October 6, 2026

#‎bhaghwantmaan‬

ਖਾਸ ਖ਼ਬਰਪੰਜਾਬਰਾਸ਼ਟਰੀ

‘ਆਪ’ ‘ਤੇ ਨਿਸ਼ਾਨਾ: ਧਾਮੀ ਬੋਲੇ- ਓਹਨਾਂ ਨੇ ਪੰਜਾਬ ਨੂੰ ‘ਉੱਡਦਾ ਪੰਜਾਬ’ ਬਣਾਇਆ, ਭਾਜਪਾ ਬਣਾਏਗੀ ‘ਉੱਭਰਦਾ ਪੰਜਾਬ’

Current Updates
ਹੁਸ਼ਿਆਰਪੁਰ-  ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਨੇ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਮੌਜੂਦਾ ਸਰਕਾਰ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

750 ਕਰੋੜ ਦੀ ਯੋਜਨਾ ‘ਤੇ ਭਖੀ ਸਿਆਸਤ: ਜਾਖੜ ਨੇ ਕਿਹਾ; ‘ਫੰਡ ਕੇਂਦਰ ਦੇ ਅਤੇ ਸਿਹਰਾ ਲੈ ਰਹੀ ‘ਆਪ’ ਸਰਕਾਰ’

Current Updates
ਚੰਡੀਗੜ੍ਹ-  ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਸ਼ਨਿੱਚਰਵਾਰ ਨੂੰ ‘ਆਪ’ ਸਰਕਾਰ ‘ਤੇ ਦੋਸ਼ ਲਗਾਇਆ ਕਿ ਉਹ 40 ਫੀਸਦੀ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ...
ਖਾਸ ਖ਼ਬਰਰਾਸ਼ਟਰੀ

SIR ਦੇ ਸਾਰੇ ਫੈਸਲੇ ਸਰਬਸੰਮਤੀ ਨਾਲ ਲਏ ਗਏ, ਸੁਪਰੀਮ ਕੋਰਟ ਨੇ ਫਾਰਮ 6 ਦੀਆਂ ਤਬਦੀਲੀਆਂ ਬਰਕਰਾਰ ਰੱਖੀਆਂ: ਚੋਣ ਕਮਿਸ਼ਨ

Current Updates
ਨਵੀਂ ਦਿੱਲੀ-  ਚੋਣ ਕਮਿਸ਼ਨ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਸਾਰੇ ਐਸ.ਆਈ.ਆਰ. ਦੇ ਹੁਕਮ ਤਿੰਨੋਂ ਚੋਣ ਕਮਿਸ਼ਨਰਾਂ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕੀਤੇ ਗਏ ਸਨ...
ਖਾਸ ਖ਼ਬਰਪੰਜਾਬਰਾਸ਼ਟਰੀ

“ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਤਹਿਤ ਦੂਜਾ ਦੁੱਧ ਸ਼ੁੱਧਤਾ ਜਾਂਚ ਕੈਂਪ

Current Updates
ਪਟਿਆਲਾ- “ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਤਹਿਤ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਖਾਟੂ...
ਖਾਸ ਖ਼ਬਰਪੰਜਾਬਰਾਸ਼ਟਰੀ

“मेहता की पुकार, मिलावट को इंकार” अभियान के तहत दूसरा दूध शुद्धता जांच कैंप

Current Updates
पटियाला- “मेहता की पुकार, मिलावट को इंकार” अभियान के तहत जिला योजना कमेटी के चेयरमैन तेजिंदर मेहता की ओर से डेयरी विकास विभाग के सहयोग...
ਖਾਸ ਖ਼ਬਰਮਨੋਰੰਜਨਰਾਸ਼ਟਰੀ

ਸੰਜੇ ਲੀਲਾ ਭੰਸਾਲੀ ਦੀ ਨਵੀਂ ਫ਼ਿਲਮ ‘ਚੋਂ ਆਲੀਆ ਭੱਟ ਦੀ ਗਲੈਮਰਸ ਲੁੱਕ ਵਾਇਰਲ, ਪ੍ਰਸ਼ੰਸਕ ਹੋਏ ਦੀਵਾਨੇ

Current Updates
ਮੁੰਬਈ-  ਮਸ਼ਹੂਰ ਫ਼ਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਨਵੀਂ ਫ਼ਿਲਮ ਤੋਂ ਅਦਾਕਾਰਾ ਆਲੀਆ ਭੱਟ ਦੀ ਇੱਕ ਗਲੈਮਰਸ ਝਲਕ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ...
ਖਾਸ ਖ਼ਬਰਪੰਜਾਬਰਾਸ਼ਟਰੀ

ਮੈਡੀਕਲ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਖ਼ਬਰ: MBBS ਅਤੇ BDS ਦੇ 3rd Round ਦੀ ਕਾਉਂਸਲਿੰਗ ਸ਼ੁਰੂ

Current Updates
ਫ਼ਰੀਦਕੋਟ-  ਫਰੀਦਕੋਟ ਸਥਿਤ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਸੂਬੇ ਦੇ ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ MBBS ਅਤੇ BDS ਕੋਰਸਾਂ ਵਿੱਚ ਦਾਖਲੇ ਲਈ ਤੀਜੇ...
ਖਾਸ ਖ਼ਬਰਪੰਜਾਬਰਾਸ਼ਟਰੀ

ਬਰਨਾਲਾ ਦੇ ਕਿਸਾਨ ਪਰਾਲੀ ਪ੍ਰਬੰਧਨ ਲਈ ਜਿੱਤ ਸਕਦੇ ਨੇ ਇਨਾਮ

Current Updates
ਬਰਨਾਲਾ-  ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਉਸ ਦਾ ਪ੍ਰਬੰਧਨ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ‘ਲੱਕੀ ਡਰਾਅ (ਪਰਾਲੀ) 2026’...
ਖਾਸ ਖ਼ਬਰਪੰਜਾਬਰਾਸ਼ਟਰੀ

ਨਸ਼ਾ ਬਰਾਮਦਗੀ ਦੀ ਕਾਰਵਾਈ ਦੌਰਾਨ ਪੁਲੀਸ ਮੁਲਾਜ਼ਮ ‘ਤੇ ਬਰਫ ਭੰਨਣ ਵਾਲੇ ਸੂਏ ਨਾਲ ਹਮਲਾ

Current Updates
ਬਠਿੰਡਾ-  ਵੀਰਵਾਰ ਦੇਰ ਰਾਤ ਤਲਵੰਡੀ ਸਾਬੋ ਨੇੜੇ ਨਸ਼ਾ ਬਰਾਮਦਗੀ ਦੀ ਕਾਰਵਾਈ ਦੌਰਾਨ ਇੱਕ ਵਿਅਕਤੀ ਨੇ ਬਠਿੰਡਾ ਐਂਟੀ ਨਾਰਕੋਟਿਕਸ ਸੈੱਲ ਦੇ ਸੀਨੀਅਰ ਕਾਂਸਟੇਬਲ ‘ਤੇ ਕਥਿਤ ਤੌਰ...
ਖਾਸ ਖ਼ਬਰਰਾਸ਼ਟਰੀ

17 ਸਾਲਾ ਪੀੜਤਾ ਨੇ ਪੁਲਿਸ ਅੱਗੇ ਬਿਆਨ ਕੀਤੀ ਹੱਡਬੀਤੀ, ਸਮੂਹਿਕ ਜਬਰ-ਜਨਾਹ ਦਾ ਮਾਮਲਾ ਦਰਜ

Current Updates
ਨਵੀਂ ਦਿੱਲੀ-  ਇੱਕ 17 ਸਾਲਾ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜਨਾਹ ਕਰਨ ਦਾ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਨੇ ਪੁਲਿਸ ਸਾਹਮਣੇ ਹਾਜ਼ਰ ਹੋ...