December 31, 2025

# Delhi

ਖਾਸ ਖ਼ਬਰਰਾਸ਼ਟਰੀ

ਵਿਸ਼ਨੂੰ ਸਰਵਨਨ ਸੇਲਿੰਗ ਵਿਸ਼ਵ ਰੈਂਕਿੰਗ ’ਚ 13ਵੇਂ ਸਥਾਨ ’ਤੇ

Current Updates
ਨਵੀਂ ਦਿੱਲੀ- ਭਾਰਤ ਦੇ ਵਿਸ਼ਨੂੰ ਸਰਵਨਨ ਨੇ ਵਿਸ਼ਵ ਸੇਲਿੰਗ ਰੈਂਕਿੰਗ ’ਚ 13ਵਾਂ ਸਥਾਨ ਹਾਸਲ ਕੀਤਾ ਹੈ, ਜਿਸ ਨਾਲ ਉਹ ਇਹ ਦਰਜਾ ਹਾਸਲ ਕਰਨ ਵਾਲੇ ਸਿਖਰਲੇ...
ਖਾਸ ਖ਼ਬਰਰਾਸ਼ਟਰੀ

ਸਾਡੀ ਸਨਅਤ ਕੋਲ ਹਰ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਦੀ ਸਮਰੱਥਾ: ਰੀਮਾ ਕਾਗਤੀ

Current Updates
ਨਵੀਂ ਦਿੱਲੀ: ‘ਸੁਪਰਬੁਆਇਜ਼ ਆਫ਼ ਮਾਲੇਗਾਓਂ’ ਦੀ ਨਿਰਦੇਸ਼ਕ ਰੀਮਾ ਕਾਗਤੀ ਦਾ ਮੰਨਣਾ ਹੈ ਕਿ ਭਾਰਤੀ ਫਿਲਮ ਇੰਡਸਟਰੀ ਕੋਲ ਸਿਰਫ ਵੱਡੇ ਸਿਤਾਰਿਆਂ ਵਾਲਾ ਸਿਨੇਮਾ ਨਹੀਂ ਹੈ, ਸਗੋਂ...
ਖਾਸ ਖ਼ਬਰਰਾਸ਼ਟਰੀ

ਦਿੱਲੀ ’ਚ ‘ਬੈਂਡ ਬਾਜਾ ਬਾਰਾਤ’ ਗਰੋਹ ਦੇ ਚਾਰ ਮੈਂਬਰ ਕਾਬੂ

Current Updates
ਨਵੀਂ ਦਿੱਲੀ-ਦਿੱਲੀ ਪੁਲੀਸ ਨੇ ਰਾਜਧਾਨੀ ਅਤੇ ਇਸਦੇ ਉਪਨਗਰਾਂ ਵਿੱਚ ਚੋਰੀਆਂ ਦੀਆਂ ਕਾਰਵਈਆਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੇ ਇੱਕ ‘ਬੈਂਡ ਬਾਜਾ ਬਾਰਾਤ’ ਗਰੋਹ ਦਾ ਪਰਦਾਫਾਸ਼...
ਖਾਸ ਖ਼ਬਰਰਾਸ਼ਟਰੀ

ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਲੰਡਨ ’ਚ ਜੈਸ਼ੰਕਰ ਦੀ ਕਾਰ ਦਾ ਘਿਰਾਓ, ਤਿਰੰਗਾ ਪਾੜਨ ਦੀ ਕੋਸ਼ਿਸ਼

Current Updates
ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਬੁੱਧਵਾਰ ਰਾਤ (ਯੂਕੇ ਦੇ ਮੁਕਾਮੀ ਸਮੇਂ ਮੁਤਾਬਕ) ਲੰਡਨ ਵਿਚ ਖਾਲਿਸਤਾਨੀ ਕੱਟੜਪੰਥੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।...
ਖਾਸ ਖ਼ਬਰਰਾਸ਼ਟਰੀ

ਬੋਫੋਰਸ: ਸੀਬੀਆਈ ਨੇ ਅਮਰੀਕਾ ਕੋਲ ਭੇਜੀ ਜੁਡੀਸ਼ਲ ਬੇਨਤੀ

Current Updates
ਨਵੀਂ ਦਿੱਲੀ-ਸੀਬੀਆਈ ਨੇ ਅਮਰੀਕਾ ਨੂੰ ਜੁਡੀਸ਼ਲ ਬੇਨਤੀ ਭੇਜ ਕੇ ਨਿੱਜੀ ਜਾਂਚਕਾਰ ਮਾਈਕਲ ਹਰਸ਼ਮੈਨ ਤੋਂ ਜਾਣਕਾਰੀ ਮੰਗੀ ਹੈ, ਜਿਸ ਨੇ 1980 ਦੇ ਦਹਾਕੇ ਦੇ 64 ਕਰੋੜ...
ਖਾਸ ਖ਼ਬਰਮਨੋਰੰਜਨਰਾਸ਼ਟਰੀ

ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਦੀਆਂ ‘ਨਕਲੀ ਟਿਕਟਾਂ’ ਵੇਚਣ ਵਾਲਾ ਦਿੱਲੀ ਵਾਸੀ ਗ੍ਰਿਫ਼ਤਾਰ

Current Updates
ਨਵੀਂ ਦਿੱਲੀ-  ਪੁਲੀਸ ਨੇ ਮੰਗਲਵਾਰ ਨੂੰ ਇੱਕ ਵਿਅਕਤੀ ਨੂੰ ਜ਼ੋਮੈਟੋ ਦੇ ਨਾਮ ‘ਤੇ ਇੱਕ ਜਾਅਲੀ ਵੈੱਬਸਾਈਟ ਬਣਾ ਕੇ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ (actor-singer Diljit...
ਖਾਸ ਖ਼ਬਰਰਾਸ਼ਟਰੀ

ਭਾਰਤ ਨੂੰ ਉੱਭਰਦੇ ਸੁਰੱਖਿਆ ਖ਼ਤਰਿਆਂ ਦੇ ਟਾਕਰੇ ਲਈ ਤਿਆਰ ਰਹਿਣ ਦੀ ਲੋੜ: ਰਾਜਨਾਥ

Current Updates
ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੀ ਸੁਰੱਖਿਆ ਪ੍ਰਣਾਲੀ ਨੂੰ ਸਾਈਬਰ ਤੇ ‘ਹਾਈਬ੍ਰਿਡ’ ਜੰਗ ਦੇ ਨਾਲ-ਨਾਲ ‘ਪੁਲਾੜ ਅਧਾਰਿਤ ਜਾਸੂਸੀ’ ਵਰਗੇ...
ਖਾਸ ਖ਼ਬਰਰਾਸ਼ਟਰੀ

ਅਯੁੱਧਿਆ ਸਨਾਤਨ ਤੇ ਸਿੱਖ ਧਰਮ ਦਾ ਸੰਗਮ ਸਥਾਨ: ਪੁਰੀ

Current Updates
ਨਵੀਂ ਦਿੱਲੀ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਅਤੇ ਇਤਿਹਾਸਕ ਗੁਰਦੁਆਰੇ ਵਿੱਚ ਮੱਥਾ ਟੇਕਿਆ। ਉਨ੍ਹਾਂ ਨੇ ਇਸ ਪਵਿੱਤਰ ਸ਼ਹਿਰ ਨੂੰ ਸਨਾਤਨ...
ਖਾਸ ਖ਼ਬਰਰਾਸ਼ਟਰੀ

ਭਾਰਤ ਨੂੰ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਿਹੈ ਸੰਸਾਰ: ਮੋਦੀ

Current Updates
ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਉਦਯੋਗ ਜਗਤ ਨੂੰ ਅਜਿਹੇ ਸਮੇਂ ਵਿੱਚ ਆਲਮੀ ਮੌਕਿਆਂ ਦਾ ਲਾਹਾ ਲੈਣ ਲਈ ‘ਵੱਡੇ ਕਦਮ’ ਚੁੱਕਣ ਦਾ...
ਖਾਸ ਖ਼ਬਰਰਾਸ਼ਟਰੀ

ਦਿੱਲੀ ਸਰਕਾਰ 24-26 ਮਾਰਚ ਨੂੰ ਪੇਸ਼ ਕਰੇਗੀ ਬਜਟ:ਰੇਖਾ ਗੁਪਤਾ

Current Updates
ਨਵੀਂ ਦਿੱਲੀ-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕਿਹਾ ਕਿ ਦਿੱਲੀ ਸਰਕਾਰ 24 ਤੇ 26 ਮਾਰਚ ਦੌਰਾਨ ਵਿੱਤੀ ਸਾਲ 2025-26 ਲਈ ‘ਵਿਕਸਤ ਦਿੱਲੀ’ ਬਜਟ...