ਅੰਤਰਰਾਸ਼ਟਰੀਖਾਸ ਖ਼ਬਰਇੰਟਰਪੋਲ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹਿਯੋਗੀ ਵਿਰੁੱਧ ਕੇਸ ਵਾਪਸ ਲਿਆCurrent UpdatesNovember 16, 2025 November 16, 2025 ਲਾਹੌਰ- ਇੰਟਰਪੋਲ ਨੇ ਨਜ਼ਰਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਜ਼ਦੀਕੀ ਸਹਿਯੋਗੀ ਮੂਨਿਸ ਇਲਾਹੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਪਾਕਿਸਤਾਨ ਦੀ ਬੇਨਤੀ ਨਾਲ ਸਬੰਧਤ...
ਖਾਸ ਖ਼ਬਰਪੰਜਾਬਰਾਸ਼ਟਰੀਫਿਰੋਜ਼ਪੁਰ ’ਚ ਬਾਈਕ ਸਵਾਰਾਂ ਵੱਲੋਂ ਆਰਐੱਸਐੱਸ ਆਗੂ ਦੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆCurrent UpdatesNovember 16, 2025 November 16, 2025 ਫਿਰੋਜ਼ਪੁਰ- ਇੱਥੇ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸ਼ਨਿੱਚਰਵਾਰ ਰਾਤੀਂ ਰਾਸ਼ਟਰੀ ਸਵੈਮ ਸੇਵਕ ਸੰਘ (RSS) ਆਗੂ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੀੜਤ...
ਅੰਤਰਰਾਸ਼ਟਰੀਖਾਸ ਖ਼ਬਰਰੂਸ ਅਤੇ ਯੂਕਰੇਨ ਜੰਗੀ ਕੈਦੀਆਂ ਦੀ ਅਦਲਾ-ਬਦਲੀ ’ਤੇ ਕੰਮ ਕਰ ਰਹੇ: ਜ਼ੇਲੇਂਸਕੀCurrent UpdatesNovember 16, 2025 November 16, 2025 ਯੂਕਰੇਨ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਕੈਦੀਆਂ ਦੀ ਅਦਲਾ-ਬਦਲੀ ਮੁੜ ਸ਼ੁਰੂ ਕਰਨ ਲਈ ਕੰਮ ਕਰ ਰਹੇ ਹਨ, ਜਿਸ ਨਾਲ...
ਖਾਸ ਖ਼ਬਰਪੰਜਾਬਰਾਸ਼ਟਰੀਬ੍ਰਾਹਮਣ ਸਮਾਜ ਖ਼ਿਲਾਫ਼ ਟਿੱਪਣੀ: ਨਵਦੀਪ ਸਿੰਘ ਜਲਬੇੜਾ ਖਿਲਾਫ਼ ਲੁਧਿਆਣਾ ’ਚ ਕੇਸ ਦਰਜCurrent UpdatesNovember 16, 2025 November 16, 2025 ਲੁਧਿਆਣਾ- ਸਿੰਡੀਕੇਟ ਚੋਣਾਂ ਦੀ ਮੰਗ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਲੰਘੇ ਦਿਨੀਂ ਹੋਏ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਬ੍ਰਾਹਮਣ ਸਮਾਜ ਬਾਰੇ ਕੀਤੀਆਂ ਕਥਿਤ ਵਿਵਾਦਿਤ ਟਿੱਪਣੀਆਂ...
ਖਾਸ ਖ਼ਬਰਰਾਸ਼ਟਰੀSIR ਅਭਿਆਸ ਵਾਲੇ ਸੂਬਿਆਂ ਵਿੱਚ ਕਾਂਗਰਸ ਕਰੇਗੀ ਸਮੀਖਿਆ ਮੀਟਿੰਗCurrent UpdatesNovember 16, 2025 November 16, 2025 ਬਿਹਾਰ- ਬਿਹਾਰ ਚੋਣਾਂ ਦੀ ਹਾਰ ਅਤੇ ਆਪਣੀ ਵੋਟ ਚੋਰੀ ਦੀ ਪਿੱਚ ਦੇ ਵਿਚਕਾਰ, ਕਾਂਗਰਸ ਨੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜਿੱਥੇ ਵੋਟਰ ਸੂਚੀਆਂ ਦੀ...
ਖਾਸ ਖ਼ਬਰਖੇਡਾਂਰਾਸ਼ਟਰੀਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਪਹਿਲੇ ਟੈਸਟ ਮੈਚ ਵਿੱਚ 30 ਦੌੜਾਂ ਨਾਲ ਹਰਾਇਆCurrent UpdatesNovember 16, 2025 November 16, 2025 ਕੋਲਕਾਤਾ- ਦੱਖਣੀ ਅਫ਼ਰੀਕਾ ਨੇ ਐਤਵਾਰ ਨੂੰ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਤੀਜੇ ਦਿਨ ਭਾਰਤ ਨੂੰ 30 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ...
ਖਾਸ ਖ਼ਬਰਰਾਸ਼ਟਰੀਮੇਰੇ ’ਤੇ ਪਿਤਾ ਨੂੰ ਗੰਦੀ ਕਿਡਨੀ ਦੇਣ ਦੇ ਦੋਸ਼: ਰੋਹਿਨੀCurrent UpdatesNovember 16, 2025 November 16, 2025 ਪਟਨਾ- ਲਾਲੂ ਯਾਦਵ ਦੇ ਪਰਿਵਾਰ ਦਾ ਸੰਕਟ ਅੱਜ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਰੋਹਿਨੀ ਅਚਾਰੀਆ ਨੇ ਅੱਜ ਸੋੋਸ਼ਲ ਮੀਡੀਆ ’ਤੇ ਪੋਸਟ ਪਾ ਕੇ...
ਖਾਸ ਖ਼ਬਰਪੰਜਾਬਰਾਸ਼ਟਰੀਕਾਰਾਂ ਦੀ ਆਹਮੋ-ਸਾਹਮਣੀ ਟੱਕਰ ਦੌਰਾਨ 3 ਮੌਤਾਂCurrent UpdatesNovember 15, 2025 November 15, 2025 ਨਾਭਾ- ਇੱਥੇ ਨਾਭਾ ਪਟਿਆਲਾ ਸੜਕ ’ਤੇ ਘਮਰੌਦਾ ਪਿੰਡ ਦੇ ਨਜ਼ਦੀਕ ਦੇਰ ਰਾਤ ਦੋ ਗੱਡੀਆਂ ਦੀ ਟੱਕਰ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਨਾਭਾ...
ਖਾਸ ਖ਼ਬਰਪੰਜਾਬਰਾਸ਼ਟਰੀਸੜਕ ਉੱਪਰ ਤੇਲ ਡੁੱਲਣ ਮਗਰੋਂ ਕਈ ਦੁਪਹੀਆ ਵਾਹਨ ਤਿਲਕੇCurrent UpdatesNovember 15, 2025 November 15, 2025 ਨਾਭਾ- ਇੱਥੋਂ ਦੇ ਸਟੇਟ ਹਾਈਵੇਅ 12 ਏ ਦੇ ਇਕ ਹਿੱਸੇ ਨਾਭਾ ਦੀ ਸਰਕੂਲਰ ਰੋਡ ਉੱਪਰ ਅੱਜ ਦੇਰ ਸ਼ਾਮ ਕਿਸੇ ਵਾਹਨ ਵਿਚੋਂ ਤੇਲ (ਲੁਬਰੀਕੈਂਟ) ਲੀਕ ਹੋ...
ਖਾਸ ਖ਼ਬਰਪੰਜਾਬਰਾਸ਼ਟਰੀਜਲੰਧਰ ਵਿੱਚ ਪਰਾਲੀ ਸਾੜਨ ਦੇ 77 ਮਾਮਲੇ ਦਰਜCurrent UpdatesNovember 15, 2025 November 15, 2025 ਜਲੰਧਰ- ਸੂਬਾ ਸਰਕਾਰ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਮੱਦੇਨਜ਼ਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ਿਲ੍ਹਾ ਜਲੰਧਰ ਵਿੱਚ ਘੱਟ...