ਸੋਨੇ ਦੀ ਤਸਕਰੀ ਦਾ ਵੱਡਾ ਖੁਲਾਸਾ! ਕੁਆਲਾਲੰਪੁਰ ਫਲਾਈਟ ਫੜਨ ਦੀ ਤਿਆਰੀ ‘ਚ ਸੀ ਯਾਤਰੀ, ਢਾਈ ਕਰੋੜ ਦੇ ਸੋਨੇ ਸਮੇਤ ਗ੍ਰਿਫ਼ਤਾਰ
ਅੰਮ੍ਰਿਤਸਰ: ਕੌਮਾਂਤਰੀ ਹਵਾਈ ਅੱਡੇ ‘ਤੇ ਤਾਇਨਾਤ ਕਸਟਮ ਵਿਭਾਗ (Customs Department) ਦੀ ਟੀਮ ਨੇ ਸੋਨੇ ਦੀ ਤਸਕਰੀ (Gold Smuggling) ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ...
