ਖਾਸ ਖ਼ਬਰਰਾਸ਼ਟਰੀਔਰਤਾਂ ਦੇ ਆਰਥਿਕ ਪੱਖੋਂ ਮਜ਼ਬੂਤ ਹੋਣ ਨਾਲ ਵਿਕਾਸ ਨੂੰ ਮਿਲਦਾ ਹੈ ਹੁਲਾਰਾ : ਮੋਦੀCurrent UpdatesAugust 3, 2023 August 3, 2023 ਗਾਂਧੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਔਰਤਾਂ ਦੇ ਆਰਥਿਕ ਪੱਖੋਂ ਮਜ਼ਬੂਤ ਹੋਣ ਨਾਲ ਵਿਕਾਸ ਨੂੰ ਹੁਲਾਰਾ ਮਿਲਦਾ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ...
ਖਾਸ ਖ਼ਬਰਚੰਡੀਗੜ੍ਹਪੰਜਾਬUK ਦੇ ਸਾਂਸਦ ਤਨਮਨਜੀਤ ਢੇਸੀ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਰੋਕਿਆ, 1 ਘੰਟੇ ਤੱਕ ਕੀਤੀ ਜਾਂਚCurrent UpdatesAugust 3, 2023 August 3, 2023 ਅੰਮ੍ਰਿਤਸਰ – ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ‘ਤੇ ਯੂ.ਕੇ ਤੋਂ ਆਏ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਰੋਕ ਲਿਆ। 1 ਘੰਟੇ ਤੋਂ ਵੱਧ ਸਮੇਂ...
ਖਾਸ ਖ਼ਬਰਵਪਾਰਸਰਕਾਰ ਨੇ ਲੈਪਟਾਪ, ਟੈਬਲੇਟ, ਪ੍ਰਸਨਲ ਕੰਪਿਊਟਰ ਅਤੇ ਸਰਵਰਾਂ ਦੀ ਦਰਾਮਦ ’ਤੇ ਰੋਕ ਲਗਾਈCurrent UpdatesAugust 3, 2023August 3, 2023 August 3, 2023August 3, 2023 ਨਵੀਂ ਦਿੱਲੀ: ਸਰਕਾਰ ਨੇ ਲੈਪਟਾਪ, ਟੈਬਲੇਟ, ਆਲ-ਇਨ-ਵਨ ਪਰਸਨਲ ਕੰਪਿਊਟਰ, ਅਲਟਰਾ ਸਮਾਲ ਫਾਰਮ ਫੈਕਟਰ (ਯੂਐੱਸਐੱਫਐੱਫ) ਕੰਪਿਊਟਰਾਂ ਅਤੇ ਸਰਵਰਾਂ ਦੀ ਦਰਾਮਦ ’ਤੇ ‘ਪਾਬੰਦੀ’ ਲਗਾ ਦਿੱਤੀ ਹੈ। ਇਹ...
ਮਨੋਰੰਜਨਸ਼ਾਰਜਾਹ ’ਚ ਨਸ਼ੀਲੇ ਪਦਾਰਥ ਮਾਮਲੇ ’ਚੋਂ ਰਿਹਾਈ ਬਾਅਦ ਅਦਾਕਾਰਾ ਕ੍ਰਿਸ਼ਨ ਪਰੇਰਾ ਮੁੰਬਈ ਪੁੱਜੀCurrent UpdatesAugust 3, 2023 August 3, 2023 ਮੁੰਬਈ : ਅਭਿਨੇਤਰੀ ਕ੍ਰਿਸ਼ਨਾ ਪਰੇਰਾ ਡਰੱਗ ਮਾਮਲੇ ‘ਚ ਯੂਏਈ ਤੋਂ ਰਿਹਾਅ ਹੋਣ ਤੋਂ ਬਾਅਦ ਮੁੰਬਈ ਪਰਤ ਆਈ ਹੈ। ਉਹ ਅੱਜ ਮੁੰਬਈ ਪੁਲੀਸ ਕਮਿਸ਼ਨਰ ਵਵਿੇਕ ਫਾਂਸਾਲਕਰ...
ਖਾਸ ਖ਼ਬਰਰਾਸ਼ਟਰੀਕੇਰਲ: ਕੋਚੀ ਤੋਂ ਸ਼ਾਰਜਾਹ ਲਈ ਉੱਡੇ ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੰਸੀ ਲੈਂਡਿੰਗCurrent UpdatesAugust 3, 2023 August 3, 2023 ਕੋਚੀ (ਕੇਰਲ) : ਕੋਚੀ-ਸ਼ਾਰਜਾਹ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਦੇ ਯਾਤਰੀ ਨੇ ਉਡਾਣ ਭਰਨ ਤੋਂ ਤੁਰੰਤ ਬਾਅਦ ਕੁੱਝ ਸੜਨ ਦੀ ਬਦਬੂ ਆਉਣ ਦੀ...
ਖਾਸ ਖ਼ਬਰਰਾਸ਼ਟਰੀਅਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ’ਚ ਪੁਰਾਤੱਤਵ ਸਰਵੇਖਣ ਨੂੰ ਦਿੱਤੀ ਹਰੀ ਝੰਡੀCurrent UpdatesAugust 3, 2023 August 3, 2023 ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ਵਿੱਚ ਪੁਰਤੱਤਵ ਸਰਵੇਖਣ ਨੂੰ ਮਨਜ਼ੂਰੀ ਦੇ ਦਿੱਤੀ। ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਸਰਵੇ ਦੇ ਖਿਲਾਫ...
ਖਾਸ ਖ਼ਬਰਰਾਸ਼ਟਰੀਵਿਦੇਸ਼ ਤੋਂ ਲਾਸ਼ ਲਿਆਉਣਾ ਹੋਵੇਗਾ ਆਸਾਨ, ਸਰਕਾਰ ਨੇ ਈ-ਕੇਅਰ ਨਾਂ ਦਾ ਪੋਰਟਲ ਕੀਤਾ ਲਾਂਚCurrent UpdatesAugust 3, 2023 August 3, 2023 ਨਵੀਂ ਦਿੱਲੀ : ਵਿਦੇਸ਼ ’ਚ ਮੌਤ ਹੋਣ ’ਤੇ ਲਾਸ਼ ਵਾਪਸ ਭਾਰਤ ਲਿਆਉਣ ’ਚ ਪਰਿਵਾਰਕ ਮੈਂਬਰਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਲਈ...
ਖਾਸ ਖ਼ਬਰਰਾਸ਼ਟਰੀਮਨੀਪੁਰ ਹਿੰਸਾ ਚ ਮਾਰੇ ਗਏ ਲੋਕਾਂ ਨੂੰ ਨਹੀਂ ਦਫ਼ਨਾਇਆ ਜਾਵੇਗਾ ਇਕੱਠੇ, ਕੁਕੀ ਭਾਈਚਾਰੇ ਨੇ ਕੀਤਾ ਫ਼ੈਸਲਾCurrent UpdatesAugust 3, 2023 August 3, 2023 ਇੰਫਾਲ : ਮਣੀਪੁਰ ਹਾਈ ਕੋਰਟ ਨੇ ਪ੍ਰਸਤਾਵਿਤ ਸਥਾਨ ‘ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਕੂਕੀ ਭਾਈਚਾਰੇ ਦੇ ਮੈਂਬਰਾਂ ਨੂੰ ਇਸ...
ਖਾਸ ਖ਼ਬਰਰਾਸ਼ਟਰੀਇਸ ਸਾਲ ਚ ਹੁਣ ਤਕ 58 ਲੱਖ ਸ਼ਰਧਾਲੂ ਪੁੱਜੇ ਵੈਸ਼ਨੋ ਦੇਵੀ : ਸ਼੍ਰਾਈਨ ਬੋਰਡCurrent UpdatesAugust 3, 2023 August 3, 2023 ਕਟੜਾ : ਮੌਸਮ ਵਿਚ ਹਰ ਰੋਜ਼ ਆ ਰਹੀ ਤਬਦੀਲੀ ਦੇ ਬਾਵਜੂਦ ਮਾਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦਾ ਉਤਸ਼ਾਹ ਲਗਾਤਾਰ ਬਰਕਰਾਰ ਹੈ। ਇਸ ਵਰ੍ਹੇ ਦੇ ਪਹਿਲੇ...
ਖਾਸ ਖ਼ਬਰਚੰਡੀਗੜ੍ਹਪੰਜਾਬਵਣ ਵਿਸਥਾਰ ਰੇੰਜ ਪਟਿਆਲਾ ਨੇ ਮਨਾਇਆ ਅੰਤਰਰਾਸ਼ਟਰੀ ਬਾਘ ਦਿਵਸCurrent UpdatesAugust 2, 2023 August 2, 2023 ਪਟਿਆਲਾ। ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰਯੂ, ਆਈਐਫ਼ਐਸ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਅੰਤਰਰਾਸ਼ਟਰੀ ਬਾਘ ਦਿਵਸ ਮੌਕੇ...