ਖਾਸ ਖ਼ਬਰਪੰਜਾਬਰਾਸ਼ਟਰੀਜਾਬੀ ਯੂਨੀਵਰਸਿਟੀ ਬਚਾਓ ਮੰਚ ਵੱਲੋਂ ਮੁਜ਼ਾਹਰਾCurrent UpdatesMarch 11, 2025 March 11, 2025 ਪਟਿਆਲਾ-ਸੈਫ਼ੀ, ਸੋਈ, ਯੂਐਸਐਸਐਫ, ਪੁਸੂ ਅਤੇ ਐਨਐਸਯੂਆਈ ਸਮੇਤ ਪੰਜ ਵਿਦਿਆਰਥੀਆਂ ਜਥੇਬੰਦੀਆਂ ’ਤੇ ਆਧਾਰਤ ‘ਪੰਜਾਬੀ ਯੂਨੀਵਰਸਿਟੀ ਬਚਾਓ ਮੰਚ’ ਵੱਲੋਂ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ...
ਖਾਸ ਖ਼ਬਰਪੰਜਾਬਰਾਸ਼ਟਰੀਪਟਿਆਲਾ: ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਵੱਲੋਂ ਫਲੈਗ ਮਾਰਚCurrent UpdatesMarch 11, 2025 March 11, 2025 ਪਟਿਆਲਾ- ਰੈਪਿਡ ਐਕਸ਼ਨ ਫੋਰਸ ਦੀ 194 ਬਟਾਲੀਅਨ ਦੀ ਟੁਕੜੀ ਵੱਲੋਂ ਪੰਜਾਬ ਪੁਲੀਸ ਨਾਲ ਮਿਲ ਕੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਫਲੈਗ ਮਾਰਚ ਕੀਤਾ ਗਿਆ।...
ਖਾਸ ਖ਼ਬਰਮਨੋਰੰਜਨਰਾਸ਼ਟਰੀਆਇਫਾ ਐਵਾਰਡਜ਼: ‘ਲਾਪਤਾ ਲੇਡੀਜ਼’ ਨੇ ਜਿੱਤਿਆ ਬਿਹਤਰੀਨ ਫਿਲਮ ਦਾ ਐਵਾਰਡCurrent UpdatesMarch 11, 2025March 11, 2025 March 11, 2025March 11, 2025 ਜੈਪੁਰ: ਕਿਰਨ ਰਾਓ ਦੇ ਨਿਰਦੇਸ਼ਨ ਵਾਲੀ ਫਿਲਮ ‘ਲਾਪਤਾ ਲੇਡੀਜ਼’ ਨੂੰ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (ਆਈਆਈਐੱਫਏ) ਐਵਾਰਡਜ਼ ਵਿੱਚ ਬਿਹਤਰੀਨ ਫਿਲਮ ਅਤੇ ਬਿਹਤਰੀਨ ਨਿਰਦੇਸ਼ਨ ਸਣੇ ਦਸ ਵਰਗਾਂ...
ਖਾਸ ਖ਼ਬਰਮਨੋਰੰਜਨਰਾਸ਼ਟਰੀਅਦਾਕਾਰਾ ਰਾਨਿਆ ਰਾਓ ਨੂੰ 14 ਦਿਨ ਲਈ ਹਿਰਾਸਤ ’ਚ ਭੇਜਿਆCurrent UpdatesMarch 11, 2025March 11, 2025 March 11, 2025March 11, 2025 ਬੰਗਲੂਰੂ- ਸੋਨਾ ਤਸਕਰੀ ਮਾਮਲੇ ਤਹਿਤ ਕੰਨੜ ਅਦਾਕਾਰਾ ਹਰਸ਼ਵਰਧਿਨੀ ਰਾਨਿਆ ਉਰਫ਼ ਰਾਨਿਆ ਰਾਓ ਨੂੰ ਅੱਜ ਆਰਥਿਕ ਅਪਰਾਧਾਂ ਲਈ ਇੱਕ ਵਿਸ਼ੇਸ਼ ਅਦਾਲਤ ਨੇ 14 ਦਿਨ ਦੀ ਨਿਆਂਇਕ...
ਖਾਸ ਖ਼ਬਰਰਾਸ਼ਟਰੀਤੇਜ਼ ਰਫ਼ਤਾਰ ਸਕਾਰਪਿਓ ਡਿਵਾਈਡਰ ਨਾਲ ਟਕਰਾ ਕੇ ਪਲਟੀ, ਤਿੰਨ ਨੌਜਵਾਨਾਂ ਦੀ ਮੌਤCurrent UpdatesMarch 11, 2025 March 11, 2025 ਟੋਹਾਣਾ- ਸਟੇਟ ਹਾਈਵੇ ਸਿਰਸਾ-ਚੰਡੀਗਡ੍ਹ ਸੜਕ ’ਤੇ ਭੁਨਾ ਦੇ ਨਜ਼ਦੀਕ ਤੇਜ਼ ਰਫ਼ਤਾਰ ਨਵੀਂਂ ਸਕਾਰਪਿਓ ਗੱਡੀ ਡਿਵਾਈਡਰ ਨਾਲ ਟਕਰਾ ਕੇ ਕਲਾਬਾਜ਼ੀਆਂ ਖਾਂਦੀ ਹੋਈ ਕਰੀਬ 60 ਫੁੱਟ ਦੂਰ...
ਖਾਸ ਖ਼ਬਰਰਾਸ਼ਟਰੀਵਪਾਰਸ਼ੇਅਰ ਬਜ਼ਾਰ ਵਿਚ ਉਤਰਾਅ ਚੜ੍ਹਾਅ ਰਿਹਾ, 26 ਫੀਸਦੀ ਡਿੱਗਿਆ ਇੰਡਸਇੰਡ ਬੈਂਕCurrent UpdatesMarch 11, 2025 March 11, 2025 ਮੁੰਬਈ- ਮੰਗਲਵਾਰ ਨੂੰ ਘਰੇਲੂ ਸਟਾਕ ਮਾਰਕੀਟਾਂ ਵਿੱਚ ਇੱਕ ਉੱਚੇ ਪੱਧਰ ਦਾ ਉਤਰਾਅ-ਚੜ੍ਹਾਅ ਵਾਲਾ ਸੈਸ਼ਨ ਦੇਖਣ ਨੂੰ ਮਿਲਿਆ ਅਤੇ ਇਸ ਦੌਰਾਨ ਘੱਟ ਖਰੀਦਦਾਰੀ ਦਾ ਰੁਝਾਨ ਨਜ਼ਰ...
ਖਾਸ ਖ਼ਬਰਰਾਸ਼ਟਰੀਵਪਾਰਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਵਿਚ ਉਛਾਲ, ਰੁਪੱਈਆ 30 ਪੈਸੇ ਡਿੱਗਿਆCurrent UpdatesMarch 10, 2025 March 10, 2025 ਮੁੰਬਈ- ਬੰਬੇ ਸਟਾਕ ਐਕਸਚੇਂਜ (BSE) ਦੇ ਸੂਚਕ ਅੰਕ ਸੈਂਸੈਕਸ ਤੇ ਨੈਸ਼ਨਲ ਸਟਾਕ ਐਕਸਚੇਂਜ(NSE) ਦੇ ਨਿਫਟੀ ਨੇ ਸ਼ੁਰੂਆਤੀ ਕਾਰੋਬਾਰ ਵਿਚ ਉਛਾਲ ਦਰਜ ਕੀਤਾ ਹੈ। ਸੈਂਸੈਕਸ ਸ਼ੁਰੂਆਤੀ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਚੰਡੀਗੜ੍ਹ ਪ੍ਰਸ਼ਾਸਨ ਨੇ ਰੌਕ ਗਾਰਡਨ ਦੀ ਕੰਧ ’ਤੇ ਬੁਲਡੋਜ਼ਰ ਚਲਾਇਆCurrent UpdatesMarch 10, 2025 March 10, 2025 ਚੰਡੀਗੜ੍ਹ- ਰੌਕ ਗਾਰਡਨ ਦੀ ਕੰਧ ਦੇ ਇੱਕ ਹਿੱਸੇ ਨੂੰ ਢਾਹੁਣ ਦੇ ਵਿਰੁੱਧ ਨਾਗਰਿਕਾਂ ਦੇ ਲਗਾਤਾਰ ਸਖ਼ਤ ਵਿਰੋਧ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ 8 ਅਤੇ 9 ਮਾਰਚ...
ਖਾਸ ਖ਼ਬਰਪੰਜਾਬਰਾਸ਼ਟਰੀ12 ਕਰੋੜ ਖ਼ਰਚਣ ਤੋਂ ਬਾਅਦ ਵੀ ਰਾਜਿੰਦਰਾ ਝੀਲ ‘ਸੁੱਕੀ’Current UpdatesMarch 10, 2025 March 10, 2025 ਪਟਿਆਲਾ- ਸ਼ਹਿਰ ਪਟਿਆਲਾ ਦੇ ਸੁੰਦਰੀਕਰਨ ਨੂੰ ਕਦੇ ਚਾਰ ਚੰਨ ਲਾਉਣ ਵਾਲੀ ਵਿਰਾਸਤੀ ਰਾਜਿੰਦਰਾ ਝੀਲ ਕਰੀਬ 12 ਕਰੋੜ ਰੁਪਏ ਖ਼ਰਚਣ ਦੇ ਬਾਵਜੂਦ ਤਰਸਯੋਗ ਹਾਲਤ ’ਚ ਹੈ।...
ਖਾਸ ਖ਼ਬਰਰਾਸ਼ਟਰੀਕਠੂਆ ਹੱਤਿਆਕਾਂਡ ਵਿੱਚ ਅਤਿਵਾਦੀਆਂ ਦੀ ਸ਼ਮੂਲੀਅਤ ਦਾ ਸ਼ੱਕCurrent UpdatesMarch 10, 2025 March 10, 2025 ਜੰਮੂ-ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਬਿਲਾਵਰ ਤਹਿਸੀਲ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਤਿੰਨ ਨਾਗਰਿਕਾਂ ਦੀ ਹੱਤਿਆ ਵਿੱਚ ਅੱਜ ਅਤਿਵਾਦੀਆਂ...