ਖਾਸ ਖ਼ਬਰਰਾਸ਼ਟਰੀਵਪਾਰਮੁਕੇਸ਼ ਅੰਬਾਨੀ ਫਿਰ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ: ਫੋਰਬਸCurrent UpdatesApril 5, 2023 April 5, 2023 ਉਸ ਸਮੇਂ ਉਨ੍ਹਾਂ ਦੀ ਸੰਪਤੀ 126 ਅਰਬ ਡਾਲਰ ਸੀ। ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੀ ਇੱਕ ਰਿਪੋਰਟ ਤੋਂ ਬਾਅਦ ਉਸਦੀ ਦੌਲਤ ਵਿੱਚ ਤੇਜ਼ੀ ਨਾਲ ਗਿਰਾਵਟ...
ਖਾਸ ਖ਼ਬਰਵਪਾਰ2023-24 ‘ਚ ਭਾਰਤ ਦੀ ਵਿਕਾਸ ਦਰ ਘੱਟ ਕੇ 6.4 ਫੀਸਦੀ ਰਹਿ ਜਾਵੇਗੀ: ਏਸ਼ੀਆਈ ਵਿਕਾਸ ਬੈਂਕCurrent UpdatesApril 5, 2023 April 5, 2023 ਨਵੀਂ ਦਿੱਲੀ : ਮੌਜੂਦਾ ਵਿੱਤੀ ਸਾਲ (2023-24) ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ ਘਟ ਕੇ 6.4 ਫੀਸਦੀ ਰਹਿਣ ਦੀ ਸੰਭਾਵਨਾ ਹੈ। ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.)...
ਖਾਸ ਖ਼ਬਰਰਾਸ਼ਟਰੀPM ਮੋਦੀ ਚੋਣਾਂ ਤੋਂ ਪਹਿਲਾਂ ਕਰਨਾਟਕ ‘ਚ 20 ਰੈਲੀਆਂ ਨੂੰ ਕਰਨਗੇ ਸੰਬੋਧਨCurrent UpdatesApril 5, 2023 April 5, 2023 ਬੰਗਲੌਰ: ਇੱਕ ਸੂਤਰ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਵਿੱਚ 30...
ਖਾਸ ਖ਼ਬਰਰਾਸ਼ਟਰੀਗੁਹਾਟੀ ਹਾਈ ਕੋਰਟ ਦੇ 75ਵੇਂ ਸਾਲ ਦੇ ਜਸ਼ਨਾਂ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੀ.ਜੇ.ਆਈ ਹੋਣਗੇ ਸ਼ਾਮਿਲCurrent UpdatesApril 5, 2023 April 5, 2023 ਗੁਹਾਟੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਗੁਹਾਟੀ ਹਾਈ ਕੋਰਟ ਦੀ ਪਲੈਟੀਨਮ ਜੁਬਲੀ ਦੇ ਹਿੱਸੇ ਵਜੋਂ ਆਯੋਜਿਤ ਕੀਤੇ ਜਾਣ...
ਅੰਤਰਰਾਸ਼ਟਰੀਖਾਸ ਖ਼ਬਰਤਕਨਾਲੋਜੀਟਵਿਟਰ ਦਾ ਲੋਗੋ ਬਦਲਿਆ, ਨੀਲੇ ਪੰਛੀ ਦੀ ਥਾਂ ਕੁੱਤੇ ਨੇ ਲਈCurrent UpdatesApril 5, 2023April 5, 2023 April 5, 2023April 5, 2023 ਨਿਊਯਾਰਕ: ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਦੇ ਲੋਕ ਬਦਲ ਗਏ ਹਨ। ਹੁਣ ਪੰਛੀ ਦੀ ਥਾਂ ਕੁੱਤੇ ਨੇ ਲੈ ਲਈ ਹੈ। ਐਲੋਨ ਮਸਕ ਨੇ ਖੁਦ ਭਾਰਤੀ...
ਖਾਸ ਖ਼ਬਰਖੇਡਾਂਗੁਜਰਾਤ ਟਾਈਟਨਸ ਵਲੋਂ ਸੀਜ਼ਨ ਦੀ ਲਗਾਤਾਰ ਦੂਜੀ ਜਿੱਤ, ਦਿੱਲੀ ਨੂੰ ਘਰੇਲੂ ਮੈਦਾਨ ‘ਤੇ ਹਰਾਇਆCurrent UpdatesApril 5, 2023 April 5, 2023 ਦਿੱਲੀ: ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਦਾ ਜਿੱਤ ਦਾ ਸਿਲਸਿਲਾ ਜਾਰੀ ਹੈ। ਪਿਛਲੇ ਸੀਜ਼ਨ ਦੇ ਜੇਤੂ ਗੁਜਰਾਤ ਨੇ 16ਵੇਂ ਸੀਜ਼ਨ ‘ਚ ਲਗਾਤਾਰ ਦੂਜਾ ਮੈਚ ਜਿੱਤਿਆ ਹੈ।...
ਅੰਤਰਰਾਸ਼ਟਰੀਖਾਸ ਖ਼ਬਰਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਗ੍ਰਿਫਤਾਰCurrent UpdatesApril 5, 2023 April 5, 2023 ਨਿਊਯਾਰਕ: ਅੱਜ ਅਮਰੀਕਾ ਦੇ ਇਤਿਹਾਸ ਵਿੱਚ ਕੁਝ ਅਜਿਹਾ ਹੋਣ ਜਾ ਰਿਹਾ ਹੈ ਜੋ ਅੱਜ ਤੱਕ ਨਹੀਂ ਹੋਇਆ। ਅਮਰੀਕੀ ਇਤਿਹਾਸ ‘ਚ ਅੱਜ ਤੱਕ ਕਿਸੇ ਵੀ ਰਾਸ਼ਟਰਪਤੀ...
ਖਾਸ ਖ਼ਬਰਚੰਡੀਗੜ੍ਹਪੰਜਾਬਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਤਬਾਹ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ-ਮੁੱਖ ਮੰਤਰੀCurrent UpdatesApril 4, 2023 April 4, 2023 ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਪੰਜਾਬ ਸਰਕਾਰ ਸੂਬੇ ‘ਚ ਨਸ਼ਿਆਂ ਦੇ ਕਾਰੋਬਾਰ ਨਾਲ...
ਖਾਸ ਖ਼ਬਰਪੰਜਾਬਏਐੱਸਆਈ ਵਲੋਂ ਗੋਲੀਆਂ ਮਾਰ ਕੇ ਪਤਨੀ ਅਤੇ ਨੌਜਵਾਨ ਪੁੱਤਰ ਦੀ ਹੱਤਿਆ, ਕੁੱਤੇ ਨੂੰ ਵੀ ਨਾ ਬਖ਼ਸ਼ਿਆCurrent UpdatesApril 4, 2023 April 4, 2023 ਗੁਰਦਾਸਪੁਰ: ਪੰਜਾਬ ਪੁਲਿਸ ਦੇ ASI ਨੇ ਪਤਨੀ ਨੂੰ ਮਾਰੀਆਂ 3 ਤੇ ਬੇਟੇ ਨੂੰ 6 ਗੋਲੀਆਂ, ਪਾਲਤੂ ਕੁੱਤਾ ਵੀ ਮਾਰਿਆ, ਫਰਾਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ...
ਖਾਸ ਖ਼ਬਰਚੰਡੀਗੜ੍ਹਪੰਜਾਬਭਗਵੰਤ ਮਾਨ ਵਲੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਮੁਲਾਕਾਤ, ਪ੍ਰਸਤਾਵਿਤ ਵਾਟਰ ਸੈੱਸ ਦਾ ਉਠਾਇਆ ਮੁੱਦਾCurrent UpdatesMarch 29, 2023 March 29, 2023 * ਸੁਖਵਿੰਦਰ ਸੁੱਖੂ ਨੇ ਸਪੱਸ਼ਟ ਕੀਤਾ ਕਿ ਵਾਟਰ ਸੈੱਸ ਸਿਰਫ਼ ਹਿਮਾਚਲ ਪ੍ਰਦੇਸ਼ ਵਿੱਚ ਹਾਈਡਰੋ ਪਾਵਰ ਪ੍ਰਾਜੈਕਟਾਂ ‘ਤੇ ਹੀ ਲਾਗੂ ਹੋਵੇਗਾ * ਦੋਵੇਂ ਮੁੱਖ ਮੰਤਰੀ ਸ੍ਰੀ...