ਖਾਸ ਖ਼ਬਰਰਾਸ਼ਟਰੀਇਤਿਹਾਸ ’ਚ ਬਦਲਾਅ: ਹੁਣ ਅਕਬਰ ਅਤੇ ਟੀਪੂ ਸੁਲਤਾਨ ਦਾ ਜ਼ਿਕਰ ‘ਮਹਾਨ’ ਵਜੋਂ ਨਹੀਂ ਹੋਵੇਗਾCurrent UpdatesNovember 22, 2025 November 22, 2025 ਨਾਗਪੁਰ- ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਆਗੂ ਸੁਨੀਲ ਅੰਬੇਕਰ ਨੇ ਕਿਹਾ ਹੈ ਕਿ ਇਤਿਹਾਸ ਦੀਆਂ ਪਾਠ ਪੁਸਤਕਾਂ ਵਿੱਚ ਕਈ ਸਕਾਰਾਤਮਕ ਬਦਲਾਅ ਕੀਤੇ ਗਏ ਹਨ...
ਖਾਸ ਖ਼ਬਰਰਾਸ਼ਟਰੀਪੈਟਰੋਲ ਵਿੱਚ ਈਥਾਨੌਲ: ਮੇਰੇ ਫੈਸਲਿਆਂ ਤੋਂ ਨਾਰਾਜ਼ ਤਾਕਤਵਰ ਲਾਬੀ ਲਵਾ ਰਹੀ ਖ਼ਬਰਾਂ: ਗਡਕਰੀCurrent UpdatesSeptember 29, 2025 September 29, 2025 ਨਾਗਪੁਰ- ਆਵਾਜਾਈ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਪੈਟਰੋਲ ਈਥਾਨੌਲ ਮਿਲਾਉਣ ਦੇ ਸਬੰਧ ਵਿੱਚ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਲੈ ਕੇ...
ਖਾਸ ਖ਼ਬਰਰਾਸ਼ਟਰੀਇੰਡੀਗੋ ਦੀ ਨਾਗਪੁਰ-ਕੋਲਕਾਤਾ ਉਡਾਣ ਪੰਛੀ ਟਕਰਾਉਣ ਕਰਕੇ ਵਾਪਸ ਪਰਤੀCurrent UpdatesSeptember 2, 2025 September 2, 2025 ਨਾਗਪੁਰ- ਨਾਗਪੁਰ ਤੋਂ ਕੋਲਕਾਤਾ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਪੰਛੀ ਟਕਰਾਉਣ ਕਾਰਨ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਵਾਪਸ ਜਾਣਾ ਪਿਆ। ਇਹ ਘਟਨਾ...
ਖਾਸ ਖ਼ਬਰਰਾਸ਼ਟਰੀਹਾਦਸੇ ’ਚ ਮੋਈ ਪਤਨੀ ਦੀ ਲਾਸ਼ ਮੋਟਰਸਾਈਕਲ ’ਤੇ ਬੰਨ੍ਹ ਕੇ ਲਿਜਾਣ ਲਈ ਮਜਬੂਰ ਹੋਇਆ ਪਤੀCurrent UpdatesAugust 11, 2025 August 11, 2025 ਨਾਗਪੁਰ- ਜਬਲਪੁਰ ਕੌਮੀ ਸ਼ਾਹਰਾਹ ‘ਤੇ ਐਤਵਾਰ ਨੂੰ ਮੋਰਫਤਾ ਖੇਤਰ ਦੇ ਨੇੜੇ ਇੱਕ ਦਿਲ-ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਰਾਹਗੀਰਾਂ ਵੱਲੋਂ ਕੋਈ ਮਦਦ ਨਾ ਮਿਲਣ ‘ਤੇ...
ਖਾਸ ਖ਼ਬਰਰਾਸ਼ਟਰੀਸੰਘ ਭਾਰਤੀ ਸੱਭਿਆਚਾਰ ਦਾ ਬੋਹੜ: ਮੋਦੀCurrent UpdatesMarch 31, 2025 March 31, 2025 ਨਾਗਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਭਾਰਤੀ ਸੱਭਿਆਚਾਰ ਦਾ ਬੋਹੜ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਬਣਨ ਦੇ 11 ਸਾਲਾਂ ਬਾਅਦ...
ਖਾਸ ਖ਼ਬਰਰਾਸ਼ਟਰੀਨਾਗਪੁਰ ਹਿੰਸਾ ਦੇ ਮੁਲਜ਼ਮਾਂ ਦੀਆਂ ਜਾਇਦਾਦਾਂ ਜ਼ਬਤ ਕਰਾਂਗੇ: ਫੜਨਵੀਸCurrent UpdatesMarch 23, 2025 March 23, 2025 ਨਾਗਪੁਰ- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਕਿ ਸਰਕਾਰ ਨਾਗਪੁਰ ਹਿੰਸਾ ਦੌਰਾਨ ਨੁਕਸਾਨੀਆਂ ਗਈਆਂ ਜਾਇਦਾਦਾਂ ਦੀ ਕੀਮਤ ਦੰਗਾਕਾਰੀਆਂ ਤੋਂ ਵਸੂਲੇਗੀ ਅਤੇ ਭੁਗਤਾਨ...
ਖਾਸ ਖ਼ਬਰਰਾਸ਼ਟਰੀਨਾਗਪੁਰ ਹਿੰਸਾ: ਹੁਣ ਤੱਕ 105 ਗ੍ਰਿਫਤਾਰੀਆਂ; 3 ਹੋਰ ਐੱਫਆਈਆਰਜ਼ ਦਰਜCurrent UpdatesMarch 22, 2025 March 22, 2025 ਨਾਗਪੁਰ- ਇਸ ਹਫ਼ਤੇ ਦੇ ਸ਼ੁਰੂ ਵਿਚ ਨਾਗਪੁਰ ’ਚ ਹੋਈ ਹਿੰਸਾ ਦੇ ਸਬੰਧ ਵਿੱਚ ਘੱਟੋ-ਘੱਟ 14 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਗ੍ਰਿਫ਼ਤਾਰੀਆਂ...
ਖਾਸ ਖ਼ਬਰਖੇਡਾਂਰਾਸ਼ਟਰੀਵਿਦਰਭ ਨੇ ਤੀਜੀ ਵਾਰ ਰਣਜੀ ਟਰਾਫੀ ਜਿੱਤੀCurrent UpdatesMarch 3, 2025 March 3, 2025 ਨਾਗਪੁਰ- ਵਿਦਰਭ ਨੇ ਅੱਜ ਆਪਣੇ ਘਰੇਲੂ ਮੈਦਾਨ ’ਤੇ ਖੇਡੇ ਗਏ ਫਾਈਨਲ ਦੇ ਪੰਜਵੇਂ ਅਤੇ ਆਖਰੀ ਦਿਨ ਕੇਰਲ ਨੂੰ ਪਹਿਲੀ ਪਾਰੀ ਦੀ ਲੀਡ ਦੇ ਆਧਾਰ ’ਤੇ...
ਖਾਸ ਖ਼ਬਰਰਾਸ਼ਟਰੀਡਾ ਅੰਬੇਡਕਰ ਨੇ 1940 ’ਚ ਕੀਤਾ ਸੀ ਆਰ.ਐਸ.ਐਸ ‘ਸ਼ਾਖਾ’ ਦਾ ਦੌਰਾ: ਸੰਘ ਦੇ ਮੀਡੀਆ ਵਿੰਗ ਦਾ ਦਾਅਵਾCurrent UpdatesJanuary 2, 2025 January 2, 2025 ਨਾਗਪੁਰ-ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ 85 ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀ ‘ਸ਼ਾਖਾ’ ਦਾ...