September 26, 2026
ਖਾਸ ਖ਼ਬਰਰਾਸ਼ਟਰੀ

ਵਿਦੇਸ਼ ਤੋਂ ਲਾਸ਼ ਲਿਆਉਣਾ ਹੋਵੇਗਾ ਆਸਾਨ, ਸਰਕਾਰ ਨੇ ਈ-ਕੇਅਰ ਨਾਂ ਦਾ ਪੋਰਟਲ ਕੀਤਾ ਲਾਂਚ

It will be easy to bring dead bodies from abroad, the government has launched a portal called e-care

ਨਵੀਂ ਦਿੱਲੀ : ਵਿਦੇਸ਼ ’ਚ ਮੌਤ ਹੋਣ ’ਤੇ ਲਾਸ਼ ਵਾਪਸ ਭਾਰਤ ਲਿਆਉਣ ’ਚ ਪਰਿਵਾਰਕ ਮੈਂਬਰਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਲਈ ਸਰਕਾਰ ਨੇ ਈ-ਕੇਅਰ ਨਾਂ ਨਾਲ ਪੋਰਟਲ ਲਾਂਚ ਕੀਤਾ ਹੈ। ਮਿ੍ਰਤਕ ਵਿਅਕਤੀ ਦਾ ਪਰਿਵਾਰਕ ਮੈਂਬਰ, ਕੋਈ ਵੀ ਐੱਨਜੀਓ ਜਾਂ ਫਿਰ ਲਾਸ਼ ਲਿਆਉਣ ਵਾਲੀ ਏਅਰਲਾਈਨ ਇਸ ਪੋਰਟਲ ’ਤੇ ਦਸਤਾਵੇਜ਼ਾਂ ਨੂੰ ਅਪਲੋਡ ਕਰ ਕੇ ਅਪਲਾਈ ਕਰ ਸਕਦੀ ਹੈ। ਦਿੱਲੀ ਏਅਰਪੋਰਟ ’ਤੇ ਇਸ ਪੋਰਟਲ ’ਤੇ 24 ਘੰਟੇ ਨਜ਼ਰ ਰੱਖਣ ਲਈ ਦਫ਼ਤਰ ਬਣਾਇਆ ਜਾ ਰਿਹਾ ਹੈ, ਜਿਹੜਾ ਲਗਾਤਾਰ ਅਰਜ਼ੀ ਨੂੰ ਪ੍ਰੋਸੈਸ ਕਰਦਾ ਰਹੇਗਾ। ਵੱਡੀ ਗੱਲ ਇਹ ਹੈ ਕਿ ਇਕ ਵਾਰੀ ਅਰਜ਼ੀ ਪ੍ਰੋਸੈਸ ਹੋ ਜਾਣ ਤੋਂ ਬਾਅਦ ਦੇਸ਼ ਦੇ ਅੰਦਰ ਕਿਸੇ ਵੀ ਕੌਮਾਂਤਰੀ ਏਅਰਪੋਰਟ ’ਤੇ ਲਾਸ਼ ਨੂੰ ਲਿਆਂਦਾ ਜਾ ਸਕਦਾ ਹੈ ਤੇ ਇਸ ਦੇ ਲਈ ਕਿਸੇ ਹੋਰ ਰਸਮ ਦੀ ਲੋੜ ਨਹੀਂ ਹੋਵੇਗੀ।

Related posts

चेयरमैन तेजिंदर मेहता ने की कॉलेजों के साथ बैठक विद्यार्थियों के लिए अधिक से अधिक अवसर उपलब्ध करवाने पर दिया जोर

Current Updates

ਇਮਤਿਹਾਨ ਨੇੜੇ, ਲੁਧਿਆਣਾ ਸਕੂਲ ਦੇ ਵਿਦਿਆਰਥੀ ਮਜ਼ਦੂਰੀ ’ਤੇ

Current Updates

ਪਹਿਲੀ ਵਾਰ ਸੁਪਰੀਮ ਕੋਰਟ ਦੇ ਹੁਕਮਾਂ ’ਤੇ EVM ਵੋਟਾਂ ਦੀ ਮੁੜ ਗਿਣਤੀ, ਨਤੀਜਾ ਪਲਟਿਆ

Current Updates

Leave a Comment