December 28, 2025

#Diljit Dosanjh

ਖਾਸ ਖ਼ਬਰਮਨੋਰੰਜਨ

ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਕੰਸਰਟ ਲਈ ਐਡਵਾਈਜ਼ਰੀ ਜਾਰੀ, ਇਸ ਤਰ੍ਹਾਂ ਦੀ ਗਾਇਕੀ ‘ਤੇ ਲੱਗੀ ਪਾਬੰਦੀ

Current Updates
ਨਵੀਂ ਦਿੱਲੀ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਹਨ। ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਉਸਦੇ ਲਈ ਪਿਆਰ ਸਮਾਰੋਹਾਂ ਵਿੱਚ ਦੇਖਿਆ ਜਾ...
ਖਾਸ ਖ਼ਬਰਚੰਡੀਗੜ੍ਹਮਨੋਰੰਜਨ

ਦਿਲਜੀਤ ਦੋਸਾਂਝ ਸ਼ੋਅ: ਕਰਨ ਔਜਲਾ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਸ਼ੋਅ ‘ਚ 55 ਹਜ਼ਾਰ ਰੁਪਏ ਦੀ ਟਿਕਟ ‘ਤੇ ਅਨਲਿਮਟਿਡ ਸ਼ਰਾਬ; ਨਹੀਂ ਗਾ ਸਕਣਗੇ ਇਹ ਗੀਤ

Current Updates
ਚੰਡੀਗੜ੍ਹ- ਕਰਨ ਔਜਲਾ ਤੋਂ ਬਾਅਦ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਲਾਈਵ ਸ਼ੋਅ 14 ਦਸੰਬਰ ਨੂੰ ਹੋਣ ਜਾ ਰਿਹਾ ਹੈ। ਇਸ ਵਿਚ ਕਰਨ...
ਖਾਸ ਖ਼ਬਰਮਨੋਰੰਜਨ

ਮਹਿੰਗੀਆਂ ਗੱਡੀਆਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਆਲੀਸ਼ਾਨ ਹੈ ਦਿਲਜੀਤ ਦੋਸਾਂਝ ਦਾ ਲਾਈਫਸਟਾਈਲ, ਨੈੱਟਵਰਥ ਕਰ ਦੇਵੇਗੀ ਹੈਰਾਨ

Current Updates
ਨਵੀਂ ਦਿੱਲੀ : ਦਿਲਜੀਤ ਦੁਸਾਂਝ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ ‘ਚ ਸਰਗਰਮ ਹਨ। ਉਨ੍ਹਾਂ ਕਈ ਹਿੰਦੀ ਫਿਲਮਾਂ ‘ਚ ਵੀ ਆਪਣੀ ਅਦਾਕਾਰੀ ਨਾਲ...
ਖਾਸ ਖ਼ਬਰ

ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਲਈ ਸ਼ਰਾਬ ਦਾ ਪਰਮਿਟ ਰੱਦ

Current Updates
ਪੁਣੇ: ਮਹਾਰਾਸ਼ਟਰ ਦੇ ਆਬਕਾਰੀ ਵਿਭਾਗ ਨੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਅੱਜ ਪੁਣੇ ਦੇ ਕੋਥਰੂਡ ਇਲਾਕੇ ਵਿੱਚ ਸ਼ਾਮ ਨੂੰ ਹੋਣ ਵਾਲੇ ਸੰਗੀਤਕ ਸਮਾਗਮ ਵਿੱਚ...
ਖੇਡਾਂਰਾਸ਼ਟਰੀ

ਦਲਜੀਤ ਦੋਸਾਂਝ ਨੇ ਦੋਹਰੇ ਮਾਪਦੰਡਾਂ ਲਈ ਤਿਲੰਗਾਨਾ ਸਰਕਾਰ ਘੇਰੀ

Current Updates
ਹੈਦਰਾਬਾਦ-ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਇਥੇ ਆਪਣੇ ਸੰਗੀਤਕ ਪ੍ਰੋਗਰਾਮ ਦੌਰਾਨ ਤਿਲੰਗਾਨਾ ਸਰਕਾਰ ਨੂੰ ਘੇਰਦਿਆਂ ਉਸ ’ਤੇ ਦੋਹਰੇ ਮਾਪਦੰਡ ਆਪਣਾਉਣ ਦੇ ਦੋਸ਼ ਲਾਏ। ਤਿਲੰਗਾਨਾ ਸਰਕਾਰ ਨੇ...
ਖਾਸ ਖ਼ਬਰਰਾਸ਼ਟਰੀ

Diljit Dosanjh ਨੇ ਦੱਸਿਆ ਕਿਉਂ ਹੈ ਉਹ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ

Current Updates
ਮੁੰਬਈ:- Diljit Dosanjh: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਨੇ ਆਪਣੇ ਸੰਗੀਤ ਸਮਾਰੋਹ ਦੌਰਾਨ ਤਿਲੰਗਾਨਾ ਸਰਕਾਰ ਵੱਲੋਂ ਭੇਜੇ ਨੋਟਿਸ ਬਾਰੇ ਗੱਲ ਕਰਦਿਆਂ ਕਿਹਾ ਕਿ...