ਖਾਸ ਖ਼ਬਰਪੰਜਾਬਰਾਸ਼ਟਰੀਨਵੀਂ ਸ਼ੁਰੂਆਤ: ਬਰਲਟਨ ਪਾਰਕ ਦੀ ਬਦਲੇਗੀ ਨੁਹਾਰ*Current UpdatesJune 13, 2025 June 13, 2025 ਜਲੰਧਰ: ਪੰਜਾਬ ਵਿੱਚ ਖੇਡ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ...
ਖਾਸ ਖ਼ਬਰਰਾਸ਼ਟਰੀਮਨੀਪੁਰ: ਗੋਲੀਬਾਰੀ ਦੇ ਦੋਸ਼ ਹੇਠ ਮੈਤੇਈ ਜਥੇਬੰਦੀ ਦਾ ਮੈਂਬਰ ਗ੍ਰਿਫ਼ਤਾਰCurrent UpdatesJune 12, 2025 June 12, 2025 ਇੰਫਾਲ- ਮਨੀਪੁਰ ਵਿੱਚ ਮੈਤੇਈ ਜਥੇਬੰਦੀ ਅਰੰਬਾਈ ਤੈਂਗੋਲ ਦੇ ਇੱਕ ਨੇਤਾ ਅਤੇ ਚਾਰ ਹੋਰਾਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਹਾਲ ਹੀ ’ਚ ਹੋਏ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਕਰਮੀਆਂ ’ਤੇ...
ਖਾਸ ਖ਼ਬਰਰਾਸ਼ਟਰੀਪੱਛਮੀ ਬੰਗਾਲ: ਦੋ ਧਿਰਾਂ ਵਿਚਕਾਰ ਹਿੰਸਕ ਝੜਪ, 29 ਗ੍ਰਿਫ਼ਤਾਰCurrent UpdatesJune 12, 2025 June 12, 2025 ਕੋਲਕਾਤਾ- ਪੱਛਮੀ ਬੰਗਾਲ ਦੇ ਦੱਖਣੀ 24 ਪਰਗਣਾ ਜ਼ਿਲ੍ਹੇ ’ਚ ਦੋ ਧਿਰਾਂ ਵਿਚਕਾਰ ਹੋਈ ਹਿੰਸਕ ਝੜਪ ਦੇ ਸਬੰਧ ’ਚ 29 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।...
ਖਾਸ ਖ਼ਬਰਰਾਸ਼ਟਰੀਭਾਰਤ Global Gender Gap Index 2025 ਵਿੱਚ 131ਵੇਂ ਸਥਾਨ ’ਤੇ ਖਿਸਕਿਆCurrent UpdatesJune 12, 2025 June 12, 2025 ਨਵੀਂ ਦਿੱਲੀ- ਵਿਸ਼ਵ ਆਰਥਿਕ ਫੋਰਮ ਦੀ Global Gender Gap Index 2025 ਵਿੱਚ ਭਾਰਤ 146 ਦੇਸ਼ਾਂ ਵਿੱਚੋਂ 131ਵੇਂ ਸਥਾਨ ’ਤੇ ਹੈ, ਜੋ ਕਿ ਪਿਛਲੇ ਵਰ੍ਹੇ ਨਾਲੋਂ...
ਖਾਸ ਖ਼ਬਰਰਾਸ਼ਟਰੀਹਨੀਮੂਨ ਡਰਾਉਣਾ ਹੋਮਸਟੇਅ ’ਚੋਂ ਮਿਲੇ ਮੰਗਲਸੂਤਰ ਨਾਲ ਕਿਵੇਂ ਹਨੀਮੂਨ ਕਤਲ ਦੀ ਗੁੱਥੀ ਸੁਲਝੀCurrent UpdatesJune 12, 2025 June 12, 2025 ਸ਼ਿਲੌਂਗ- ਮੇਘਾਲਿਆ ਦੀ ਡੀਜੀਪੀ ਆਈ.ਨੋਨਰਾਂਗ ਨੇ ਕਿਹਾ ਕਿ ਹਨੀਮੂਨ ਮਨਾਉਣ ਲਈ ਆਏ ਰਾਜਾ ਰਘੂਵੰਸ਼ੀ ਤੇ ਉਸ ਦੀ ਪਤਨੀ ਸੋਨਮ ਲਾਪਤਾ ਹੋਣ ਤੋਂ ਪਹਿਲਾਂ ਆਪਣਾ ਸੂਟਕੇਸ...
ਖਾਸ ਖ਼ਬਰਰਾਸ਼ਟਰੀਵਿਜੇ ਰੂਪਾਨੀ ਏਅਰ ਇੰਡੀਆ ਡ੍ਰੀਮਲਾਈਨਰ ’ਤੇ ਸਵਾਰ ਸਨ: ਗੁਜਰਾਤ ਭਾਜਪਾCurrent UpdatesJune 12, 2025 June 12, 2025 ਨਵੀਂ ਦਿੱਲੀ- ਗੁਜਰਾਤ ਭਾਜਪਾ ਨੇ ਪੁਸ਼ਟੀ ਕੀਤੀ ਹੈ ਕਿ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਡ੍ਰੀਮਲਾਈਨਰ ’ਤੇ ਸਵਾਰ ਸਨ। ਗੁਜਰਾਤ ਭਾਜਪਾ ਦੇ...
ਖਾਸ ਖ਼ਬਰਰਾਸ਼ਟਰੀਅਹਿਮਦਾਬਾਦ ਤੇ ਕੌਮੀ ਰਾਜਧਾਨੀ ਨਵੀਂ ਦਿੱਲੀ ’ਚ Control rooms ਕਾਇਮCurrent UpdatesJune 12, 2025 June 12, 2025 ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਮੰਤਰਾਲੇ (The civil aviation ministry) ਨੇ ਵੀਰਵਾਰ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਮੱਦੇਨਜ਼ਰ ਸਾਰੇ ਜ਼ਰੂਰੀ ਪ੍ਰਤੀਕਿਰਿਆ ਉਪਾਵਾਂ ਦੀ...
ਖਾਸ ਖ਼ਬਰਰਾਸ਼ਟਰੀਹਾਦਸੇ ’ਚ ਮੌਤਾਂ ਬਾਰੇ ਸਰਕਾਰ ਨੇ ਚੁੱਪ ਧਾਰੀ; ਪੀੜਤਾਂ ਦੀ ਪਛਾਣ ਲਈ ਹੋਣਗੇ DNA ਟੈਸਟCurrent UpdatesJune 12, 2025 June 12, 2025 ਅਹਿਮਦਾਬਾਦ- ਗੁਜਰਾਤ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਸ਼ਹਿਰ ਵਿੱਚ ਏਅਰ ਇੰਡੀਆ ਦੇ ਜਹਾਜ਼ ਨੂੰ ਪੇਸ਼ ਆਏ ਹਾਦਸੇ...
ਖਾਸ ਖ਼ਬਰਪੰਜਾਬਰਾਸ਼ਟਰੀਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਤਿੰਨ ਨਵੇਂ ਗੀਤ ਰਿਲੀਜ਼Current UpdatesJune 11, 2025 June 11, 2025 ਮਾਨਸਾ- ਬੀਬੀਸੀ ਵਰਲਡ ਸਰਵਿਸ ਵੱਲੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਬਾਰੇ ‘ਦਿ ਕਿਲਿੰਗ ਕਾਲ’ (The Killing Call) ਸਿਰਲੇਖ ਵਾਲੀ ਦਸਤਾਵੇਜ਼ੀ ਰਿਲੀਜ਼ ਕੀਤੇ...
ਖਾਸ ਖ਼ਬਰਰਾਸ਼ਟਰੀਮਜ਼ਬੂਤ ਆਲਮੀ ਰੁਝਾਨਾਂ ਕਾਰਨ ਸ਼ੁਰੂਆਤੀ ਕਾਰੋਬਾਰ ਦੌਰਾਨ ਬਾਜ਼ਾਰਾਂ ਵਿੱਚ ਤੇਜ਼ੀCurrent UpdatesJune 11, 2025 June 11, 2025 ਮੁੰਬਈ- ਅਮਰੀਕਾ-ਚੀਨ ਦੇ ਵਪਾਰਕ ਗੱਲਬਾਤ ਲਈ ਆਸ਼ਾਵਾਦੀ ਹੋਣ ਅਤੇ ਵਿਦੇਸ਼ੀ ਫੰਡ ਪ੍ਰਵਾਹ ਦੇ ਵਿਚਕਾਰ ਆਲਮੀ ਬਾਜ਼ਾਰਾਂ ਵਿੱਚ ਤੇਜ਼ੀ ਤੋਂ ਬਾਅਦ ਬੁੱਧਵਾਰ ਨੂੰ ਸੂਚਕਾਂਕ Sensex ਅਤੇ...