ਖਾਸ ਖ਼ਬਰਚੰਡੀਗੜ੍ਹਰਾਸ਼ਟਰੀ24 ਘੰਟੇ… 14 ਸ਼ੂਟਿੰਗ ! Amitabh Bachchan ਦੀ ਇਹ ਐਨਰਜੀ ਦੇਖ ਕੇ ਫੈਨਜ਼ ਵੀ ਹੈਰਾਨCurrent UpdatesJune 13, 2026 June 13, 2026 ਚੰਡੀਗੜ੍ਹ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਮਹਿਜ਼ ਇੱਕੋ ਦਿਨ ਦੇ ਅੰਦਰ-ਅੰਦਰ 12 ਸ਼ਾਰਟ ਫਿਲਮਾਂ ਦੀ ਸ਼ੂਟਿੰਗ ਨਿਪਟਾ ਦਿੱਤੀ ਹੈ! ਇੰਨਾ ਹੀ ਨਹੀਂ, ਇਸ ਥਕਾ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ93 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ‘ਨਵੀਂ ਪੁਲਾਂਘ’; ਦੇਹਰਾਦੂਨ IMA ਤੋਂ ਪਾਸ ਆਊਟ ਹੋਇਆ ਮਹਿਲਾ ਅਫ਼ਸਰਾਂ ਦਾ ਪਹਿਲਾ ਬੈਚCurrent UpdatesJune 13, 2026 June 13, 2026 ਚੰਡੀਗੜ੍ਹ- ਭਾਰਤੀ ਫੌਜ ਦੇ ਇਤਿਹਾਸ ਵਿੱਚ ਅੱਜ ਇੱਕ ਸੁਨਹਿਰੀ ਅਧਿਆਏ ਉਸ ਵੇਲੇ ਜੁੜ ਗਿਆ ਜਦੋਂ ਦੇਹਰਾਦੂਨ ਸਥਿਤ ਵੱਕਾਰੀ ‘ਇੰਡੀਅਨ ਮਿਲਟਰੀ ਅਕੈਡਮੀ’ (IMA) ਦੇ 93 ਸਾਲਾਂ...
ਖਾਸ ਖ਼ਬਰਪੰਜਾਬਰਾਸ਼ਟਰੀਨਿਊਜ਼ੀਲੈਂਡ ਤੋਂ ਆਈ NRI ਮਹਿਲਾ ਨੂੰ ਪਤੀ ਨੇ ਦੁੱਧ ’ਚ ਦਿੱਤਾ ਨਸ਼ਾ; 5 ਸਾਲਾ ਪੁੱਤ ਕੀਤਾ ਅਗਵਾ; ਪਾਸਪੋਰਟ ਤੇ ਨਕਦੀ ਲੈ ਕੇ ਫ਼ਰਾਰCurrent UpdatesJune 13, 2026June 13, 2026 June 13, 2026June 13, 2026 ਅੰਮ੍ਰਿਤਸਰ- ਅੰਮ੍ਰਿਤਸਰ ਤੋਂ ਇੱਕ ਬੇਹੱਦ ਹੈਰਾਨੀਜਨਕ ਅਤੇ ਦਿਲ ਨੂੰ ਝੰਜੋੜਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਿਊਜ਼ੀਲੈਂਡ ਰਹਿੰਦੀ ਇੱਕ ਐਨ.ਆਰ.ਆਈ. (NRI) ਮਹਿਲਾ ਨੇ ਆਪਣੇ ਹੀ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਸੈਕਟਰ 11 ਵਿੱਚ ‘ਸ਼੍ਰੀ ਕੁਮਾਰ ਮੈਡੀਕੋਜ਼’ ’ਤੇ ਅੰਨ੍ਹੇਵਾਹ ਫਾਇਰਿੰਗ; ਕੈਸ਼ੀਅਰ ਦੀ ਮੌਤCurrent UpdatesJune 13, 2026 June 13, 2026 ਚੰਡੀਗੜ੍ਹ- ਸਿਟੀ ਬਿਊਟੀਫੁੱਲ ਦੇ ਸੈਕਟਰ 11 ਸਥਿਤ ਪ੍ਰਸਿੱਧ ਮੈਡੀਕਲ ਸਟੋਰ ‘ਸ਼੍ਰੀ ਕੁਮਾਰ ਮੈਡੀਕੋਜ਼’ ਦੇ ਅੰਦਰ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਰਿਸ਼ਵਤ ਕਾਂਡ: ਤਿੱਕੜੀ ਨੇ ਉਧੇੜੇ ਅੰਦਰਲੇ ਭੇਤ! ਤਿੰਨੋਂ ਮੁਲਜ਼ਮ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜੇCurrent UpdatesJune 12, 2026 June 12, 2026 ਚੰਡੀਗੜ੍ਹ- ਵਧੀਕ ਸੈਸ਼ਨ ਜੱਜ (ਡਿਊਟੀ) ਚੰਡੀਗੜ੍ਹ ਨੇ ਅੱਜ 13 ਲੱਖ ਰੁਪਏ ਦੇ ਰਿਸ਼ਵਤ ਕਾਂਡ ’ਚ ਪੁਲੀਸ ਰਿਮਾਂਡ ’ਤੇ ਚੱਲ ਰਹੀ ਮੁਲਜ਼ਮਾਂ ਦੀ ਤਿੱਕੜੀ ਨੂੰ 14...
ਖਾਸ ਖ਼ਬਰਪੰਜਾਬਰਾਸ਼ਟਰੀਫ਼ਰੀਦਕੋਟ ’ਚ ਭਖਿਆ ‘ਯੋਗਾ ਵਿਵਾਦ’: ਗੁਰੂ ਘਰ ’ਚ ਨੰਗੇ ਸਿਰ ਕਲਾਸਾਂ ਲਾਉਣ ’ਤੇ ਮਰਿਆਦਾ ਭੰਗ ਹੋਣ ਦੇ ਦੋਸ਼, ਕਲਾਸਾਂ ਕਰਵਾਈਆਂ ਬੰਦCurrent UpdatesJune 12, 2026 June 12, 2026 ਫ਼ਰੀਦਕੋਟ- ਫ਼ਰੀਦਕੋਟ ਸ਼ਹਿਰ ਵਿੱਚ ਅੱਜ ਉਸ ਸਮੇਂ ਵੱਡਾ ਵਿਵਾਦ ਖੜ੍ਹਾ ਹੋ ਗਿਆ, ਜਦੋਂ ਕਈ ਸਿੱਖ ਜਥੇਬੰਦੀਆਂ ਨੇ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਅੰਦਰ ਲਗਾਈਆਂ ਜਾ ਰਹੀਆਂ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਭਾਜਪਾ ਹਾਈਕਮਾਂਡ ਵੱਲੋਂ ਪੰਜਾਬ ਲੀਡਰਸ਼ਿਪ ਦਿੱਲੀ ਤਲਬ, ਅੱਜ ਸ਼ਾਮ ਹੋਵੇਗੀ ਹੰਗਾਮੀ ਬੈਠਕCurrent UpdatesJune 12, 2026 June 12, 2026 ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸ਼ੁੱਕਰਵਾਰ ਸ਼ਾਮ ਇੱਕ ਹੰਗਾਮੀ ਬੈਠਕ ਲਈ ਤੁਰੰਤ ਨਵੀਂ ਦਿੱਲੀ ਤਲਬ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਰੋਮਾਣਾ ਦੀ ਕੈਨੇਡਾ ’ਚ ਐਂਟਰੀ ਰੋਕਣ ਲਈ ‘ਆਪ’ ਨੇ ਕੀਤੀ ਝੂਠੀ ਸ਼ਿਕਾਇਤ : ਕਲੇਰCurrent UpdatesJune 12, 2026 June 12, 2026 ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੂੰ ਕੈਨੇਡਾ ’ਚ ਐਂਟਰੀ ਨਾ ਮਿਲਣ ਪਿੱਛੇ ‘ਆਪ’ ਦੀ ਬੌਖਲਾਹਟ ਹੈ। ਅਕਾਲੀ ਦਲ...
ਖਾਸ ਖ਼ਬਰਪੰਜਾਬਰਾਸ਼ਟਰੀਭਾਖੜਾ ਡੈਮ ’ਚ ਪਾਣੀ ਦਾ ਪੱਧਰ ਔਸਤ ਨਾਲੋਂ 30 ਫੁੱਟ ਵੱਧ;Current UpdatesJune 12, 2026 June 12, 2026 ਨੰਗਲ- ਭਾਖੜਾ ਡੈਮ ’ਚ ਪਾਣੀ ਦਾ ਪੱਧਰ ਅੱਜ 1576.22 ਫੁੱਟ ਦਰਜ ਕੀਤਾ ਗਿਆ ਜੋ ਕਿ ਪਿਛਲੇ ਸਾਲ ਨਾਲੋਂ ਕਰੀਬ 22 ਫੁੱਟ ਵੱਧ ਅਤੇ ਔਸਤ ਨਾਲੋਂ...
ਖਾਸ ਖ਼ਬਰਪੰਜਾਬਰਾਸ਼ਟਰੀCockroach Janta Party ਦੀ ਪੰਜਾਬ ’ਚ ਐਂਟਰੀ; ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ 13 ਜੂਨ ਨੂੰ ਪ੍ਰਦਰਸ਼ਨ ਦਾ ਐਲਾਨCurrent UpdatesJune 12, 2026 June 12, 2026 ਅੰਮ੍ਰਿਤਸਰ- ਦਿੱਲੀ ਦੇ ਜੰਤਰ-ਮੰਤਰ ਅਤੇ ਪੁਣੇ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ, ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ‘ਕਾਕਰੋਚ ਜਨਤਾ...