ਖਾਸ ਖ਼ਬਰਪੰਜਾਬਰਾਸ਼ਟਰੀ‘ਆਪ’ ਅਤੇ ਕਾਂਗਰਸ ਨੂੰ ਵੱਡਾ ਝਟਕਾ: ਕਈ ਸਰਗਰਮ ਵਰਕਰ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ‘ਚ ਸ਼ਾਮਲCurrent UpdatesSeptember 9, 2026 September 9, 2026 ਅੰਮ੍ਰਿਤਸਰ: ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਤੇਜ਼ ਹੁੰਦਿਆਂ ਹੀ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਦੋਵਾਂ ਮੁੱਖ ਪਾਰਟੀਆਂ ਦੇ ਕਈ...
ਖਾਸ ਖ਼ਬਰਪੰਜਾਬਰਾਸ਼ਟਰੀਅੰਮ੍ਰਿਤਸਰ ‘ਚ 12 ਸਤੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀCurrent UpdatesSeptember 9, 2026 September 9, 2026 ਅੰਮ੍ਰਿਤਸਰ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਜਿਲ੍ਹੇ ਵਿੱਚ 12 ਸਤੰਬਰ ਸ਼ਨਿਚਰਵਾਰ ਨੂੰ ਨੈਗੋਸ਼ੀਏਬਲ ਐਕਟ...
ਖਾਸ ਖ਼ਬਰਪੰਜਾਬਰਾਸ਼ਟਰੀSGPC ਦੀਆਂ ਸਰਾਵਾਂ ਦੇ ਨਾਂ ‘ਤੇ ਫਰਜ਼ੀ ਬੁਕਿੰਗ ਰਾਹੀਂ ਔਨਲਾਈਨ ਠੱਗੀ, ਪ੍ਰਬੰਧਕਾਂ ਦੀ ਚਿੰਤਾ ਵਧੀCurrent UpdatesSeptember 9, 2026September 9, 2026 September 9, 2026September 9, 2026 ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਸਰਾਵਾਂ ਵਿੱਚ ਕਮਰੇ ਬੁੱਕ ਕਰਵਾਉਣ ਦੇ ਨਾਂ ‘ਤੇ ਸੰਗਤਾਂ ਨਾਲ ਹੋ ਰਹੀ ਔਨਲਾਈਨ ਠੱਗੀ ਦੇ ਮਾਮਲਿਆਂ ਨੇ ਪ੍ਰਬੰਧਕਾਂ...
ਖਾਸ ਖ਼ਬਰਮਨੋਰੰਜਨਰਾਸ਼ਟਰੀਬਿਗ ਬੌਸ 20 ‘ਚ ਧਮਾਕੇਦਾਰ ਸ਼ੁਰੂਆਤ: 4 ਮੈਂਬਰ ਬੇਘਰ ਹੋਣ ਦੇ ਘੇਰੇ ‘ਚ, ਕੈਪਟਨ ਬਣਨ ਲਈ ਸ਼ੁਰੂ ਹੋਈ ਜੰਗCurrent UpdatesSeptember 9, 2026 September 9, 2026 ਮੁੰਬਈ: ਮਨੋਰੰਜਨ ਜਗਤ ਦੇ ਸਭ ਤੋਂ ਪ੍ਰਸਿੱਧ ਅਤੇ ਚਰਚਿਤ ਰਿਐਲਿਟੀ ਸ਼ੋਅ ‘ਬਿਗ ਬੌਸ 20’ ਦੀ ਸ਼ੁਰੂਆਤ ਹੁੰਦੇ ਹੀ ਘਰ ਦੇ ਅੰਦਰ ਦਾ ਪਾਰਾ ਕਾਫ਼ੀ ਚੜ੍ਹ...
ਖਾਸ ਖ਼ਬਰਪੰਜਾਬਰਾਸ਼ਟਰੀਲੁਧਿਆਣਾ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਮੂਰਤੀ ਦੀ ਬੇਅਦਬੀ ਨਿੰਦਣਯੋਗ: ਕੇਵਲ ਸਿੰਘ ਢਿੱਲੋਂCurrent UpdatesSeptember 9, 2026 September 9, 2026 ਲੁਧਿਆਣਾ: ਲੁਧਿਆਣਾ ਵਿੱਚ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਦੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਪੰਜਾਬੀ ਭਾਈਚਾਰੇ ਤੇ ਵਿਦਿਆਰਥੀਆਂ ਦੀ ਸੁਰੱਖਿਆ ਸਮੇਤ ਭਲਾਈ ਬਾਰੇ ਹੋਈ ਚਰਚਾCurrent UpdatesSeptember 9, 2026 September 9, 2026 ਚੰਡੀਗੜ੍ਹ- ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਅੱਜ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਸ਼੍ਰੀ ਫਿਲਿਪ ਗਰੀ ਅਤੇ ਸੈਕਿੰਡ ਸੈਕਟਰੀ ਸ਼੍ਰੀ ਓਰਸਨ ਪਾਸੀ ਨੇ ਖਾਸ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀiBikers ਚੰਡੀਗੜ੍ਹ ਵੱਲੋਂ ‘Roadies Rebirth – Meet & Ride’ ਦਾ ਸ਼ਾਨਦਾਰ ਆਯੋਜਨ, ਰੋਡੀਆਂ ਦੇ ਸ਼ੌਕੀਨਾਂ ‘ਚ ਭਾਰੀ ਉਤਸ਼ਾਹCurrent UpdatesSeptember 8, 2026 September 8, 2026 ਚੰਡੀਗਡ਼੍ਹ- ਬਾਈਕਿੰਗ ਅਤੇ ਐਡਵੈਂਚਰ ਦੇ ਸ਼ੌਕੀਨਾਂ ਲਈ ਚੰਡੀਗੜ੍ਹ ਵਿੱਚ iBikers ਵੱਲੋਂ ‘Roadies Rebirth – Meet & Ride’ ਈਵੈਂਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਖਾਸ...
ਖਾਸ ਖ਼ਬਰਰਾਸ਼ਟਰੀਭਾਰਤੀ ਹਵਾਈ ਫੌਜ ਦੀ ਤਾਕਤ ਵਧਾਉਣ ਲਈ ਅਹਿਮ ਕਦਮ: ਰੂਸ ਨਾਲ ਸੁਖੋਈ-57 ਜੈੱਟ ਸੌਦੇ ‘ਤੇ ਚਰਚਾ ਤੇਜ਼Current UpdatesSeptember 8, 2026 September 8, 2026 ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਲਈ ਭਾਰਤ ਅਤੇ ਰੂਸ ਵਿਚਾਲੇ ਸੁਖੋਈ-57 (Su-57) ਪੰਜਵੀਂ...
ਖਾਸ ਖ਼ਬਰਪੰਜਾਬਰਾਸ਼ਟਰੀਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026: ਸੋਧਾਂ ਲਾਗੂ ਕਰਨ ‘ਚ ਸਰਕਾਰ ਦੀ ਸੁਸਤੀ ‘ਤੇ ਉੱਠੇ ਸਵਾਲCurrent UpdatesSeptember 8, 2026 September 8, 2026 ਅੰਮ੍ਰਿਤਸਰ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਸਜ਼ਾਵਾਂ ਅਤੇ ਸਤਿਕਾਰ ਯਕੀਨੀ ਬਣਾਉਣ ਲਈ ਲਿਆਂਦੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਰੰਗਲੇ ਪੰਜਾਬ ਦੀ ਸਿਰਜਣਾ ਵੱਲ ਕਦਮ: ਨਸ਼ਿਆਂ ਖ਼ਿਲਾਫ਼ ਜਨ-ਅੰਦੋਲਨ ‘ਚ ਹਰ ਪੰਜਾਬੀ ਦੀ ਸ਼ਮੂਲੀਅਤ ਜ਼ਰੂਰੀCurrent UpdatesSeptember 8, 2026 September 8, 2026 ਚੰਡੀਗੜ੍ਹ- ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਅਤੇ ਰਾਜ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਇੱਕ ਵਿਸ਼ੇਸ਼ ਜਨ-ਅੰਦੋਲਨ...