October 11, 2026
ਖਾਸ ਖ਼ਬਰਰਾਸ਼ਟਰੀ

ਕਸ਼ਮੀਰ : ਗਾਂਦਰਬਲ ਜ਼ਿਲ੍ਹੇ ’ਚ ਸੜਕ ਕਿਨਾਰੇ ਮਿਲਿਆ ਆਈ.ਈ.ਡੀ.

ਕਸ਼ਮੀਰ : ਗਾਂਦਰਬਲ ਜ਼ਿਲ੍ਹੇ ’ਚ ਸੜਕ ਕਿਨਾਰੇ ਮਿਲਿਆ ਆਈ.ਈ.ਡੀ.

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਸਨਿਚਰਵਾਰ ਨੂੰ ਇਕ ਧਮਾਕਾਖੇਜ਼ ਸਮੱਗਰੀ ਆਈ.ਈ.ਡੀ. ਨੂੰ ਨਸ਼ਟ ਕਰ ਦਿਤਾ। ਆਈ.ਈ.ਡੀ. ਨੂੰ ਇਕ ਬੈਗ ਦੇ ਅੰਦਰ ਜ਼ਿਲ੍ਹੇ ਦੇ ਸਫਾਪੋਰਾ ਖੇਤਰ ਵਿਚ ਕੋਹਸਤਾਨ ਕਲੋਨੀ ਨੇੜੇ ਗੁਲਾਬ ਸ਼ੇਖ ਮੁਹੱਲਾ ਵਿਚ ਸੜਕ ਕਿਨਾਰੇ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਆਵਾਜਾਈ ਰੋਕ ਦਿਤੀ ਗਈ। ਅਧਿਕਾਰੀਆਂ ਨੇ ਦਸਿਆ ਕਿ ਮੌਕੇ ਉਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਅਤੇ ਆਈ.ਈ.ਡੀ. ਨੂੰ ਬਿਨਾਂ ਕਿਸੇ ਨੁਕਸਾਨ ਦੇ ਨਸ਼ਟ ਕਰ ਦਿਤਾ ਗਿਆ।

Related posts

ਸਿੱਖਿਆ ਮੰਤਰੀ ਨੇ ਪੰਜਾਬ ਦੇ ਸਕੂਲਾਂ ਸਬੰਧੀ ਵੱਡਾ ਐਲਾਨ ਕੀਤਾ

Current Updates

ਜਾਣੋਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਕਿਵੇਂ ਰਹੇਗਾ ਮੌਸਮ

Current Updates

ਆਰਥਿਕ ਮੋਰਚੇ ‘ਤੇ ਵੱਡੀ ਰਾਹਤ: ਵਿਦੇਸ਼ੀ ਮੁਦਰਾ ਭੰਡਾਰ 10.51 ਅਰਬ ਡਾਲਰ ਦੇ ਉਛਾਲ ਨਾਲ 692.87 ਅਰਬ ਡਾਲਰ ‘ਤੇ ਪਹੁੰਚਿਆ

Current Updates

Leave a Comment