December 27, 2025

#goa

ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਗੋਆ ਨਾਈਟ ਕਲੱਬ ਫਾਇਰ: ਲੂਥਰਾ ਭਰਾ ਦਿੱਲੀ ਪਹੁੰਚੇ

Current Updates
ਗੋਆ- ਥਾਈਲੈਂਡ ਪੁਲੀਸ ਨੇ ਗੋਆ ਨਾਈਟ ਕਲੱਬ ਦੇ ਮਾਲਕ ਲੂਥਰਾ ਭਰਾਵਾਂ- ਸੌਰਭ ਤੇ ਗੌਰਵ ਲੂਥਰਾ ਦਿੱਲੀ ਪਹੁੰਚ ਗਏ ਹਨ। ਗੋਆ ਦੇ ਇਸ ਨਾਈਟ ਕਲੱਬ ਵਿਚ...
ਖਾਸ ਖ਼ਬਰਰਾਸ਼ਟਰੀ

ਅਦਾਲਤ ਨੇ ਅਜੇ ਗੁਪਤਾ ਨੂੰ 7 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ

Current Updates
ਗੋਆ- ਗੋਆ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਅਜੇ ਗੁਪਤਾ ਨੂੰ ਸੱਤ ਦਿਨਾਂ ਲਈ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਬੁੱਧਵਾਰ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤੇ...
ਖਾਸ ਖ਼ਬਰਰਾਸ਼ਟਰੀ

ਗੋਆ ਦੇ ਕਲੱਬ ’ਚ ਅੱਗ ਕਾਰਨ 25 ਮੌਤਾਂ

Current Updates
ਗੋਆ- ਗੋਆ ਦੇ ਅਰਪੋਰਾ ਸਥਿਤ ਇੱਕ ਕਲੱਬ ਵਿੱਚ ਲੱਗੀ ਭਿਆਨਕ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ, ਜਿਨ੍ਹਾਂ ਵਿੱਚੋਂ 4...
ਖਾਸ ਖ਼ਬਰਰਾਸ਼ਟਰੀ

ਗੋਆ ਹਾਦਸਾ: ਅਰਪੋਰਾ ਦੇ ਪ੍ਰਮੋਟਰਾਂ ਦੀ ਸ਼ੈਕ ਸੀਲ; ਦੋ ਮਾਲਕਾਂ ਅਤੇ ਪ੍ਰੋਗਰਾਮ ਪ੍ਰਬੰਧਕਾਂ ਖ਼ਿਲਾਫ਼ ਕੇਸ

Current Updates
ਗੋਆ- ਗੋਆ ਦੇ ਅਰਪੋਰਾ ਵਿਚ ਰੋਮੀਓ ਲੇਨ ਨਾਈਟ ਕਲੱਬ ਦੇ ਪ੍ਰਮੋਟਰਾਂ ਨਾਲ ਸਬੰਧਤ ਸ਼ੈਕ (ਸਮੁੰਦਰ ਕਿਨਾਰੇ ਖਾਣ ਪੀਣ ਦੀ ਸਮੱਗਰੀ ਵਰਤਾਉਣ ਲਈ ਬਣੀ ਆਰਜ਼ੀ ਥਾਂ)...
ਖਾਸ ਖ਼ਬਰਰਾਸ਼ਟਰੀ

GMCH ਡਾਕਟਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਗੋਆ ਦੇ ਮੰਤਰੀ ਮੁਆਫ਼ੀ ਮੰਗੀ

Current Updates
ਪਣਜੀ- ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (GMCH) ਦੇ ਸੀਨੀਅਰ ਡਾਕਟਰਾਂ ਦੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਸੋਮਵਾਰ ਨੂੰ ਇੱਕ ਡਾਕਟਰ...
ਖਾਸ ਖ਼ਬਰਰਾਸ਼ਟਰੀ

ਗੋਆ ਦੇ ਮੁੱਖ ਮੰਤਰੀ ਵੱਲੋਂ ਮਾਮਲੇ ਦੀ ਜਾਂਚ ਦਾ ਐਲਾਨ

Current Updates
ਪਣਜੀ- ਗੋਆ ਦੇ ਲੈਰਾਈ ਮੰਦਰ ਵਿਚ ਅੱਜ ਤੜਕੇ ਭਗਦੜ ਮਚਣ ਕਾਰਨ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਪੰਜਾਹ ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਗੋਆ...
ਖਾਸ ਖ਼ਬਰਰਾਸ਼ਟਰੀ

ਗੋਆ: 11.67 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ ਇੱਕ ਗ੍ਰਿਫ਼ਤਾਰ

Current Updates
ਪਣਜੀ- ਪੁਲੀਸ ਨੇ ਗੋਆ ਵਿੱਚ ਇੱਕ ਵਿਅਕਤੀ ਨੂੰ 11.67 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਸੂਬੇ ਦੇ...