ਖਾਸ ਖ਼ਬਰਪੰਜਾਬਰਾਸ਼ਟਰੀਲੁਧਿਆਣਾ ’ਚ ਵਿਆਹ ਸਮਾਗਮ ਗੈਂਗਵਾਰ ਦੀ ਭੇਟ ਚੜ੍ਹਿਆ, ਦੋ ਮੌਤਾਂCurrent UpdatesNovember 30, 2025 November 30, 2025 ਲੁਧਿਆਣਾ- ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਬਾਥ ਕੈਸਟਲ ਪੈਲੇਸ ਵਿੱਚ ਸ਼ਨਿਚਰਵਾਰ ਦੇਰ ਰਾਤ ਜਾਰੀ ਵਿਆਹ ਸਮਾਗਮ ਗੈਂਗਵਾਰ ਦੀ ਭੇਟ ਚੜ੍ਹ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਰਾਤ ਭਰ ਚੱਲੀ ਸੁਣਵਾਈ; ਅਕਾਲੀ ਆਗੂ ਕੰਚਨਪ੍ਰੀਤ ਕੌਰ ਤੜਕਸਾਰ ਰਿਹਾਅCurrent UpdatesNovember 30, 2025 November 30, 2025 ਚੰਡੀਗੜ੍ਹ- ਜ਼ਿਲ੍ਹਾ ਅਦਾਲਤ ਤਰਨਤਾਰਨ ਵਿੱਚ ਰਾਤ ਭਰ ਚੱਲੀਆਂ ਕਾਰਵਾਈਆਂ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਪੰਕਜ ਵਰਮਾ ਨੇ ਐਤਵਾਰ ਤੜਕੇ ਕੰਚਨਪ੍ਰੀਤ ਕੌਰ ਨੂੰ ਪੁਲੀਸ ਹਿਰਾਸਤ ਤੋਂ ਰਿਹਾਅ...
ਖਾਸ ਖ਼ਬਰਪੰਜਾਬਰਾਸ਼ਟਰੀBBMB ਨੇ ਭਾਖੜਾ ਡੈਮ ਨੇੜੇ 1,500 ਮੈਗਾਵਾਟ ਦੇ ਪੰਪਡ-ਸਟੋਰੇਜ ਮਾਡਲ ਦਾ ਪ੍ਰਸਤਾਵ ਦਿੱਤਾCurrent UpdatesNovember 30, 2025 November 30, 2025 ਰੋਪੜ- ਉੱਤਰੀ ਭਾਰਤ ਵਿੱਚ ਪੀਕ ਪਾਵਰ ਉਪਲਬਧਤਾ ਨੂੰ ਮਜ਼ਬੂਤ ਕਰਨ ਲਈ, ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਭਾਖੜਾ ਡੈਮ...
ਖਾਸ ਖ਼ਬਰਰਾਸ਼ਟਰੀਜ਼ਿਮਨੀ ਚੋਣਾਂ: ਰੇਖਾ ਗੁਪਤਾ ਨੇ ਪਰਿਵਾਰ ਸਣੇ ਪਾਈ ਵੋਟCurrent UpdatesNovember 30, 2025 November 30, 2025 ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਦਿੱਲੀ ਨਗਰ ਨਿਗਮ (MCD) ਦੀਆਂ ਜ਼ਿਮਨੀ ਚੋਣਾਂ ਲਈ ਆਪਣੀ ਵੋਟ ਪਾਈ। ਇਹ ਚੋਣਾਂ 12 ਵਾਰਡਾਂ...
ਖਾਸ ਖ਼ਬਰਰਾਸ਼ਟਰੀਨੈਸ਼ਨਲ ਹੈਰਾਲਡ ਮਾਮਲਾ: ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖ਼ਿਲਾਫ਼ ਐੱਫ ਆਈ ਆਰ ਦਰਜCurrent UpdatesNovember 30, 2025 November 30, 2025 ਨਵੀਂ ਦਿੱਲੀ- ਦਿੱਲੀ ਪੁਲੀਸ ਨੇ ਕਾਂਗਰਸੀ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਅਤੇ ਨੈਸ਼ਨਲ ਹੈਰਾਲਡ ਕੇਸ ਦੇ ਹੋਰ ਦੋਸ਼ੀਆਂ ਖ਼ਿਲਾਫ਼ ਈ.ਡੀ. (ED) ਦੀ ਸ਼ਿਕਾਇਤ ‘ਤੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਪਤੰਜਲੀ ਅਤੇ 2 ਹੋਰਾਂ ਨੂੰ ਘਟੀਆ ਘਿਓ ਵੇਚਣ ’ਤੇ 1.4 ਲੱਖ ਰੁਪਏ ਦਾ ਜੁਰਮਾਨਾCurrent UpdatesNovember 30, 2025 November 30, 2025 ਚੰਡੀਗੜ੍ਹ- ਬਾਬਾ ਰਾਮਦੇਵ ਵੱਲੋਂ ਸਥਾਪਿਤ ਵਪਾਰਕ ਭੋਜਨ ਅਤੇ ਖਪਤਕਾਰ ਵਸਤੂਆਂ ਦੀ ਫਰਮ ਪਤੰਜਲੀ ਆਯੁਰਵੇਦ ਲਿਮਟਿਡ ਅਤੇ ਇਸ ਨਾਲ ਜੁੜੇ ਦੋ ਕਾਰੋਬਾਰਾਂ ‘ਤੇ ਉੱਤਰਾਖੰਡ ਦੇ ਫੂਡ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਕੀਤੀ ਵਕਾਲਤCurrent UpdatesNovember 30, 2025 November 30, 2025 ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (SAD) ਅਤੇ ਭਾਜਪਾ (BJP) ਦਰਮਿਆਨ ਗਠਜੋੜ ਦੀ...
ਖਾਸ ਖ਼ਬਰਮਨੋਰੰਜਨਰਾਸ਼ਟਰੀਪੰਜਾਬ ਦਾ ਪੁੱਤਰ ਧਰਮਿੰਦਰCurrent UpdatesNovember 29, 2025 November 29, 2025 ਮੁੰਬਈ- ਭਾਰਤੀ ਫਿਲਮ ਸਨਅਤ ’ਚ ਸਭ ਤੋਂ ਲੰਬਾ ਸਮਾਂ ਆਪਣੀ ਅਦਾਕਾਰੀ ਦਾ ਡੰਕਾ ਵਜਾਉਣ ਵਾਲਾ ਅਦਾਕਾਰ ਤੇ ਬੌਲੀਵੁੱਡ ਦਾ ਹੀ-ਮੈਨ ਧਰਮਿੰਦਰ ਭਾਵੇਂ ਇਸ ਦੁਨੀਆ ਵਿੱਚ...
ਖਾਸ ਖ਼ਬਰਮਨੋਰੰਜਨਰਾਸ਼ਟਰੀਹਰਦਿਲ ਅਜ਼ੀਜ਼ ਅਦਾਕਾਰ ਧਰਮਿੰਦਰCurrent UpdatesNovember 29, 2025 November 29, 2025 ਮੁੰਬਈ- ਧਰਮ ਸਿੰਘ ਦਿਓਲ ਉਰਫ਼ ਧਰਮਿੰਦਰ ਇੱਕ ਅਦਾਕਾਰ, ਨਿਰਮਾਤਾ, ਸਿਆਸਤਦਾਨ ਤੇ ਇੱਕ ਚੰਗਾ ਕਾਰੋਬਾਰੀ ਵੀ ਸੀ। ਉਹ ਆਪਣੇ ਸਮੇਂ ਦੇ ਸਫਲ ਸਿਤਾਰਿਆਂ ਵਿੱਚੋਂ ਇੱਕ ਸੀ।...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਕਿਰਨ ਬੇਦੀ ਵੱਲੋਂ ਦਿੱਲੀ ਦੇ ਵਿਗੜਦੇ AQI ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲCurrent UpdatesNovember 29, 2025 November 29, 2025 ਚੰਡੀਗੜ੍ਹ- ਸਾਬਕਾ ਆਈ ਪੀ ਐੱਸ ਅਧਿਕਾਰੀ ਅਤੇ ਪੁਡੂਚੇਰੀ ਦੀ ਸਾਬਕਾ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਜਨਤਕ ਅਪੀਲ...