September 26, 2026
ਖਾਸ ਖ਼ਬਰਰਾਸ਼ਟਰੀ

ਮਨੀਪੁਰ ਹਿੰਸਾ ਚ ਮਾਰੇ ਗਏ ਲੋਕਾਂ ਨੂੰ ਨਹੀਂ ਦਫ਼ਨਾਇਆ ਜਾਵੇਗਾ ਇਕੱਠੇ, ਕੁਕੀ ਭਾਈਚਾਰੇ ਨੇ ਕੀਤਾ ਫ਼ੈਸਲਾ

The Kuki community has decided: People killed in Manipur violence will not be buried together

ਇੰਫਾਲ : ਮਣੀਪੁਰ ਹਾਈ ਕੋਰਟ ਨੇ ਪ੍ਰਸਤਾਵਿਤ ਸਥਾਨ ‘ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਕੂਕੀ ਭਾਈਚਾਰੇ ਦੇ ਮੈਂਬਰਾਂ ਨੂੰ ਇਸ ਸਥਾਨ ‘ਤੇ ਸਮੂਹਿਕ ਤੌਰ ‘ਤੇ ਦਫ਼ਨਾਇਆ ਜਾਣਾ ਸੀ। ਅਦਾਲਤ ਨੇ ਕੇਂਦਰ, ਰਾਜ ਸਰਕਾਰ ਅਤੇ ਪੀੜਤ ਧਿਰਾਂ ਨੂੰ ਮਾਮਲੇ ਦੇ ਸੁਖਾਵੇਂ ਹੱਲ ਲਈ ਯਤਨ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਤੋਂ ਬਾਅਦ ਕੂਕੀ ਭਾਈਚਾਰੇ ਦੀ ਸਿਖਰਲੀ ਸੰਸਥਾ ਨੇ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਕਰਕੇ ਮਣੀਪੁਰ ਹਿੰਸਾ ਵਿੱਚ ਮਾਰੇ ਗਏ ਆਦਿਵਾਸੀ ਲੋਕਾਂ ਦੇ ਅੰਤਿਮ ਸਸਕਾਰ ਨੂੰ ਮੁਲਤਵੀ ਕਰ ਦਿੱਤਾ।

Related posts

ਪ੍ਰੀਮੀਅਮ ਪੈਟਰੋਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ

Current Updates

ਪਟਨਾ: ਉਦਯੋਗਪਤੀ ਗੋਪਾਲ ਖੇਮਕਾ ਦੇ ਕਤਲ ਦਾ ਮੁੱਖ ਸ਼ੱਕੀ ਪੁਲੀਸ ਮੁਕਾਬਲੇ ’ਚ ਢੇਰ

Current Updates

ਪੰਜਾਬ ’ਚ ਸੀਤ ਲਹਿਰ ਤੇ ਧੁੰਦ ਨੇ ਕੰਬਣੀ ਛੇੜੀ

Current Updates

Leave a Comment