ਖਾਸ ਖ਼ਬਰਪੰਜਾਬਰਾਸ਼ਟਰੀਲੁਧਿਆਣਾ ’ਚ ਦੁੱਧ ਪੰਜ ਰੁਪਏ ਕਿੱਲੋ ਮਹਿੰਗਾ ਹੋਇਆCurrent UpdatesApril 23, 2026 April 23, 2026 ਲੁਧਿਆਣਾ- ਸਨਅਤੀ ਸ਼ਹਿਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਸ਼ਹਿਰ ਵਾਸੀਆਂ ਦੀ ਜੇਬ ’ਤੇ ਪਵੇਗਾ।...
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀਨਿੱਜੀ ਸਮਾਗਮ ਦੌਰਾਨ ਬੌਲੀਵੁੱਡ ਅਦਾਕਾਰਾ Nora Fatehi ਨੇ ਰੰਗ ਬੰਨ੍ਹਿਆCurrent UpdatesApril 20, 2026April 20, 2026 April 20, 2026April 20, 2026 ਲੁਧਿਆਣਾ- ਲੁਧਿਆਣਾ ਸ਼ਹਿਰ ਦੇ ਵਾਸੀ ਇਸ ਵਾਰ ਇਕ ਵਿਆਹ ਸਮਾਗਮ ਵਿਚ ਬੌਲੀਵੁੱਡ ਅਦਾਕਾਰਾ ਨੋਰਾ ਫ਼ਤੇਹੀ ਦੀ ਜ਼ਬਰਦਸਤ ਪਰਫਾਰਮੈਂਸ ਦੇਖ ਕੇ ਦੰਗ ਰਹਿ ਗਏ। ਨੋਰਾ ਨੇ...
ਖਾਸ ਖ਼ਬਰਪੰਜਾਬਰਾਸ਼ਟਰੀ‘ਆਪ’ ਮੰਤਰੀ Sanjeev Arora ਦੇ ਘਰ ED ਦੀ ਕਾਰਵਾਈ ਮੁੱਕੀ, ਗੁਰੂਗ੍ਰਾਮ ਦੇ ਦਫ਼ਤਰਾਂ ਵਿੱਚ ਤਲਾਸ਼ੀ ਜਾਰੀCurrent UpdatesApril 18, 2026 April 18, 2026 ਲੁਧਿਆਣਾ- ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਸਥਿਤ ਘਰ ’ਤੇ ਸ਼ਨਿਚਰਵਾਰ ਨੂੰ ਈਡੀ ਦੀ ਛਾਪੇਮਾਰੀ ਖ਼ਤਮ ਹੋ ਗਈ ਹੈ। ਹਾਲਾਂਕਿ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ...
ਖਾਸ ਖ਼ਬਰਪੰਜਾਬਰਾਸ਼ਟਰੀਗੈਂਗਸਟਰ ਅਰਸ਼ ਡੱਲਾ ਨੇ Facebook live ਅਤੇ ਫਿਰ WhatsApp call ਰਾਹੀਂ NRI ਨੂੰ ਦਿੱਤੀ ਧਮਕੀCurrent UpdatesApril 18, 2026 April 18, 2026 ਲੁਧਿਆਣਾ- ਕੈਨੇਡਾ ਵਿੱਚ ਬੈਠੇ ਗੈਂਗਸਟਰ ਅਰਸ਼ ਡੱਲਾ ਵੱਲੋਂ ਇੱਕ ਐੱਨ ਆਰ ਆਈ ਨੂੰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਐੱਨ ਆਰ ਆਈ ਹਾਲ...
ਖਾਸ ਖ਼ਬਰਪੰਜਾਬਰਾਸ਼ਟਰੀ‘ਆਪ’ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀCurrent UpdatesApril 17, 2026 April 17, 2026 ਲੁਧਿਆਣਾ- ਸ਼ੁੱਕਰਵਾਰ ਤੜਕੇ ਈਡੀ ਦੀਆਂ ਟੀਮਾਂ ਨੇ ਸੂਬੇ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਸਥਾਨਕ ਰਿਹਾਇਸ਼ ਸਮੇਤ ਵੱਖ-ਵੱਖ ਟਿਕਾਣਿਆਂ ’ਤੇ ਇਕੋ ਵੇਲੇ ਦਸਤਕ ਦਿੱਤੀ ਹੈ।...
ਖਾਸ ਖ਼ਬਰਪੰਜਾਬਰਾਸ਼ਟਰੀ10ਵੀਂ ਜਮਾਤ ਦੇ ਸਰਟੀਫਿਕੇਟ ਬਦਲੇ ਹਜ਼ਾਰਾਂ ਦੀ ਰਿਸ਼ਵਤ ਲੈਂਦਾ ਪ੍ਰਿੰਸੀਪਲ ਰੰਗੇ ਹੱਥੀਂ ਕਾਬੂCurrent UpdatesApril 16, 2026 April 16, 2026 ਲੁਧਿਆਣਾ- ਵਿਜੀਲੈਂਸ ਬਿਊਰੋ ਲੁਧਿਆਣਾ ਨੇ ਬਲਾਕ ਸੁਧਾਰ ਦੇ ਕੈਂਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਅਜੀਤਸਰ ਮੋਹੀ (ਪੰਜਾਬ ਸਰਕਾਰ ਤੋਂ ਸਹਾਇਤਾ ਪ੍ਰਾਪਤ) ਦੇ ਪ੍ਰਿੰਸੀਪਲ ਨੂੰ 10ਵੀਂ ਜਮਾਤ...
ਖਾਸ ਖ਼ਬਰਪੰਜਾਬਰਾਸ਼ਟਰੀCanada PR ਮਿਲਦਿਆਂ ਹੀ ਲਾੜੀ ਨੇ ਦਿਖਾਇਆ ਅਸਲੀ ਰੰਗ; ਪਤੀ ਨੂੰ ਛੱਡ ਕੇ ਹੋਈ ਫ਼ਰਾਰ, ਕੇਸ ਦਰਜCurrent UpdatesApril 8, 2026 April 8, 2026 ਲੁਧਿਆਣਾ- ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਅਤੇ ਕੈਨੇਡਾ ਦੀ ਪੀ ਆਰ (PR) ਹਾਸਲ ਕਰਨ ਦੀ ਲਾਲਸਾ ਵਪਾਰ ਬਣੇ ਰਿਸ਼ਤਿਆਂ ਦੇ ਮਾਮਲੇ ਰੋਜ਼ਾਨਾ ਸਾਹਮਣੇ ਆਉਂਦੇ ਹਨ।...
ਖਾਸ ਖ਼ਬਰਪੰਜਾਬਰਾਸ਼ਟਰੀਹਲਵਾਰਾ ਏਅਰਪੋਰਟ: ਜਹਾਜ਼ਾਂ ਦੇ ਸਮੇਂ ਨੂੰ ਲੈ ਕੇ ਸਿਆਸਤਦਾਨਾਂ ਨੇ ਪਾਇਆ ਭੰਬਲਭੂਸਾCurrent UpdatesApril 7, 2026 April 7, 2026 ਲੁਧਿਆਣਾ- ਹਲਵਾਰਾ ਹਵਾਈ ਅੱਡੇ ਨੂੰ ਲੈ ਕੇ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਿਚਕਾਰ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ‘ਤੇ ਹੁਣ ਹੋਰ ਤਜਰਬੇ ਨਾ ਕਰੋ: ਸੁਖਬੀਰ ਬਾਦਲCurrent UpdatesMarch 14, 2026 March 14, 2026 ਲੁਧਿਆਣਾ- ਲੁਧਿਆਣਾ ਦੇ ਕੂਮਕਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰੈਲੀ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲਿਆ, ਜਿਸ ਵਿੱਚ ਨੇੜਲੇ ਇਲਾਕਿਆਂ...
ਖਾਸ ਖ਼ਬਰਪੰਜਾਬਰਾਸ਼ਟਰੀਲੁਧਿਆਣਾ ’ਚ ਕਿਲ੍ਹਾ ਰਾਏਪੁਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨCurrent UpdatesFebruary 19, 2026 February 19, 2026 ਲੁਧਿਆਣਾ: ਲੁਧਿਆਣਾ ਦੇ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ 2026 ਦੇ ਆਖਰੀ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਲ੍ਹਾ ਰਾਏਪੁਰ ਪਹੁੰਚੇ। ਇਸ ਸਾਲ 12 ਸਾਲਾਂ ਦੀ ਉਡੀਕ ਤੋਂ...