ਖਾਸ ਖ਼ਬਰਰਾਸ਼ਟਰੀਕਾਨਪੁਰ ‘ਚ ਦੁਖਦਾਈ ਘਟਨਾ: ਟ੍ਰੇਨਿੰਗ ਏਅਰਕ੍ਰਾਫਟ ਹਾਦਸਾਗ੍ਰਸਤ, 2 ਜਾਣਾਂ ਗਈਆਂCurrent UpdatesAugust 27, 2026 August 27, 2026 ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਦੁਖਦਾਈ ਹਵਾਈ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸਿਖਲਾਈ ਜਹਾਜ਼ (ਟ੍ਰੇਨਿੰਗ ਏਅਰਕ੍ਰਾਫਟ) ਅਚਾਨਕ ਹਾਦਸਾਗ੍ਰਸਤ ਹੋ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਜਾਣੋ ਕਿਉਂ ਆਏ ਨੇਪਾਲ ’ਚ ਹੜ੍ਹ? ISRO ਨੇ ਸੈਟੇਲਾਈਟ ਤਸਵੀਰਾਂ ਜਾਰੀ ਕਰ ਸਾਂਝੀ ਕੀਤੀ ਜਾਣਕਾਰੀCurrent UpdatesAugust 27, 2026 August 27, 2026 ਚੰਡੀਗੜ੍ਹ- ਭਾਰਤੀ ਪੁਲਾੜ ਖੋਜ ਸੰਗਠਨ (ਆਈ.ਐੱਸ.ਆਰ.ਓ.) ਵੱਲੋਂ ਜਾਰੀ ਕੀਤੀਆਂ ਗਈਆਂ ਸੈਟੇਲਾਈਟ ਤਸਵੀਰਾਂ ਉਸ ਬਰਫ਼ ਦੇ ਤੋਦੇ (ਐਵਲਾਂਚ) ਜਾਂ ਜ਼ਮੀਨ ਖਿਸਕਣ ਦੇ ਦਾਇਰੇ ਨੂੰ ਉਜਾਗਰ ਕਰਦੀਆਂ...
ਖਾਸ ਖ਼ਬਰਰਾਸ਼ਟਰੀਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਨੂੰ ਦਿੱਤੀ ਸਰੀਰਕ ਫਿੱਟਨੈੱਸ ਦੀ ਸਲਾਹCurrent UpdatesAugust 27, 2026 August 27, 2026 ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤ ਦੇ ਨੌਜਵਾਨਾਂ ਨੂੰ ਖੇਡਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਹੈ।...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਚੰਡੀਗੜ੍ਹ ਪ੍ਰਸ਼ਾਸਨ ਨੇ ਲਾਪਤਾ ਲੋਕਾਂ ਬਾਰੇ ਮੰਗੀ ਜਾਣਕਾਰੀCurrent UpdatesAugust 27, 2026 August 27, 2026 ਚੰਡੀਗੜ੍ਹ- ਨੇਪਾਲ ਵਿੱਚ ਲੰਘੇ ਦਿਨ ਆਏ ਭਿਆਨਕ ਹੜ੍ਹ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਪ੍ਰਸ਼ਾਸਨ ਨੇ ਨੇਪਾਲ ਗਏ ਚੰਡੀਗੜ੍ਹ ਵਾਸੀਆਂ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਹੜਤਾਲ ’ਤੇ ਗਏ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦਾ ਸਖ਼ਤ ਸੁਨੇਹਾ: ‘ਗੱਲਬਾਤ ਅਤੇ ਹੜਤਾਲ ਇਕੱਠੀਆਂ ਨਹੀਂ ਚੱਲ ਸਕਦੀਆਂ’Current UpdatesAugust 27, 2026 August 27, 2026 ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਭਰ ਵਿੱਚ ਹੜਤਾਲ ’ਤੇ ਗਏ ਮੁਲਾਜ਼ਮਾਂ ਲਈ ਸਖਤ ਰੁਖ਼ ਅਖਤਿਆਰ ਕੀਤਾ ਹੈ। ਉਨ੍ਹਾਂ ਕਿਹਾ...
ਖਾਸ ਖ਼ਬਰਰਾਸ਼ਟਰੀਨੇਪਾਲ ਵਿੱਚ 288 ਭਾਰਤੀ ਲਾਪਤਾ ਅਤੇ ਤਾਮਿਲਨਾਡੂ ਦੇ 21 ਵਿਅਕਤੀ ਬਚਾਏ ਗਏ: ਵਿਦੇਸ਼ ਮੰਤਰਾਲਾCurrent UpdatesAugust 27, 2026 August 27, 2026 ਨਵੀਂ ਦਿੱਲੀ- ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਬਾਅਦ 288 ਭਾਰਤੀ ਅਜੇ ਵੀ ਲਾਪਤਾ ਹਨ। ਵਿਦੇਸ਼ ਮੰਤਰਾਲੇ ਦੇ...
ਖਾਸ ਖ਼ਬਰਪੰਜਾਬਰਾਸ਼ਟਰੀਮੁਲਾਜ਼ਮਾਂ ਦੇ ਹੱਕ ਅਤੇ ਲੋਕਹਿਤ ਇੱਕ-ਦੂਜੇ ਦੇ ਪੂਰਕ ਹਨ-ਅਮਨ ਅਰੋੜਾCurrent UpdatesAugust 27, 2026 August 27, 2026 ਪਟਿਆਲਾ- ਡਾ. ਅੰਬੇਡਕਰ-ਸ਼ਹੀਦ ਭਗਤ ਸਿੰਘ ਡੈਮੋਕ੍ਰੇਟਿਕ ਇੰਪਲਾਈਜ਼ ਐਸੋਸੀਏਸ਼ਨ ਦੇ ਸੰਯੋਜਕ ਅਮਨ ਅਰੋੜਾ ਨੇ ਕਿਹਾ ਹੈ ਕਿ ਸਰਕਾਰੀ ਮੁਲਾਜ਼ਮਾਂ ਦੇ ਹੱਕਾਂ ਦੀ ਗੱਲ ਕਰਨਾ ਆਮ ਲੋਕਾਂ...
Hindi Newsਖਾਸ ਖ਼ਬਰਪੰਜਾਬਰਾਸ਼ਟਰੀतेजिंदर मेहता ने लिखा पीएसपीसीएल के चेयरमैन को पत्रCurrent UpdatesAugust 26, 2026 August 26, 2026 पटियाला- जिला योजना कमेटी, पटियाला के चेयरमैन तेजिंदर मेहता ने पीएसपीसीएल के चेयरमैन को पत्र लिखकर मांग की है कि बकाया बिजली बिलों के कारण...
ਖਾਸ ਖ਼ਬਰਰਾਸ਼ਟਰੀ‘ਪਹਿਰਾਵਾ ਔਰਤ ਦੀ ਆਪਣੀ ਪਸੰਦ’: ਰੱਖੜੀ ਦੇ ਇਸ਼ਤਿਹਾਰ ਵਿਵਾਦ ‘ਚ ਰਾਹੁਲ ਗਾਂਧੀ ਨੇ ਕੀਤਾ ਕ੍ਰਿਤੀ ਦਾ ਸਮਰਥਨCurrent UpdatesAugust 26, 2026 August 26, 2026 ਨਵੀਂ ਦਿੱਲੀ: ਬੋਲੀਵੁਡ ਅਦਾਕਾਰਾ ਕ੍ਰਿਤੀ ਸੈਨਨ ਦੇ ਇੱਕ ਰੱਖੜੀ ਦੇ ਇਸ਼ਤਿਹਾਰ ਵਿੱਚ ਪਹਿਨੇ ਗਏ ਪਹਿਰਾਵੇ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦਰਮਿਆਨ ਲੋਕ ਸਭਾ ਵਿੱਚ...
ਖਾਸ ਖ਼ਬਰਚੰਡੀਗੜ੍ਹਮਨੋਰੰਜਨਰਾਸ਼ਟਰੀ‘ਬਿਕਨੀ’ ਟਿੱਪਣੀ ’ਤੇ Kangana ਨਾਲ ਹੋਈ ਬਹਿਸ ਤੋਂ ਬਾਅਦ Kriti Sanon ਦਾ ਰੱਖੜੀ ਵਾਲਾ ਇਸ਼ਤਿਹਾਰ ਹਟਾਇਆCurrent UpdatesAugust 26, 2026 August 26, 2026 ਚੰਡੀਗੜ੍ਹ- ਪ੍ਰਸਿੱਧ ਜਵੈਲਰੀ ਬ੍ਰਾਂਡ GIVA \B ਨੇ ਸੋਸ਼ਲ ਮੀਡੀਆ ’ਤੇ ਭਾਰੀ ਵਿਰੋਧ ਅਤੇ ਅਦਾਕਾਰਾ ਤੋਂ ਰਾਜਸਭਾ/ਲੋਕ ਸਭਾ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਨਾਲ ਹੋਈ ਤਿੱਖੀ...