ਖਾਸ ਖ਼ਬਰਪੰਜਾਬਰਾਸ਼ਟਰੀਲੌਂਗੋਵਾਲ ਨਗਰ ਕੌਂਸਲ ਦੀ ਪ੍ਰਧਾਨ ‘ਆਪ’ ਛੱਡ ਅਕਾਲੀ ਦਲ ਵਿਚ ਸ਼ਾਮਲCurrent UpdatesJanuary 11, 2026 January 11, 2026 ਸੰਗਰੂਰ- ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਪਾਰਟੀ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਅੱਜ ਆਪਣੇ ਹਲਕਾ ਸੁਨਾਮ ਵਿਚ ਹੀ ਉਸ ਸਮੇਂ ਝਟਕਾ ਲੱਗਿਆ ਜਦੋਂ...
ਖਾਸ ਖ਼ਬਰਰਾਸ਼ਟਰੀਆਤਿਸ਼ੀ ਵਿਵਾਦਿਤ ਟਿੱਪਣੀ: ਦਿੱਲੀ ਭਾਜਪਾ ਪ੍ਰਧਾਨ ਵੱਲੋਂ ਐਕਸ ’ਤੇ ਵੀਡੀਓ ਪੋਸਟ; ਕੇਜਰੀਵਾਲ ਨੂੰ ਐੱਫਆਈਆਰ ਦਰਜ ਕਰਨ ਦੀ ਚੁਣੌਤੀCurrent UpdatesJanuary 11, 2026 January 11, 2026 ਨਵੀਂ ਦਿੱਲੀ- ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਐਤਵਾਰ ਨੂੰ ‘ਆਪ’ ਆਗੂ ਆਤਿਸ਼ੀ ਦੀ ਵਿਵਾਦਿਤ ਟਿੱਪਣੀ ਵਾਲੀ ਵੀਡੀਓ ਐਕਸ ’ਤੇ ਪੋਸਟ ਕਰਦਿਆਂ ਅਰਵਿੰਦ ਕੇਜਰੀਵਾਲ...
ਖਾਸ ਖ਼ਬਰਰਾਸ਼ਟਰੀ‘ਇੰਡੀਅਨ ਆਈਡਲ 3’ ਜੇਤੂ ਗਾਇਕ ਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦਾ ਦੇਹਾਂਤCurrent UpdatesJanuary 11, 2026 January 11, 2026 ਨਵੀਂ ਦਿੱਲੀ- ‘ਇੰਡੀਅਨ ਆਈਡਲ 3’ ਦੇ ਜੇਤੂ ਪ੍ਰਸ਼ਾਂਤ ਤਮਾਂਗ(43) ਦੀ ਐਤਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਹੋ ਗਈ। ਤਮਾਂਗ ਦੇ ਨੇੜਲੇ ਦੋਸਤ...
ਖਾਸ ਖ਼ਬਰਰਾਸ਼ਟਰੀਨਿਊਜ਼ੀਲੈਂਡ 300 ਦੌੜਾਂ; ਭਾਰਤ ਦੀ ਪਹਿਲੀ ਵਿਕਟ ਡਿੱਗੀ; 11 ਓਵਰਾਂ ਵਿਚ 52 ਦੌੜਾਂCurrent UpdatesJanuary 11, 2026 January 11, 2026 ਵਡੋਦਰਾ- ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ਇੱਕ ਰੋਜ਼ਾ (ODI) ਸੀਰੀਜ਼ ਦਾ ਆਗਾਜ਼ ਅੱਜ ਵਡੋਦਰਾ ਦੇ ਬੀ ਸੀ ਏ (BCA) ਸਟੇਡੀਅਮ ਵਿੱਚ ਹੋਇਆ। ਭਾਰਤੀ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ’ਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦਿਆਂਗੇ: ਮਾਨCurrent UpdatesJanuary 11, 2026 January 11, 2026 ਬਠਿੰਡਾ- ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਨੇ ਇਕ ਸਾਜ਼ਿਸ਼ ਤਹਿਤ ‘ਆਪ’ ਆਗੂ ਆਤਿਸ਼ੀ ਦੇ ਵੀਡੀਓ ਨਾਲ ਛੇੜਛਾੜ ਕੀਤੀ ਤਾਂ...
ਖਾਸ ਖ਼ਬਰਰਾਸ਼ਟਰੀਚੋਣ ਕਮਿਸ਼ਨ ਨੇ ਵੋਟਰ ਸੂਚੀ ਦੀ ਵੈਰੀਫਿਕੇਸ਼ਨ ਲਈ ‘ਬੁੱਕ-ਏ-ਕਾਲ ਵਿਦ ਬੀ ਐੱਲ ਓ’ ਸਹੂਲਤ ਸ਼ੁਰੂ ਕੀਤੀCurrent UpdatesJanuary 10, 2026 January 10, 2026 ਲਖਨਊ- ਭਾਰਤ ਦੇ ਚੋਣ ਕਮਿਸ਼ਨ (ECI) ਨੇ ਉੱਤਰ ਪ੍ਰਦੇਸ਼ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੇ ਐੱਸਆਈਆਰ ਦੌਰਾਨ ਵੋਟਰ ਸੇਵਾਵਾਂ ਨੂੰ ਵਧੇਰੇ ਸੁਖਾਲਾ ਬਣਾਉਣ ਲਈ “ਬੁੱਕ-ਏ-ਕਾਲ...
ਖਾਸ ਖ਼ਬਰਪੰਜਾਬਰਾਸ਼ਟਰੀਆਵਾਰਾ ਕੁੱਤਿਆਂ ਨੇ ਘੇਰੇ ਰਾਹCurrent UpdatesJanuary 10, 2026 January 10, 2026 ਬਠਿੰਡਾ- ਪੰਜਾਬ ’ਚ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਸਰਕਾਰੀ ਹਪਸਤਾਲਾਂ ਅਤੇ ਸਿਹਤ ਕੇਂਦਰਾਂ ’ਚ ਹਲਕਾਅ ਤੋਂ ਬਚਾਅ ਲਈ ਟੀਕਾਕਰਨ ਦੀ...
ਖਾਸ ਖ਼ਬਰਰਾਸ਼ਟਰੀਅਰਾਵਲੀ ਦੀਆਂ ਪਹਾੜੀਆਂ ਵਿੱਚੋਂ ਮੁੱਕਦੇ ਜਾ ਰਹੇ ਜਲ ਸਰੋਤCurrent UpdatesJanuary 10, 2026 January 10, 2026 ਫਰੀਦਾਬਾਦ- ‘ਗ੍ਰੀਨ ਵਾਲ’ ਪ੍ਰੋਜੈਕਟ ਲਈ ਅਰਾਵਲੀ ਦੇ ਚੱਲ ਰਹੇ ਸਰਵੇਖਣ ਨੇ ਗੁਰੂਗ੍ਰਾਮ, ਫਰੀਦਾਬਾਦ ਅਤੇ ਨੂੰਹ ਦੇ ਗੁਆਚੇ ਜਲ ਭੰਡਾਰਾਂ ਅਤੇ ਜਲ ਸਰੋਤਾਂ ਸਮੇਤ ਕਈ ਹੈਰਾਨ...
ਪੰਜਾਬਕੜਾਕੇ ਦੀ ਠੰਢ: ਆਧਾਰ ਕਾਰਡ ਨਾ ਹੋਣ ਕਾਰਨ ਗਰੀਬਾਂ ਦੀ ਪਹੁੰਚ ਤੋਂ ਦੂਰ ਹੋਏ ਰੈਣ ਬਸੇਰੇCurrent UpdatesJanuary 10, 2026 January 10, 2026 ਜਲੰਧਰ: ਚਾਰੇ ਪਾਸੇ ਹਨੇਰਾ ਅਤੇ ਕੜਾਕੇ ਦੀ ਠੰਢ ਪੈ ਰਹੀ ਹੈ, ਇਸ ਸਰਦੀ ਦੇ ਸੀਜ਼ਨ ਵਿੱਚ ਪਾਰਾ ਕਾਫੀ ਡਿੱਗ ਗਿਆ ਹੈ, ਪਰ ਸ਼ਹਿਰ ਦੇ ਤਿੰਨ...
ਖਾਸ ਖ਼ਬਰਪੰਜਾਬਰਾਸ਼ਟਰੀਸ਼ੋਅਰੂਮ ਦੇ ਬਾਹਰ ਚਲਾਈਆਂ ਗੋਲੀਆਂ, ਗੈਂਗਸਟਰਾਂ ਦੇ ਨਾਮ ਦੀ ਪਰਚੀ ਸੁੱਟ ਕੇ ਫ਼ਰਾਰCurrent UpdatesJanuary 10, 2026 January 10, 2026 ਲੁਧਿਆਣਾ: ਲੁਧਿਆਣਾ ਅਤੇ ਇਸਦੇ ਆਸਪਾਸ ਦੇ ਇਲਾਕੇ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਵਾਪਰਨੀਆਂ ਆਮ ਗੱਲ ਹੁੰਦੀ ਜਾ ਰਹੀ ਹੈ। ਬੀਤੇ ਦੋ ਦਿਨ ਤੋਂ ਲਗਾਤਾਰ ਫਿਰੌਤੀ ਮੰਗਣ...