ਖਾਸ ਖ਼ਬਰਰਾਸ਼ਟਰੀਵੀਕੈਂਡ ‘ਤੇ ਸੰਨੀ ਪਾਜੀ ਨੇ ਸਰਹੱਦ ਪਾਰ ਮਚਾਇਆ ‘ਗਦਰ’, ਦੁਨੀਆ ਭਰ ‘ਚ ਫਿਲਮ ‘ਤੇ ਹੋਈ ਨੋਟਾਂ ਦੀ ਬਾਰਿਸ਼Current UpdatesJanuary 26, 2026 January 26, 2026 ਨਵੀਂ ਦਿੱਲੀ- ਸੰਨੀ ਦਿਓਲ ਦੀ ਵਾਰ ਡਰਾਮਾ ਫਿਲਮ ‘ਬਾਰਡਰ 2’ ਨੇ 23 ਜਨਵਰੀ ਨੂੰ ਬਾਕਸ ਆਫਿਸ ‘ਤੇ ਦਸਤਕ ਦਿੱਤੀ ਅਤੇ ਸ਼ਾਨਦਾਰ ਓਪਨਿੰਗ ਕੀਤੀ। ਫਿਲਮ ਘਰੇਲੂ...
ਖਾਸ ਖ਼ਬਰਪੰਜਾਬਰਾਸ਼ਟਰੀਗਣਤੰਤਰ ਦਿਵਸ ਮੌਕੇ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫਾਜ਼ਿਲਕਾ ਵਿਖੇ ਰਾਸ਼ਟਰੀ ਝੰਡਾ ਲਹਿਰਾਇਆCurrent UpdatesJanuary 26, 2026 January 26, 2026 ਫਾਜ਼ਿਲਕਾ :ਫਾਜ਼ਿਲਕਾ ਵਿੱਚ ਰਾਜ ਪੱਧਰੀ ਗਣਤੰਤਰ ਦਿਵਸ ਸ਼ਹੀਦ ਭਗਤ ਸਿੰਘ ਬਹੁਮੰਤਵੀਂ ਖੇਡ ਸਟੇਡੀਅਮ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਸ਼ਟਰੀ ਝੰਡਾ ਲਹਿਰਾਇਆ। ਪੰਜਾਬ ਦੀ ਧਰਤੀ...
ਖਾਸ ਖ਼ਬਰਪੰਜਾਬਰਾਸ਼ਟਰੀਭਲਕੇ ਸੂਬੇ ਦੇ ਸਾਰੇ ਸਕੂਲ ਰਹਿਣਗੇ ਬੰਦ, ਪੰਜਾਬ ਸਰਕਾਰ ਨੇ ਕੀਤਾ ਐਲਾਨCurrent UpdatesJanuary 26, 2026 January 26, 2026 ਹੁਸ਼ਿਆਰਪੁਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੁਸ਼ਿਆਰਪੁਰ ’ਚ ਝੰਡਾ ਲਹਿਰਾਉਂਦੇ ਸਮੇਂ ਵੱਡਾ ਐਲਾਨ ਕੀਤਾ ਹੈ। ਗਣਤੰਤਰ ਦਿਵਸ ਮੌਕੇ ਹੁਸ਼ਿਆਰਪੁਰ ਪੁੱਜੇ ਭਗਵੰਤ ਮਾਨ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਗਣਤੰਤਰ ਦਿਵਸ ਮੌਕੇ ਸਟੇਜ ‘ਤੇ ਬੈਠਣ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਤੇ ਹਲਕਾ ਵਿਧਾਇਕ ਆਪਸ ‘ਚ ਹੋਏ ਹੱਥੋਪਾਈ, ਲਾਏ ਗੰਭੀਰ ਇਲਜ਼ਾਮCurrent UpdatesJanuary 26, 2026 January 26, 2026 ਚੰਡੀਗੜ੍ਹ: ਮੌੜ ਮੰਡੀ ਦੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ 26 ਜਨਵਰੀ ਗਣਤੰਤਰ ਦਿਵਸ ਮੌਕੇ ‘ਤੇ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ...
ਖਾਸ ਖ਼ਬਰਰਾਸ਼ਟਰੀ‘ਧੁਰੰਧਰ’ ਅਦਾਕਾਰ ਨਦੀਮ ਖਾਨ ਨੇ ਵਿਆਹ ਦਾ ਝਾਂਸਾ ਦੇ ਕੇ 10 ਸਾਲ ਤੱਕ ਕੀਤਾ ਨੌਕਰਾਨੀ ਨਾਲ ਜਬਰ-ਜਨਾਹ, ਪੁਲਸ ਨੇ ਕੀਤੇ ਵੱਡੇ ਖੁਲਾਸੇCurrent UpdatesJanuary 26, 2026 January 26, 2026 ਨਵੀਂ ਦਿੱਲੀ: ਮੁੰਬਈ ਪੁਲਿਸ ਨੇ ਫ਼ਿਲਮ ‘ਧੁਰੰਧਰ’ ਦੇ ਅਦਾਕਾਰ ਨਦੀਮ ਖਾਨ ਨੂੰ ਜਬਰ-ਜਨਾਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਦਾਕਾਰ ‘ਤੇ ਵਿਆਹ ਦਾ ਵਾਅਦਾ ਕਰਕੇ 10...
ਖਾਸ ਖ਼ਬਰਰਾਸ਼ਟਰੀਸੋਨੇ-ਚਾਂਦੀ ਦੀਆਂ ਕੀਮਤਾਂ ’ਚ ਰਿਕਾਰਡ ਉਛਾਲ, ਅਗਲੇ ਹਫ਼ਤੇ ਵੀ ਮਜ਼ਬੂਤੀ ਦੇ ਸੰਕੇਤ; ਹੁਣ ਕਿਹੜੇ ਫੈਕਟਰ ਤੈਅ ਕਰਨਗੀਆਂ ਕੀਮਤਾਂ?Current UpdatesJanuary 26, 2026 January 26, 2026 ਨਵੀਂ ਦਿੱਲੀ- ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਵਿਚਕਾਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ (Gold-Silver Price) ਵਿੱਚ ਅਗਲੇ ਹਫ਼ਤੇ ਮਜ਼ਬੂਤੀ ਬਣੀ ਰਹਿਣ ਦਾ ਅਨੁਮਾਨ ਹੈ। ਕਾਰੋਬਾਰੀਆਂ ਨੂੰ ਟ੍ਰੇਡ...
ਖਾਸ ਖ਼ਬਰਰਾਸ਼ਟਰੀਪਾਕਿਸਤਾਨ ਨੂੰ UAE ਤੋਂ ਲੱਗਾ ਵੱਡਾ ਝਟਕਾ; ਭਾਰਤ ਦੌਰੇ ਤੋਂ ਵਾਪਸੀ ਮਗਰੋਂ ਰਾਸ਼ਟਰਪਤੀ ਸ਼ੇਖ ਮੁਹੰਮਦ ਨੇ ਰੱਦ ਕੀਤੀ ‘ਏਅਰਪੋਰਟ ਡੀਲ’Current UpdatesJanuary 26, 2026 January 26, 2026 ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ (UAE) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੱਤਾ ਹੈ। ਉਨ੍ਹਾਂ ਨੇ ਪਾਕਿਸਤਾਨ ਨਾਲ ਹੋਣ...
ਖਾਸ ਖ਼ਬਰਰਾਸ਼ਟਰੀਵਫ਼ਾਦਾਰੀ ਦੀ ਮਿਸਾਲ: ਹਿਮਾਚਲ ‘ਚ ਮਾਲਕ ਦੀ ਲਾਸ਼ ਕੋਲ 3 ਦਿਨ ਬਰਫ਼ ‘ਚ ਬੈਠਾ ਰਿਹਾ ਕੁੱਤਾ, ਦੇਖਣ ਵਾਲਿਆਂ ਦੇ ਨਿਕਲੇ ਹੰਝੂCurrent UpdatesJanuary 26, 2026 January 26, 2026 ਚੰਬਾ: ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਉਪਮੰਡਲ ਵਿੱਚ 22 ਜਨਵਰੀ ਨੂੰ ਭਰਮਾਣੀ ਮਾਤਾ ਮੰਦਰ ਮਾਰਗ ਤੋਂ ਲਾਪਤਾ ਹੋਏ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ...
ਖਾਸ ਖ਼ਬਰਪੰਜਾਬਰਾਸ਼ਟਰੀਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਖੇ 77ਵਾਂ ਗਣਤੰਤਰਤਾ ਦਿਵਸ ਮਨਾਇਆCurrent UpdatesJanuary 26, 2026 January 26, 2026 ਪਟਿਆਲਾ- ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਖੇ ਭੋਲੇ ਬਾਬਾ ਜੀ ਦੀ ਹਾਜਰੀ ਵਿੱਚ ਸੁਧਾਰ ਸਭਾ ਰਜਿ: ਸ੍ਰੀ ਕੇਦਾਰ ਨਾਥ ਵੱਲੋਂ 77ਵਾਂ ਗਣਤੰਤਰਤਾ ਦਿਵਸ ਮੱਥੁਰਾ ਕਾਲੋਨੀ...
ਖਾਸ ਖ਼ਬਰਪੰਜਾਬਰਾਸ਼ਟਰੀ‘ਸ਼ੱਕਰ ਪਾਰੇ’: ਜਲੰਧਰ ਦੀ ਐਨੀਮੇਸ਼ਨ ਟੀਮ ਨੇ ਮਾਂ-ਬੋਲੀ ਪੰਜਾਬੀ ਰਾਹੀਂ ਜਿੱਤੇ ਬੱਚਿਆਂ ਦੇ ਦਿਲCurrent UpdatesJanuary 24, 2026 January 24, 2026 ਜਲੰਧਰ- ਇਹ ਪਿਆਰੀ ਪੰਜਾਬੀ ਸਤਰਾਂ ਅੱਜ ਪੰਜਾਬ ਦੇ ਹਜ਼ਾਰਾਂ ਬੱਚਿਆਂ ਦੀ ਜ਼ਬਾਨ ’ਤੇ ਹੈ। ਦਰਅਸਲ ਇਹ ਸਤਰਾਂ ਜਲੰਧਰ ਅਧਾਰਿਤ ਐਨੀਮੇਸ਼ਨ ਚੈਨਲ ‘ਸ਼ੱਕਰ ਪਾਰੇ’ ਦੇ ਮਸ਼ਹੂਰ...