ਖਾਸ ਖ਼ਬਰਰਾਸ਼ਟਰੀਅਗਰਤਲਾ ਮਿਲਟਰੀ ਸਟੇਸ਼ਨ ਵਿਖੇ ਮੈਗਾ ਐਕਸ-ਸਰਵਿਸਮੈਨ ਰੈਲੀ ਦਾ ਆਯੋਜਨCurrent UpdatesMarch 3, 2026 March 3, 2026 ਤ੍ਰਿਪੁਰਾ- ਸਪੀਅਰ ਕੋਰ ਦੀ ਅਗਵਾਈ ਹੇਠ ਰੈੱਡ ਸ਼ੀਲਡ ਡਿਵੀਜ਼ਨ ਦੇ ਐਲਬਰਟ ਏਕਾ ਬ੍ਰਿਗੇਡ ਨੇ 02 ਮਾਰਚ 2026 ਨੂੰ ਅਗਰਤਲਾ ਮਿਲਟਰੀ ਸਟੇਸ਼ਨ ਵਿਖੇ ਇੱਕ ਰਾਜ ਪੱਧਰੀ...
ਖਾਸ ਖ਼ਬਰਰਾਸ਼ਟਰੀਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਵਿੱਚ 3,600 ਕਰੋੜ ਰੁਪਏ ਦੇ ਪਾਵਰਗ੍ਰਿਡ ਪ੍ਰੋਜੈਕਟਾਂ ਦਾ ਉਦਘਾਟਨ ਕੀਤਾCurrent UpdatesMarch 3, 2026 March 3, 2026 ਰਾਜਸਥਾਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਜਸਥਾਨ ਵਿੱਚ ਦੋ ਵੱਡੇ ਟ੍ਰਾਂਸਮਿਸ਼ਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜੋ ਪਾਵਰ ਗਰਿੱਡ ਕਾਰਪੋਰੇਸ਼ਨ ਆਫ਼...
ਖਾਸ ਖ਼ਬਰਰਾਸ਼ਟਰੀਸੁਨੀਲ ਮਿੱਤਲ ਏਅਰਟੈੱਲ ਲਈ ਉੱਤਰਾਧਿਕਾਰ ਯੋਜਨਾ ਸਾਂਝੀ ਕਰਦੇ ਹਨCurrent UpdatesMarch 3, 2026 March 3, 2026 ਨਵੀਂ ਦਲੀ- ਸੁਨੀਲ ਭਾਰਤੀ ਮਿੱਤਲ ਦੇ ਪਰਿਵਾਰ ਦੀ ਅਗਲੀ ਪੀੜ੍ਹੀ ਨੂੰ ਭਾਰਤੀ ਏਅਰਟੈੱਲ ਦੀ ਪ੍ਰਮੋਟਰ ਫਰਮ, ਭਾਰਤੀ ਟੈਲੀਕਾਮ ਵਿੱਚ ਹੋਰ ਸ਼ੇਅਰ ਮਿਲਣਗੇ, ਜੋ ਕਿ ਟੈਲੀਕਾਮ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਮਿੰਤਰਾ ਗਲੈਮਫੈਸਟ ਟੂਰ ਨੇ ਸੀਜੀਸੀ ਮੋਹਾਲੀ ਵਿਚ ਫ਼ੈਸ਼ਨ ਅਤੇ ਪੰਜਾਬੀ ਪਾਪ ਐਨਰਜੀ ਦਾ ਮਿਸ਼ਰਣ ਕੀਤਾCurrent UpdatesMarch 3, 2026 March 3, 2026 ਚੰਡੀਗੜ੍ਹ: ਮਿੰਤਰਾ ਨੇ ਸੀਜੀਸੀ ਮੋਹਾਲੀ ਦੇ ਸਾਲਾਨਾ ਕਲਚਰਲ ਫ਼ੈਸਟੀਵਲ ਵਿਸਟੋਸੋ 2026 ਦੇ ਨਾਲ ਮਿਲ ਕੇ, ਇਕ ਸ਼ਾਨਦਾਰ ਕੈਂਪਸ ਸੈਲੀਬ੍ਰੇਸ਼ਨ ਦੇ ਨਾਲ ਮਿੰਤਰਾ ਗਲੈਮਫੈਸਟ ਟੂਰ ਨੂੰ...
ਖਾਸ ਖ਼ਬਰਰਾਸ਼ਟਰੀਮੱਧ ਪੂਰਬ ’ਚ ਵਧੇ ਤਣਾਅ ਦੇ ਚਲਦਿਆਂ ਉਡਾਣਾਂ ਮੁੜ ਹੋਈਆਂ ਸ਼ੁਰੂCurrent UpdatesMarch 3, 2026 March 3, 2026 ਨਵੀਂ ਦਿੱਲੀ: ਮੱਧ ਪੂਰਬ ’ਚ ਵਧੇ ਤਣਾਅ ਦੇ ਚਲਦਿਆਂ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਅਤੇ ਅਬੂ ਧਾਬੀ ਤੋਂ ਉਡਾਣ ਦਿੱਲੀ ਹਵਾਈ ਅੱਡੇ ’ਤੇ ਪਹੁੰਚੀ। ਜ਼ਿਕਰਯੋਗ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ‘ਤੇ ਚੁੱਕੇ ਸਵਾਲCurrent UpdatesMarch 3, 2026 March 3, 2026 ਚੰਡੀਗੜ੍ਹ: ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਵਿੱਚ ‘ਬਦਲਾਅ’ ਦਾ ਝੂਠਾ...
ਅੰਤਰਰਾਸ਼ਟਰੀਖਾਸ ਖ਼ਬਰਅਮਰੀਕਾ ਨੇ ਪਾਕਿਸਤਾਨ ਵਿੱਚ ਵੀਜ਼ਾ ਅਪੌਇੰਟਮੈਂਟਾਂ ਕੀਤੀਆਂ ਮੁਅੱਤਲCurrent UpdatesMarch 3, 2026 March 3, 2026 ਅਮਰੀਕਾ- ਅੱਜ ਇਜ਼ਰਾਈਲ, ਅਮਰੀਕਾ ਅਤੇ ਇਰਾਨ ਵਿਚਕਾਰ ਜੰਗ ਦਾ ਚੌਥਾ ਦਿਨ ਹੈ। ਇਸ ਦੌਰਾਨ, ਪਾਕਿਸਤਾਨ ਵਿੱਚ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਕਾਰਨਾਂ ਕਰਕੇ ਸਾਰੀਆਂ ਵੀਜ਼ਾ ਅਪੌਇੰਟਮੈਂਟਾਂ...
ਅੰਤਰਰਾਸ਼ਟਰੀਖਾਸ ਖ਼ਬਰਕੈਨੇਡਾ ਵਿਚ ਕਰੋੜਾਂ ਦੀ ਕੋਕੀਨ ਸਮੇਤ ਦੋ ਪੰਜਾਬੀ ਗ੍ਰਿਫ਼ਤਾਰCurrent UpdatesMarch 3, 2026 March 3, 2026 ਕੈਨੇਡਾ- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਸੰਯੁਕਤ ਰਾਜ ਅਮਰੀਕਾ ਤੋਂ ਬਲੂ ਵਾਟਰ ਬ੍ਰਿਜ ਪੋਰਟ ਆਫ਼ ਐਂਟਰੀ ‘ਤੇ ਇੱਕ ਵਪਾਰਕ ਟਰੱਕ ਤੋਂ ਵੱਡੀ ਮਾਤਰਾ ਵਿੱਚ...
ਖਾਸ ਖ਼ਬਰਪੰਜਾਬਰਾਸ਼ਟਰੀਲਾਲੜੂ ਦੇ ਪਿੰਡ ਤੋਂਗਾਪੁਰ ਵਿਖੇ ਗੁਰੂਘਰ ਦੀ ਹੋਈ ਬੇਅਦਬੀCurrent UpdatesMarch 3, 2026 March 3, 2026 ਲਾਲੜੂ: ਮੋਹਾਲੀ ਜ਼ਿਲ੍ਹੇ ਦੇ ਲਾਲੜੂ ਅਧੀਨ ਆਉਂਦੇ ਪਿੰਡ ਤੋਂਗਾਪੁਰ ਵਿਖੇ ਗੁਰੂ ਘਰ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪ੍ਰਵਾਸੀਆਂ...
ਖਾਸ ਖ਼ਬਰਰਾਸ਼ਟਰੀਮੱਧ ਪ੍ਰਦੇਸ਼ ’ਚ ਲੋਕ ਸੇਵਾ ਕਮਿਸ਼ਨ ਵੱਲੋਂ ਲਈ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਬੱਚੀ ਦੀ ਦਸਤਾਰ ਤੇ ਕਿਰਪਾਨ ਲੁਹਾਉਣਾ ਮੰਦਭਾਗਾCurrent UpdatesMarch 2, 2026 March 2, 2026 ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਰਤਲਾਮ ਵਿਖੇ ਬੀਤੇ ਕੱਲ੍ਹ ਲੋਕ ਸੇਵਾ ਕਮਿਸ਼ਨ ਵੱਲੋਂ ਲਈ ਗਈ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀ ਬੱਚੀ ਦੀ ਦਸਤਾਰ ਅਤੇ ਕਿਰਪਾਨ ਲੁਹਾਉਣ...