ਖਾਸ ਖ਼ਬਰਰਾਸ਼ਟਰੀ100 ਕਰੋੜ ਦੇ GST ਘੁਟਾਲਾ ਮਾਮਲਾ: ਮੰਤਰੀ ਸੰਜੀਵ ਅਰੋੜਾ ਨੂੰ ਅਦਾਲਤ ਵੱਲੋਂ ਨਹੀਂ ਮਿਲੀ ਰਾਹਤ, ਰਿਮਾਂਡ ਵਧਿਆCurrent UpdatesMay 16, 2026 May 16, 2026 ਗੁਰੂਗ੍ਰਾਮ: 100 ਕਰੋੜ ਰੁਪਏ ਦੇ ਕਥਿਤ ਜੀਐਸਟੀ (GST) ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਫਸੇ ਪੰਜਾਬ ਦੇ ਉਦਯੋਗ ਅਤੇ ਕਾਮਰਸ ਮੰਤਰੀ ਸੰਜੀਵ ਅਰੋੜਾ ਦੀਆਂ ਮੁਸ਼ਕਿਲਾਂ...
ਖਾਸ ਖ਼ਬਰਪੰਜਾਬਰਾਸ਼ਟਰੀਪਟਿਆਲਾ ‘ਚ ਅਕਾਲੀ ਦਲ ਨੂੰ ਵੱਡਾ ਝਟਕਾ; ਸੁਰਜੀਤ ਸਿੰਘ ਰੱਖੜਾ ਨੇ ਫੜਿਆ ‘ਆਪ’ ਦਾ ਪੱਲਾCurrent UpdatesMay 16, 2026 May 16, 2026 ਪਟਿਆਲਾ: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਬਹੁਤ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ...
ਖਾਸ ਖ਼ਬਰਪੰਜਾਬਰਾਸ਼ਟਰੀਪਟਿਆਲਾ ਵਿਖੇ ਰਾਮ ਦਰਬਾਰ ਦੀ ਪੂਜਾ ਤੋਂ ਬਾਅਦ ਮੰਦਿਰ ਕੇਦਾਰ ਨਾਥ ਵਿੱਚ ਧਾਰਮਿਕ ਪ੍ਰੋਗਰਾਮ; ਪੰਡਿਤ ਅਨਿਲ ਮਿਸ਼ਰਾ ਨੇ ਪੁਰਸ਼ੋਤਮ ਮਾਸ ਦੇ ਮਹੱਤਵ ‘ਤੇ ਪਾਇਆ ਚਾਨਣਾCurrent UpdatesMay 16, 2026 May 16, 2026 ਪਟਿਆਲਾ- ਤਰੋਸਦੀ ਦੇ ਪਾਵਨ ਅਵਸਰ ਤੇ ਆਯੋਜਿਤ ਧਾਰਮਿਕ ਪ੍ਰੋਗਰਾਮ ਦੌਰਾਨ ਵਿਸੇਸ਼ ਰੂਪ ਵਿੱਚ ਪੁਰਸ਼ੋਤਮ ਮਾਸ ਦੇ ਮਹੱਤਵ ਤੇ ਚਾਨਣਾ ਪਾਇਆ ਗਿਆ – ਪੰਡਿਤ ਅਨਿਲ ਮਿਸ਼ਰਾ...
ਖਾਸ ਖ਼ਬਰਰਾਸ਼ਟਰੀਆਲੀਆ ਭੱਟ ਦਾ ਟ੍ਰੋਲ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ; ਬੋਲੀ- ਮੇਰੀ ਚਿੰਤਾ ਛੱਡੋ, ਤੁਹਾਡਾ ਧਿਆਨ ਤਾਂ ਮੇਰੇ ‘ਤੇ ਹੀ ਹੈ!Current UpdatesMay 15, 2026 May 15, 2026 ਮੁੰਬਈ: ਬਾਲੀਵੁੱਡ ਦੀ ਚੋਟੀ ਦੀ ਅਦਾਕਾਰਾ ਆਲੀਆ ਭੱਟ ਅਕਸਰ ਆਪਣੀਆਂ ਫ਼ਿਲਮਾਂ ਅਤੇ ਸਟਾਈਲ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਪਰ ਇਸ ਵਾਰ ਉਹ ਸੋਸ਼ਲ...
ਖਾਸ ਖ਼ਬਰਪੰਜਾਬਰਾਸ਼ਟਰੀਮਾਲੇਰਕੋਟਲਾ: ਕੂੜੇ ਦੇ ਢੇਰ ‘ਚ ਜ਼ਬਰਦਸਤ ਧਮਾਕਾCurrent UpdatesMay 15, 2026 May 15, 2026 ਮਾਲੇਰਕੋਟਲਾ- ਅੱਜ ਦੇਰ ਸ਼ਾਮ ਕਰੀਬ ਸਾਢੇ ਪੰਜ ਵਜੇ ਮਾਲੇਰਕੋਟਲਾ-ਹਥੋਆ ਸੜਕ ’ਤੇ ਸਥਿਤ ਲਸਾੜਾ ਡਰੇਨ ਦੇ ਪੁਲ ਨੇੜੇ ਕੂੜੇ ਦੇ ਢੇਰ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਣ...
ਖਾਸ ਖ਼ਬਰਪੰਜਾਬਰਾਸ਼ਟਰੀਸੋਨੇ ਦੀ ਤਸਕਰੀ ਦਾ ਵੱਡਾ ਖੁਲਾਸਾ! ਕੁਆਲਾਲੰਪੁਰ ਫਲਾਈਟ ਫੜਨ ਦੀ ਤਿਆਰੀ ‘ਚ ਸੀ ਯਾਤਰੀ, ਢਾਈ ਕਰੋੜ ਦੇ ਸੋਨੇ ਸਮੇਤ ਗ੍ਰਿਫ਼ਤਾਰCurrent UpdatesMay 15, 2026 May 15, 2026 ਅੰਮ੍ਰਿਤਸਰ: ਕੌਮਾਂਤਰੀ ਹਵਾਈ ਅੱਡੇ ‘ਤੇ ਤਾਇਨਾਤ ਕਸਟਮ ਵਿਭਾਗ (Customs Department) ਦੀ ਟੀਮ ਨੇ ਸੋਨੇ ਦੀ ਤਸਕਰੀ (Gold Smuggling) ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ...
ਖਾਸ ਖ਼ਬਰਪੰਜਾਬਰਾਸ਼ਟਰੀਜਨਤਾ ਦੀ ਜੇਬ ‘ਤੇ ਡਾਕਾ: ਮੋਹਾਲੀ ’ਚ ਪੈਟਰੋਲ 100 ਰੁਪਏ ਤੋਂ ਪਾਰ, ਆਮ ਲੋਕਾਂ ਦਾ ਬਜਟ ਵਿਗੜਿਆCurrent UpdatesMay 15, 2026 May 15, 2026 ਮੋਹਾਲੀ: ਪੰਜਾਬ ਵਿੱਚ ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਤੇਲ ਕੰਪਨੀਆਂ ਵੱਲੋਂ ਕੀਮਤਾਂ ਵਿੱਚ ਕੀਤੇ ਗਏ ਤਾਜ਼ਾ ਵਾਧੇ ਤੋਂ ਬਾਅਦ...
ਖਾਸ ਖ਼ਬਰਰਾਸ਼ਟਰੀਊਰਜਾ ਖੇਤਰ ‘ਚ ਭਾਰਤ-UAE ਦਾ ਵੱਡਾ ਕਦਮ: ਰਣਨੀਤਕ ਤੇਲ ਭੰਡਾਰ ਅਤੇ LPG ਸਪਲਾਈ ਨੂੰ ਲੈ ਕੇ ਇਤਿਹਾਸਕ ਸਮਝੌਤੇ ਸਹੀਬੱਧCurrent UpdatesMay 15, 2026 May 15, 2026 ਨਵੀਂ ਦਿੱਲੀ: ਭਾਰਤ ਅਤੇ ਸੰਯੁਕਤ ਅਰਬ ਅਮੀਰਾ (UAE) ਨੇ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਊਰਜਾ ਖੇਤਰ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕੀਤਾ ਹੈ।...
ਖਾਸ ਖ਼ਬਰਰਾਸ਼ਟਰੀਗੋਇਲ ਭਰਾਵਾਂ ਦੀਆਂ ਵਧੀਆਂ ਮੁਸ਼ਕਲਾਂ! CBI ਅਦਾਲਤ ਨੇ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੂੰ ਭੇਜਿਆ ਜੇਲ੍ਹCurrent UpdatesMay 15, 2026 May 15, 2026 ਨਵੀਂ ਦਿੱਲੀ: ਦਿੱਲੀ-ਐੱਨ.ਸੀ.ਆਰ. ਅਤੇ ਪੰਜਾਬ ਦੇ ਪ੍ਰਮੁੱਖ ਕਾਰੋਬਾਰੀ ਗੋਇਲ ਭਰਾਵਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਕੇਂਦਰੀ ਜਾਂਚ ਏਜੰਸੀ (CBI) ਦੀ ਵਿਸ਼ੇਸ਼ ਅਦਾਲਤ ਨੇ ਕਰੋੜਾਂ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ਪੁਲਿਸ ‘ਚ ਹੜਕੰਪ! 13 ਲੱਖ ਰੁਪਏ ਦੇ ਰਿਸ਼ਵਤ ਮਾਮਲੇ ’ਚ CBI ਦੀ FIR ‘ਚ ਵਿਜੀਲੈਂਸ ਚੀਫ਼ ਸ਼ਰਦ ਸੱਤਿਆ ਚੌਹਾਨ ਦਾ ਨਾਂ ਆਇਆ ਸਾਹਮਣੇCurrent UpdatesMay 15, 2026 May 15, 2026 ਚੰਡੀਗੜ੍ਹ: ਪੰਜਾਬ ਪੁਲਿਸ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ 13 ਲੱਖ ਰੁਪਏ ਦੇ ਇੱਕ ਰਿਸ਼ਵਤਖੋਰੀ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ...