਇਕ ਯਾਤਰੀ ਦੀ ਸਿਹਤ ਵਿਗੜ ਗਈ ਜਿਸ ਕਾਰਨ ਇਸ ਉਡਾਣ ਨੂੰ ਹੰਗਾਮੀ ਹਾਲਤ ਵਿਚ ਤਿਰੂਵਨੰਤਪੁਰਮ...