ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਘੁੰਮਣ 2 ਵਜੇ ਸੀਬੀਆਈ ਅੱਗੇ ਹੋਏ ਪੇਸ਼Current UpdatesOctober 19, 2026 October 19, 2026 ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਅੱਜ ਨਿਰਧਾਰਿਤ ਸਮੇਂ ਅਨੁਸਾਰ ਦੁਪਹਿਰ 2 ਵਜੇ ਕੇਂਦਰੀ ਜਾਂਚ ਬਿਊਰੋ ਸੀਬੀਆਈ ਅੱਗੇ ਪੁੱਛਗਿੱਛ ਲਈ...
Hindi Newsਖਾਸ ਖ਼ਬਰਪੰਜਾਬਰਾਸ਼ਟਰੀभाईचारक साँझ हमारी विरासत: एडवोकेट सतबीर सिंह खटड़ाCurrent UpdatesOctober 18, 2026 October 18, 2026 पटियाला- श्री राजेश्वरी सेवा दल पंजाब की ओर से दुर्गा अष्टमी के पवित्र त्योहार के अवसर पर ऐतिहासिक श्री काली माता मंदिर में श्रद्धा एवं...
ਖਾਸ ਖ਼ਬਰਪੰਜਾਬਰਾਸ਼ਟਰੀਭਾਈਚਾਰਕ ਸਾਂਝ ਸਾਡੀ ਵਿਰਾਸਤ: ਐਡਵੋਕੇਟ ਸਤਬੀਰ ਸਿੰਘ ਖਟੜਾCurrent UpdatesOctober 18, 2026 October 18, 2026 ਪਟਿਆਲਾ- ਸ੍ਰੀ ਰਾਜੇਸ਼ਵਰੀ ਸੇਵਾ ਦਲ ਪੰਜਾਬ ਵੱਲੋਂ ਦੁਰਗਾ ਅਸ਼ਟਮੀ ਦੇ ਪਾਵਨ ਤਿਓਹਾਰ ਮੌਕੇ ਇਤਿਹਾਸਿਕ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਵਿਸ਼ੇਸ਼ ਲੰਗਰ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ‘ਡਾਂਡੀਆ ਖ਼ਤਮ, ਕੱਪੜੇ ਵਾਪਿਸ’: ਨਰਾਤਿਆਂ ਮਗਰੋਂ ਕੱਪੜੇ ਮੋੜਨ ਦੀ ਵਾਇਰਲ ਵੀਡੀਓ ਨੇ ਛੇੜੀ ਬਹਿਸCurrent UpdatesOctober 18, 2026 October 18, 2026 ਚੰਡੀਗੜ੍ਹ- ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕ ਨਵੇਂ ਕੱਪੜੇ, ਗਹਿਣੇ ਅਤੇ ਹੋਰ ਸਾਜ਼ੋ-ਸਾਮਾਨ ਖ਼ਰੀਦ ਕੇ ਖ਼ੂਬ ਤਿਆਰ ਹੁੰਦੇ ਹਨ। ਪਰ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ...
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਕਾਲੀ ਹੁੱਡੀ’ ਆਉਂਦੇ ਹੀ ਛਾਇਆ, ਮਹਿਜ਼ 2 ਘੰਟਿਆਂ ਵਿੱਚ ਮਿਲੇ ਲੱਖਾਂ ਵਿਊਜ਼Current UpdatesOctober 18, 2026 October 18, 2026 ਮਾਨਸਾ: ਪੰਜਾਬੀ ਸੰਗੀਤ ਜਗਤ ਦੇ ਚਰਚਿਤ ਗਾਇਕ ਲੇਟ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਕਾਲੀ ਹੁੱਡੀ’ ਰਿਲੀਜ਼ ਹੁੰਦੇ ਹੀ ਸਰੋਤਿਆਂ ਅਤੇ ਪ੍ਰਸ਼ੰਸਕਾਂ ਵਿਚਕਾਰ ਚਰਚਾ ਦਾ ਕੇਂਦਰ...
ਖਾਸ ਖ਼ਬਰਪੰਜਾਬਰਾਸ਼ਟਰੀਖੇਤੀਬਾੜੀ ਯੂਰੀਆ ਦੀ ਗੈਰ-ਕਾਨੂੰਨੀ ਵਰਤੋਂ ਦਾ ਪਰਦਾਫਾਸ਼; ਛਾਪੇਮਾਰੀ ਦੌਰਾਨ 4,000 ਥੈਲੇ ਜ਼ਬਤ, 2 ਗ੍ਰਿਫ਼ਤਾਰCurrent UpdatesOctober 18, 2026 October 18, 2026 ਅੰਮ੍ਰਿਤਸਰ- ਯੂਰੀਆ ਖਾਦ ਦੀ ਦੁਰਵਰਤੋਂ ਰੋਕਣ ਲਈ ਚਲਾਈ ਜਾਂਚ ਮੁਹਿੰਮ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਜੀ ਐੱਸ ਟੀ ਇੰਟੈਲੀਜੈਂਸ ਨੇ ਸਾਂਝੀ ਕਾਰਵਾਈ ਕੀਤੀ।...
ਖਾਸ ਖ਼ਬਰਰਾਸ਼ਟਰੀਮੰਦਰ ਬਾਹਰ ਖੜ੍ਹੇ ਸ਼ਰਧਾਲੂਆਂ ਨੂੰ ਟਰੱਕ ਨੇ ਮਾਰੀ ਟੱਕਰ; 13 ਦੀ ਮੌਤ, 40 ਜ਼ਖਮੀCurrent UpdatesOctober 18, 2026 October 18, 2026 ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਐਤਵਾਰ ਤੜਕੇ ਇੱਕ ਟਰੱਕ ਵੱਲੋਂ ਮੰਦਰ ਨੇੜੇ ਇੰਤਜ਼ਾਰ ਕਰ ਰਹੇ ਕਈ ਸ਼ਰਧਾਲੂਆਂ ਵਿੱਚ ਟੱਕਰ ਮਾਰੇ ਜਾਣ ਕਾਰਨ ਕਰੀਬ...
ਖਾਸ ਖ਼ਬਰਪੰਜਾਬਰਾਸ਼ਟਰੀਪਰਵਿੰਦਰ ਨੂੰ ਦੋ ਸਾਲ ਤੋਂ ਮਾਰਨ ਦੀ ਤਾਕ ’ਚ ਸੀ ਅਸ਼ਵਨੀCurrent UpdatesOctober 18, 2026 October 18, 2026 ਮਾਨਸਾ- ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਜਿਵੇਂ-ਜਿਵੇਂ ਪੁਲੀਸ ਦੀ ਜਾਂਚ ਅੱਗੇ ਵਧ ਰਹੀ ਹੈ, ਤਿਵੇਂ-ਤਿਵੇਂ ਨਵੀਆਂ ਪਰਤਾਂ ਖੁੱਲ੍ਹਦੀਆਂ ਜਾ ਰਹੀਆਂ ਹਨ। ਪੰਜ ਪਰਚੇ ਦਰਜ...
ਖਾਸ ਖ਼ਬਰਰਾਸ਼ਟਰੀCRPF ਦੇ ਫ਼ੌਜੀ ਰੈਂਕ ਦੀ ਬਹਾਲੀ ਬਾਰੇ ਵਿਚਾਰਾਂCurrent UpdatesOctober 18, 2026 October 18, 2026 ਨਵੀਂ ਦਿੱਲੀ- ਮੁਲਕ ਦਾ ਸਭ ਤੋਂ ਵੱਡਾ ਨੀਮ ਫ਼ੌਜੀ ਬਲ ਸੀ ਆਰ ਪੀ ਐੱਫ (ਕੇਂਦਰੀ ਰਿਜ਼ਰਵ ਪੁਲੀਸ ਬਲ) ਤਰੱਕੀਆਂ ’ਚ ਦੇਰੀ ਦੀ ਸਮੱਸਿਆ ਦੂਰ ਕਰਨ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਕਿਸਾਨਾਂ ਵੱਲੋਂ ਚੰਡੀਗੜ੍ਹ ਘੇਰਨ ਦੀ ਤਿਆਰੀ, ਕੇ ਐੱਮ ਐੱਮ ਵੱਲੋਂ ‘ਪੱਕੇ ਮੋਰਚੇ’ ਦਾ ਸੱਦਾCurrent UpdatesOctober 18, 2026 October 18, 2026 ਚੰਡੀਗੜ੍ਹ: ਦੇਸ਼ ਦੇ ਅੰਨਦਾਤਿਆਂ ਨੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਬਿਗੁਲ ਵਜਾ ਦਿੱਤਾ ਹੈ। ਕਿਸਾਨ ਮਜ਼ਦੂਰ ਮੋਰਚਾ (ਕੇ.ਐੱਮ.ਐੱਮ.) ਵੱਲੋਂ...