ਖਾਸ ਖ਼ਬਰਰਾਸ਼ਟਰੀਨਿਰਮਾਣ ਅਧੀਨ ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਨੂੰ ਅੱਗ ਲੱਗੀCurrent UpdatesFebruary 9, 2025 February 9, 2025 ਅਹਿਮਦਾਬਾਦ-ਇੱਥੇ ਅੱਜ ਸਵੇਰੇ ਨਿਰਮਾਣ ਅਧੀਨ ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਨੂੰ ਅੱਗ ਲੱਗ ਗਈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਵੇਰੇ 6.30 ਵਜੇ ਦੇ...
ਖਾਸ ਖ਼ਬਰਰਾਸ਼ਟਰੀਉੜੀਸਾ: ਦੇਸ਼ ਵਿਰੋਧੀ ਬਿਆਨ ਲਈ ਰਾਹੁਲ ਖ਼ਿਲਾਫ਼ ਕੇਸ ਦਰਜCurrent UpdatesFebruary 9, 2025 February 9, 2025 ਭੁਬਨੇਸ਼ਵਰ-ਕਥਿਤ ‘ਰਾਸ਼ਟਰ ਵਿਰੋਧੀ’ ਬਿਆਨ ਦੇਣ ’ਤੇ ਉੜੀਸਾ ਦੇ ਝਾਰਸਗੁੜਾ ਜ਼ਿਲ੍ਹੇ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਦੇ ਇੱਕ ਸੀਨੀਅਰ...
ਖਾਸ ਖ਼ਬਰਰਾਸ਼ਟਰੀਕਾਂਗਰਸ-‘ਆਪ’ ਦਾ ਗੱਠਜੋੜ ਹੁੰਦਾ ਤਾਂ ਭਾਜਪਾ ਚੋਣ ਹਾਰ ਜਾਂਦੀ: ਰਾਊਤCurrent UpdatesFebruary 9, 2025 February 9, 2025 ਮੁੰਬਈ-ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਜੇ ਦਿੱਲੀ ਵਿੱਚ ਕਾਂਗਰਸ-‘ਆਪ’ ਦਾ ਗੱਠਜੋੜ ਹੁੰਦਾ ਤਾਂ ਭਾਜਪਾ ਦੀ ਹਾਰ ਪੱਕੀ ਸੀ।...
ਖਾਸ ਖ਼ਬਰਰਾਸ਼ਟਰੀਮਿਲਕੀਪੁਰ ਜ਼ਿਮਨੀ ਚੋਣ ’ਚ ਭਾਜਪਾ ਦੇ ਚੰਦਰਭਾਨੂ ਪਾਸਵਾਨ ਜੇਤੂCurrent UpdatesFebruary 9, 2025 February 9, 2025 ਅਯੁੱਧਿਆ-ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਚੰਦਰਭਾਨੂ ਪਾਸਵਾਨ 61,710 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਚੋਣ ਕਮਿਸ਼ਨ ਦੀ ਵੈੱਬਸਾਈਟ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਭਾਜਪਾ ਵਿਰੁੱਧ ਮੁਜ਼ਾਹਰਾ ਕਰ ਰਹੇ ਯੂਥ ਕਾਂਗਰਸ ਦੇ ਆਗੂਆਂ ‘ਤੇ ਲਾਠੀਚਾਰਜCurrent UpdatesFebruary 9, 2025February 9, 2025 February 9, 2025February 9, 2025 ਚੰਡੀਗੜ੍ਹ-ਚੰਡੀਗੜ੍ਹ ਵਿਖੇ ਭਾਜਪਾ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਚੰਡੀਗੜ੍ਹ ਯੂਥ ਕਾਂਗਰਸ ਦੇ ਆਗੂਆਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ। ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਦੇਸ਼...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ਕੈਬਨਿਟ ਦੀ ਮੀਟਿੰਗ ਅਚਨਚੇਤ ਮੁਲਤਵੀ, ਨਵੀਂ ਤਰੀਕ ਹੋਈ ਤੈਅCurrent UpdatesFebruary 9, 2025 February 9, 2025 ਪੰਜਾਬ –ਪੰਜਾਬ ਕੈਬਨਿਟ ਦੀ ਭਲਕੇ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਅਚਨਚੇਤ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਰੀ ਹੁਕਮਾਂ ਮੁਤਾਬਕ ਹੁਣ ਇਹ ਮੀਟਿੰਗ ਆਗਾਮੀ...
ਖਾਸ ਖ਼ਬਰਰਾਸ਼ਟਰੀਪ੍ਰੀਖਿਆ ਯੋਧਿਆਂ ਦੀ ਨਵੀਂ ਪਰਿਭਾਸ਼ਾ : ਪ੍ਰੀਖਿਆ ਦੇ ਯੁੱਧ ਖੇਤਰ ਤੋਂ ਪਰ੍ਹੇCurrent UpdatesFebruary 9, 2025 February 9, 2025 ਕੁਦਰਤ ਨੇ ਆਪਣੀ ਅਸੀਮ ਬੁੱਧੀ ਨਾਲ ਹਰ ਇੱਕ ਮਨੁੱਖ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ – ਸਾਡੀਆਂ ਉਂਗਲਾਂ ਦੇ ਨਿਸ਼ਾਨ ਤੋਂ ਲੈ ਕੇ ਅੱਖਾਂ ਦੀਆਂ...
ਖਾਸ ਖ਼ਬਰਰਾਸ਼ਟਰੀਨਵੇਂ ਚੁਣੇ ਗਏ ‘ਆਪ’ ਵਿਧਾਇਕਾਂ ਨਾਲ ਕੇਜਰੀਵਾਲ ਨੇ ਕੀਤੀ ਮੁਲਾਕਾਤCurrent UpdatesFebruary 9, 2025 February 9, 2025 ਨਵੀਂ ਦਿੱਲੀ-ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੱਤਾ ਤੋਂ ਬਾਹਰ ਹੋਣ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ (AAP supremo Arvind...
ਖਾਸ ਖ਼ਬਰਰਾਸ਼ਟਰੀਨਵਾਂ ਇਨਕਮ ਟੈਕਸ ਬਿੱਲ ਅਗਲੇ ਹਫ਼ਤੇ ਸੰਸਦ ’ਚ ਕੀਤਾ ਜਾਵੇਗਾ ਪੇਸ਼Current UpdatesFebruary 8, 2025 February 8, 2025 ਨਵੀਂ ਦਿੱਲੀ: ਮੱਧ ਵਰਗ ਦੇ ਹੱਥਾਂ ਵਿੱਚ ਵੱਧ ਤੋਂ ਵੱਧ ਪੈਸਾ ਰੱਖਣ ਅਤੇ ਫਾਈਲਿੰਗ ਦੀ ਪੂਰੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਨਵਾਂ ਇਨਕਮ...
ਖਾਸ ਖ਼ਬਰਰਾਸ਼ਟਰੀ‘‘ਪਤਾ ਨਹੀਂ, ਅਜੇ ਤੱਕ ਨਤੀਜੇ ਨਹੀਂ ਦੇਖੇ’’: ਪ੍ਰਿਅੰਕਾ ਗਾਂਧੀCurrent UpdatesFebruary 8, 2025 February 8, 2025 ਕੇਰਲ: ਸ਼ਨਿੱਚਰਵਾਰ ਸਵੇਰੇ ਕੰਨੂਰ ਹਵਾਈ ਅੱਡੇ ’ਤੇ ਪਹੁੰਚੀ ਕਾਂਗਰਸੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਵੋਟਾਂ...