ਖਾਸ ਖ਼ਬਰਰਾਸ਼ਟਰੀWest Bengal CM: ਸੁਵੇਂਦੂ ਅਧਿਕਾਰੀ ਹੋਣਗੇ ਨਵੇਂ ਮੁੱਖ ਮੰਤਰੀ; ਰਾਜਪਾਲ ਨੂੰ ਮਿਲਣ ਪੁੱਜੇCurrent UpdatesMay 8, 2026 May 8, 2026 ਕੋਲਕਾਤਾ- ਸੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕੋਲਕਾਤਾ ਦੇ ਕਨਵੈਨਸ਼ਨ ਸੈਂਟਰ ਵਿੱਚ ਵਿਧਾਇਕ ਦਲ ਦੀ ਬੈਠਕ ਵਿੱਚ ਉਨ੍ਹਾਂ ਨੂੰ ਨੇਤਾ ਚੁਣਿਆ ਗਿਆ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਖਟਕੜ ਕਲਾਂ ਪਹੁੰਚੀ CM ਮਾਨ ਦੀ ‘ਸ਼ੁਕਰਾਨਾ ਯਾਤਰਾ’: ਫੁੱਟ ਪਾਊ ਸਿਆਸਤ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ, ਬੇਅਦਬੀ ਵਿਰੋਧੀ ਕਾਨੂੰਨ ‘ਤੇ ਬਾਦਲਾਂ ਨੂੰ ਘੇਰਿਆCurrent UpdatesMay 7, 2026 May 7, 2026 ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸ੍ਰੀ ਆਨੰਦਪੁਰ ਸਾਹਿਬ ਤੋਂ ਆਰੰਭ ਕੀਤੀ ਗਈ 4 ਦਿਨਾ ‘ਸ਼ੁਕਰਾਨਾ ਯਾਤਰਾ’ ਦਾ ਬਲਾਚੌਰ ਪਹੁੰਚਣ ‘ਤੇ ਹਲਕਾ ਵਾਸੀਆਂ ਅਤੇ...
ਖਾਸ ਖ਼ਬਰਪੰਜਾਬਰਾਸ਼ਟਰੀਮੋਹਾਲੀ ‘ਚ ED ਦੀ ਰੇਡ ਦੌਰਾਨ ਹੰਗਾਮਾ: ਫੜੇ ਜਾਣ ਦੇ ਡਰੋਂ ਨੌਵੀਂ ਮੰਜ਼ਿਲ ਤੋਂ ਸੁੱਟੇ ਨੋਟਾਂ ਨਾਲ ਭਰੇ ਬੈਗ, ਹਵਾ ‘ਚ ਉੱਡੀਆਂ 500-500 ਦੀਆਂ ਗੁੱਟੀਆਂCurrent UpdatesMay 7, 2026 May 7, 2026 ਮੋਹਾਲੀ- ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਖਰੜ ਨੇੜੇ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਛਾਪੇਮਾਰੀ ਕੀਤੀ, ਜਿੱਥੇ ਕਾਰਵਾਈ ਦੌਰਾਨ ਨੌਵੀਂ ਮੰਜ਼ਿਲ ਦੇ...
ਖਾਸ ਖ਼ਬਰਪੰਜਾਬਰਾਸ਼ਟਰੀ‘ਅਪਰੇਸ਼ਨ ਸਿੰਧੂਰ’ ਦਾ ਉਹ ਅਣਸੁਲਝਿਆ ਦਰਦ: ਡਰੋਨ ਧਮਾਕੇ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ, ਇਕੱਲਾ ਰਹਿ ਗਿਆ ਜਸਵੰਤCurrent UpdatesMay 7, 2026 May 7, 2026 ਫਿਰੋਜ਼ਪੁਰ-‘ ਅਪਰੇਸ਼ਨ ਸਿੰਧੂਰ’ ਦੌਰਾਨ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਡਰੋਨ ਧਮਾਕੇ ਦਾ ਸ਼ਿਕਾਰ ਹੋਇਆ ਜਸਵੰਤ ਸਿੰਘ ਅੱਜ ਵੀ ਆਪਣੇ ਮਾਪਿਆਂ ਨੂੰ ਗਵਾਉਣ ਦੇ...
ਖਾਸ ਖ਼ਬਰਪੰਜਾਬਰਾਸ਼ਟਰੀਬੇਅਦਬੀ ਮਾਮਲਿਆਂ ‘ਚ CM ਮਾਨ ਦਾ ਵੱਡਾ ਐਲਾਨ: ‘ਮਾਨਸਿਕ ਰੋਗੀ’ ਵੱਲੋਂ ਕੀਤੀ ਬੇਅਦਬੀ ਲਈ ਹੁਣ ਪਰਿਵਾਰ ਹੋਵੇਗਾ ਜ਼ਿੰਮੇਵਾਰ, ਦਰਜ ਹੋਵੇਗਾ ਮੁਕੱਦਮਾCurrent UpdatesMay 7, 2026 May 7, 2026 ਜਲੰਧਰ- ਹਲਕਾ ਸੈਂਟਰਲ ਤੋਂ ‘ਸ਼ੁਕਰਾਨਾ ਯਾਤਰਾ’ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ...
ਖਾਸ ਖ਼ਬਰਪੰਜਾਬਰਾਸ਼ਟਰੀਜੰਗਲਾਤ ਜ਼ਮੀਨ ਘੁਟਾਲਾ: ‘ਆਪ’ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਵਿਜੀਲੈਂਸ ਨੇ ਕੀਤਾ ਤਲਬCurrent UpdatesMay 7, 2026May 7, 2026 May 7, 2026May 7, 2026 ਰੋਪੜ- ਪੰਜਾਬ ਵਿਜੀਲੈਂਸ ਬਿਊਰੋ ਨੇ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਰੋੜਾਂ ਰੁਪਏ ਦੇ ਜੰਗਲਾਤ ਜ਼ਮੀਨ ਘੁਟਾਲੇ ਦੀ ਜਾਂਚ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਸੋਸ਼ਲ ਮੀਡੀਆ ਰਾਹੀਂ ਨਾਬਾਲਗਾਂ ਨੂੰ ‘ਕੰਟਰੈਕਟ ਕਿਲਰ’ ਬਣਾ ਰਹੇ ਨੇ ਵਿਦੇਸ਼ੀ ਗੈਂਗਸਟਰ; ਚੰਡੀਗੜ੍ਹ ਪੁਲੀਸ ਨੇ 12ਵੀਂ ਦਾ ਵਿਦਿਆਰਥੀ ਕਾਬੂ ਕਰਕੇ ਟਾਲਿਆ ਕਤਲCurrent UpdatesMay 7, 2026 May 7, 2026 ਚੰਡੀਗੜ੍ਹ- ਵਿਦੇਸ਼ੀ ਗੈਂਗਸਟਰ ਸੋਸ਼ਲ ਮੀਡੀਆ ਰਾਹੀਂ ਕਮਜ਼ੋਰ ਨੌਜਵਾਨਾਂ ਨੂੰ ਕੰਟਰੈਕਟ ਕਿਲਰ (ਭਾੜੇ ਦੇ ਕਾਤਲ) ਵਜੋਂ ਕੱਟੜਪੰਥੀ ਬਣਾ ਰਹੇ ਹਨ। ਇਸ ਸਬੰਧੀ ਇੱਕ ਭਿਆਨਕ ਖੁਲਾਸੇ ਵਿੱਚ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਪੰਜਾਬ ‘ਚ ਸਿਆਸੀ ਭੂਚਾਲ: ਸੁਨੀਲ ਜਾਖੜ ਵੱਲੋਂ CM ਮਾਨ ਅਤੇ ਕੇਜਰੀਵਾਲ ‘ਤੇ ‘ਦੇਸ਼ ਧਰੋਹ’ ਦਾ ਮੁਕੱਦਮਾ ਦਰਜ ਕਰਨ ਦੀ ਮੰਗCurrent UpdatesMay 7, 2026 May 7, 2026 ਚੰਡੀਗੜ੍ਹ- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਭਾਜਪਾ ਵਫ਼ਦ ਸਮੇਤ ਗ੍ਰਿਫ਼ਤਾਰੀ ਲਈ ਪੇਸ਼ ਹੋਣ ਮਗਰੋਂ ਪੰਜਾਬ ਪੁਲੀਸ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ...
ਖਾਸ ਖ਼ਬਰਪੰਜਾਬਰਾਸ਼ਟਰੀਸਤਿਕਾਰ ਐਕਟ 2026 ‘ਤੇ ਭਖਿਆ ਵਿਵਾਦ: SGPC ਵੱਲੋਂ ਸਰਕਾਰ ਨੂੰ ਕਾਨੂੰਨ ਦੀ ਮੁੜ ਪੜਚੋਲ ਕਰਨ ਦੀ ਅਪੀਲCurrent UpdatesMay 7, 2026 May 7, 2026 ਅੰਮ੍ਰਿਤਸਰ- ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026” ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕਾਂ, ਗ੍ਰੰਥੀਆਂ, ਪ੍ਰਬੰਧਕ ਕਮੇਟੀਆਂ ਤੇ ਅਖੰਡ...
ਖਾਸ ਖ਼ਬਰਰਾਸ਼ਟਰੀਤਾਮਿਲਨਾਡੂ ਦੀ ਸਿਆਸਤ ‘ਚ ਪੇਚ ਫਸਿਆ: ਵਿਜੇ ਦੀ TVK ਸਭ ਤੋਂ ਵੱਡੀ ਪਾਰਟੀ, ਪਰ ਬਹੁਮਤ ਦੇ ਅੰਕੜੇ ਤੋਂ ਦੂਰCurrent UpdatesMay 7, 2026 May 7, 2026 ਤਾਮਿਲਨਾਡੂ- ਤਾਮਿਲਨਾਡੂ ਦੀ ਸਿਆਸਤ ਵਿੱਚ ਸਥਿਤੀ ਕਾਫੀ ਫਸਵੀਂ ਬਣਦੀ ਜਾ ਰਹੀ ਹੈ। 234 ਮੈਂਬਰੀ ਵਿਧਾਨ ਸਭਾ ਵਿੱਚ ਜੋਸਫ਼ ਵਿਜੇ ਦੀ ਪਾਰਟੀ ਟੀ ਵੀ ਕੇ 108...