October 11, 2026

Bhagwant Mann

ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀ

ਗਿੱਪੀ ਗਰੇਵਾਲ ਨੂੰ ਮਿਲਿਆ ‘ਦਾਦਾ ਸਾਹਿਬ ਫਾਲਕੇ’ ਐਵਾਰਡ

Current Updates
ਚੰਡੀਗੜ੍ਹ- ਪੰਜਾਬੀ ਸਿਨੇਮਾ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ। ‘ਦੇਸੀ ਰੌਕਸਟਾਰ’ ਗਿੱਪੀ ਗਰੇਵਾਲ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ...
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜਾਬ ਦੇ ਕੈਮਿਸਟਾਂ ਵੱਲੋਂ ਔਨਲਾਈਨ ਦਵਾਈ ਕੰਪਨੀਆਂ ਵਿਰੁੱਧ ਸੂਬਾ ਪੱਧਰੀ ਹੜਤਾਲ ਦਾ ਐਲਾਨ

Current Updates
ਲੁਧਿਆਣਾ- ਪੰਜਾਬ ਦੇ ਲੋਕਾਂ ਦੀ ਸਿਹਤ ਅਤੇ ਦਵਾਈਆਂ ਦੇ ਕਾਰੋਬਾਰ ਨਾਲ ਜੁੜੀ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਦਰਅਸਲ ਲੁਧਿਆਣਾ ਵਿੱਚ ਹੋਈ ਇੱਕ ਅਹਿਮ ਮੀਟਿੰਗ...
ਖਾਸ ਖ਼ਬਰਰਾਸ਼ਟਰੀ

ਭਾਰਤ ਸਣੇ ਦੁਨੀਆ ਭਰ ਵਿੱਚ ਉਡਾਣਾਂ ਦੀ ਰਫ਼ਤਾਰ ਪਈ ਮੱਠੀ

Current Updates
ਨਵੀਂ ਦਿੱਲੀ- ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਕਾਰਨ ਹਵਾਈ ਜਹਾਜ਼ ਦੇ ਤੇਲ (ATF) ਦੀਆਂ ਕੀਮਤਾਂ ਵਿੱਚ ਆਏ ਭਾਰੀ ਉਛਾਲ ਨੇ ਹਵਾਨਬਾਜ਼ੀ ਖੇਤਰ ਨੂੰ ਹਿਲਾ ਕੇ...
ਖਾਸ ਖ਼ਬਰਪੰਜਾਬਰਾਸ਼ਟਰੀ

NH-105B ਦੀ ਉਸਾਰੀ ਲਈ NHAI ਨੇ ਲਿਆ ਘਰ ਢਾਹੇ; ਕਿਸਾਨ ਹਿਰਾਸਤ ਵਿੱਚ ਲਏ ਗਏ

Current Updates
ਮੋਗਾ- ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਨੈਸ਼ਨਲ ਹਾਈਵੇਅ 105B ਦੀ ਉਸਾਰੀ ਲਈ ਜ਼ਮੀਨ ਖਾਲੀ ਕਰਵਾਉਣ ਵਾਸਤੇ ਚਲਾਈ ਗਈ ਵੱਡੀ ਮੁਹਿੰਮ ਕਾਰਨ ਅੱਜ ਮੋਗਾ...
ਖਾਸ ਖ਼ਬਰਪੰਜਾਬਰਾਸ਼ਟਰੀ

ਮਹਿਲ ਕਲਾਂ ਵਿਖੇ ਸਪੀਕਰ ਸੰਧਵਾਂ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ

Current Updates
ਮਹਿਲ ਕਲਾਂ- ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਸਬੰਧੀ ਕਾਨੂੰਨ ਬਣਾਏ ਜਾਣ ਦੀ ਖੁਸ਼ੀ ਵਿੱਚ ਮਹਿਲ ਕਲਾਂ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।...
ਖਾਸ ਖ਼ਬਰਪੰਜਾਬਰਾਸ਼ਟਰੀ

Akal Takht Sahib ਵੱਲੋਂ ਭਾਨੂਸ਼ਲੀ ਸਟੂਡੀਓ ਦੀ ਹਰੀ ਸਿੰਘ ਨਲਵਾ ’ਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਰੱਦ

Current Updates
ਅੰਮ੍ਰਿਤਸਰ-  ਸਿੱਖ ਯੋਧੇ ਹਰੀ ਸਿੰਘ ਨਲਵਾ ਦੇ ਜੀਵਨ ਉੱਤੇ ਫ਼ਿਲਮ ਬਣਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰ ਸਬੰਧੀ ਪੁੱਜੀ ਮੰਗ ਨੂੰ ਜਥੇਦਾਰ ਗਿਆਨੀ ਕੁਲਦੀਪ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਦੋ FIRs ਦਰਜ: ਕਿਸੇ ਸਮੇਂ ਵੀ ਗ੍ਰਿਫ਼ਤਾਰੀ ਸਭੰਵ

Current Updates
ਚੰਡੀਗੜ੍ਹ- ਹਾਲ ਹੀ ਵਿੱਚ ‘ਆਪ’ ਛੱਡ ਕੇ ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਪੰਜਾਬ ਪੁਲੀਸ ਨੇ ਸੂਬੇ ਦੇ ਦੋ ਵੱਖ-ਵੱਖ ਜ਼ਿਲ੍ਹਿਆਂ ਵਿੱਚ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਦੇਸ਼ ਭਰ ’ਚ ਮੋਬਾਈਲਾਂ ’ਤੇ ਵੱਜਣ ਲੱਗਾ ਅਲਰਟ ਦਾ ਸਾਇਰਨ ! ਜਾਣੋ ਕਿਹੜੇ ਖਤਰੇ ਦੀ ਸੀ ਘੰਟੀ !

Current Updates
ਚੰਡੀਗੜ੍ਹ-  ਦੇਸ਼ ਭਰ ਦੇ ਮੋਬਾਈਲ ਫੋਨਾਂ ‘ਤੇ ਅੱਜ ਆਇਆ ਐਮਰਜੈਂਸੀ ਅਲਰਟ ਇੱਕ ਦੇਸ਼ ਵਿਆਪੀ ਟੈਸਟ ਦਾ ਹਿੱਸਾ ਸੀ, ਕੋਈ ਅਸਲ ਖ਼ਤਰਾ ਨਹੀਂ। ਕੇਂਦਰ ਸਰਕਾਰ ਨੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਸਿਰਫ਼ AI ਕਰਕੇ ਕਰਮਚਾਰੀ ਨੂੰ ਕੱਢਣਾ ਗੈਰ-ਕਾਨੂੰਨੀ: ਚੀਨੀ ਅਦਾਲਤ ਦਾ ਵੱਡਾ ਫੈਸਲਾ

Current Updates
ਚੰਡੀਗੜ੍ਹ- ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਆਟੋਮੇਸ਼ਨ ਦੇ ਦੌਰ ਵਿੱਚ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ, ਚੀਨ ਦੀ ਇੱਕ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਕੰਪਨੀਆਂ ਆਪਣੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਮਈ ਮਹੀਨੇ ’ਚ ਛੁੱਟੀਆਂ ਦਾ ‘ਸੋਕਾ’; ਨਾ ਗਰਮੀ ਤੋਂ ਰਾਹਤ ਨਾ ਕੰਮ ਤੋਂ

Current Updates
ਚੰਡੀਗੜ੍ਹ-  ਜੇਕਰ ਤੁਸੀਂ ਇਸ ਭਿਆਨਕ ਗਰਮੀ ਵਿੱਚ ਕਿਤੇ ਪਹਾੜਾਂ ਜਾਂ ਠੰਢੀਆਂ ਥਾਵਾਂ ’ਤੇ ਘੁੰਮਣ ਜਾਣ ਦੀ ਵਿਉਂਤਬੰਦੀ ਕਰ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਮਨਸੂਬਿਆਂ...