January 1, 2026

# Delhi

ਖਾਸ ਖ਼ਬਰਤਕਨਾਲੋਜੀਰਾਸ਼ਟਰੀ

ਰੇਲਵਨ ਐਪ: ਰੇਲ ਯਾਤਰੀਆਂ ਦੀਆਂ ਸਾਰੀਆਂ ਸਹੂਲਤਾਂ ਲਈ ਇੱਕ ਵੱਡਾ ਹੱਲ: ਅਸ਼ਵਨੀ ਵੈਸ਼ਨਵ

Current Updates
ਨਵੀਂ ਦਿੱਲੀ- ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ RailOne ਮੋਬਾਈਲ ਐਪਲੀਕੇਸ਼ਨ ਲਾਂਚ ਕਰਦਿਆਂ ਰੇਲ ਯਾਤਰੀਆਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਹੈ। ਇਹ ਐਪ ਯਾਤਰੀਆਂ...
ਖਾਸ ਖ਼ਬਰਰਾਸ਼ਟਰੀ

ਦਿਲਜੀਤ ਦੋਸਾਂਝ ਦੇ ਹੱਕ ’ਚ ਆਏ ਨਸੀਰੂਦੀਨ ਸ਼ਾਹ

Current Updates
ਨਵੀਂ ਦਿੱਲੀ- ਦਿਲਜੀਤ ਦੋਸਾਂਝ ਆਪਣੀ ਫਿਲਮ ‘ਸਰਦਾਰ ਜੀ 3’ ਵਿਚ Pakistani artist Hania Aamir ਨਾਲ ਕੰਮ ਕਰਨ ਨੂੰ ਲੈ ਕੇ ਵਿਵਾਦ ਵਿਚ ਘਿਰ ਗਿਆ ਹੈ।...
ਖਾਸ ਖ਼ਬਰਰਾਸ਼ਟਰੀਵਪਾਰ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਆਈ

Current Updates
ਨਵੀਂ ਦਿੱਲੀ- ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ ਸਟਾਕਿਸਟਾਂ ਵੱਲੋਂ ਲਗਾਤਾਰ ਵਿਕਰੀ ਕਾਰਨ ਸੋਮਵਾਰ ਨੂੰ ਕੌਮੀ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ 200 ਰੁਪਏ ਘਟ ਕੇ 97,470...
ਖਾਸ ਖ਼ਬਰਰਾਸ਼ਟਰੀ

ਜੀਐਸਟੀ ਦੇ 2024-25 ਵਿੱਚ ਰਿਕਾਰਡ 22.08 ਲੱਖ ਕਰੋੜ ਰੁਪਏ ਜੁਟਾਏ

Current Updates
ਨਵੀਂ ਦਿੱਲੀ-  ਭਾਰਤ ਦੀ ਵਸਤੂ ਅਤੇ ਸੇਵਾਵਾਂ ਟੈਕਸ (ਜੀਐਸਟੀ) ਪ੍ਰਣਾਲੀ ਨੇ 2024-25 ਵਿੱਚ 22.08 ਲੱਖ ਕਰੋੜ ਰੁਪਏ ਦਾ ਰਿਕਾਰਡ ਕੁਲੈਕਸ਼ਨ ਕੀਤਾ ਹੈ ਜੋ ਪਿਛਲੇ ਸਾਲ...
ਖਾਸ ਖ਼ਬਰਰਾਸ਼ਟਰੀ

ਪ੍ਰੋਫੈਸਰ ਨਾਲ ਲੜਾਈ ਕਾਰਨ NSA ਤਹਿਤ ਜੇਲ੍ਹ ਬੰਦ ਲਾਅ ਵਿਦਿਆਰਥੀ ਦੀ ਰਿਹਾਈ ਦੇ ਹੁਕਮ

Current Updates
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਵਿੱਚ ਕੌਮੀ ਸੁਰੱਖਿਆ ਐਕਟ (National Security Act – NSA) ਤਹਿਤ ਜੇਲ੍ਹ ਵਿਚ ਬੰਦ ਲਾਅ ਦੇ ਇਕ ਵਿਦਿਆਰਥੀ ਨੂੰ ਫ਼ੌਰੀ...
ਖਾਸ ਖ਼ਬਰਰਾਸ਼ਟਰੀ

ਪੰਜਾਬ ਕੇਡਰ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ ਨਿਯੁਕਤ

Current Updates
ਨਵੀਂ ਦਿੱਲੀ- ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ ਦੀ ਖੁਫ਼ੀਆ ਏਜੰਸੀ ‘ਰਾਅ’ (ਰਿਸਰਚ ਤੇ ਅਨੈਲੇਸਿਸ ਵਿੰਗ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਪਰਾਗ...
ਖਾਸ ਖ਼ਬਰਮਨੋਰੰਜਨਰਾਸ਼ਟਰੀ

ਮੀਕਾ ਸਿੰਘ ਵੱਲੋਂ ਦਿਲਜੀਤ ਦੋਸਾਂਝ ਗੈਰ-ਜ਼ਿੰਮੇਵਾਰ ਕਰਾਰ

Current Updates
ਨਵੀਂ ਦਿੱਲੀ: ਸੰਗੀਤਕਾਰ ਮੀਕਾ ਸਿੰਘ ਨੇ ਦਿਲਜੀਤ ਦੋਸਾਂਝ ਨੂੰ ਉਸ ਦੀ ਆਉਣ ਵਾਲੀ ਫਿਲਮ ‘ਸਰਦਾਰ ਜੀ-3’ ਵਿੱਚ ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ ਨਾਲ ਕੰਮ ਕਰਨ ’ਤੇ...
ਖਾਸ ਖ਼ਬਰਰਾਸ਼ਟਰੀ

Jio ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜੋਖ਼ਮ ਸੀ: ਅੰਬਾਨੀ

Current Updates
ਨਵੀਂ ਦਿੱਲੀ- ਅਰਬਪਤੀ ਸਨਅਤਕਾਰ ਮੁਕੇਸ਼ ਅੰਬਾਨੀ ਨੇ ਸਾਲ 2016 ਵਿਚ ਰਿਲਾਇੰਸ ਜੀਓ ਨਾਲ ਟੈਲੀਕਾਮ ਉਦਯੋਗ ਵਿੱਚ ਆਪਣੀ ਵਾਪਸੀ ਨੂੰ ਜ਼ਿੰਦਗੀ ਦਾ ‘ਸਭ ਤੋਂ ਵੱਡਾ ਜੋਖਮ’...
ਖਾਸ ਖ਼ਬਰਰਾਸ਼ਟਰੀ

ਏਆਰ ਰਹਿਮਾਨ ਤੇ ਫੈਰਲ ਵਿਲੀਅਮਜ਼ ਨੇ ਲੂਈ ਵਟੌਨ ਸ਼ੋਅ ਲਈ ਪੰਜਾਬੀ ਟਰੈਕ ਸਿਰਜਿਆ

Current Updates
ਨਵੀਂ ਦਿੱਲੀ- ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ (Oscar-winning composer A R Rahman) ਨੇ ਪੈਰਿਸ ਵਿੱਚ ਫੈਸ਼ਨ ਲੇਬਲ ਲੂਈ ਵਟੌਨ (Louis Vuitton) ਦੇ ‘ਸਮਰ 2025’ ਸ਼ੋਅਕੇਸ...
ਖਾਸ ਖ਼ਬਰਰਾਸ਼ਟਰੀ

ਸ਼ਿਖਰ ਧਵਨ ਵੱਲੋਂ ਲੇਖਕ ਵਜੋਂ ਪਾਰੀ ਦੀ ਸ਼ੁਰੂਆਤ, ਯਾਦਾਂ ਦੀ ਕਿਤਾਬ ਲਿਖੀ

Current Updates
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਪਣੀਆਂ ਯਾਦਾਂ ਨੂੰ ਕਿਤਾਬੀ ਰੂਪ ਵਿਚ ਲੈ ਕੇ ਆਏ ਹਨ ਜਿਸ ਵਿੱਚ ਉਨ੍ਹਾਂ ਆਪਣੀਆਂ...