December 30, 2025

#ambani

ਖਾਸ ਖ਼ਬਰਰਾਸ਼ਟਰੀ

ਕਸ਼ਮੀਰ ’ਚ ਹੱਡ ਚੀਰਵੀਂ ਠੰਢ ਜਾਰੀ

Current Updates
ਸ੍ਰੀਨਗਰ-ਕਸ਼ਮੀਰ ਵਾਦੀ ਵਿੱਚ ਹੱਡ ਚੀਰਵੀਂ ਠੰਢ ਜਾਰੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਬੀਤੀ ਰਾਤ ਸ੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਮਨਫ਼ੀ 7.3 ਡਿਗਰੀ ਸੈਲਸੀਅਸ ਦਰਜ ਕੀਤਾ...
ਖਾਸ ਖ਼ਬਰਰਾਸ਼ਟਰੀ

ਭਵਾਨੀ ਦੀਕਸ਼ਾ ਵਿਰਾਮਣਾ 2024: ਤਕਨੀਕ ਸਹੀ ਵਰਤੋਂ ਕਰਦਿਆਂ 10 ਲਾਪਤਾ ਬੱਚਿਆਂ ਨੂੰ ਲੱਭਿਆ

Current Updates
ਵਿਜੇਵਾੜਾ-ਆਂਦਰਾ ਪ੍ਰਦੇਸ਼ ਵਿਚ ਤਕਨੀਕ ਸਹੀ ਵਰਤੋਂ ਦੀ ਇਕ ਸ਼ਾਨਦਾਰ ਉਦਾਰਹਣ ਸਾਹਮਣੇ ਆਈ ਹੈ, ਵਿਜੇਵਾੜਾ ਵਿਚ ਭਵਾਨੀ ਦੀਕਸ਼ਾ ਵਿਰਾਮਨਾ ਸਮਾਗਮ ਦੌਰਾਨ 10 ਲਾਪਤਾ ਬੱਚਿਆਂ ਨੂੰ ਉਨ੍ਹਾਂ...
ਖਾਸ ਖ਼ਬਰਰਾਸ਼ਟਰੀ

‘ਆਪ’ਵੱਲੋਂ ਕਾਂਗਰਸ ’ਤੇ ਭਾਜਪਾ ਨਾਲ ਮਿਲੀ-ਭੁਗਤ ਦੇ ਦੋਸ਼; ਕਾਂਗਰਸ ਨੂੰ ਭਾਰਤ ਗੱਠਜੋੜ ’ਚੋਂ ਕੱਢਣ ਦੀ ਕਰੇਗੀ ਮੰਗ

Current Updates
ਨਵੀਂ ਦਿੱਲੀ-ਕੌਮੀ ਰਾਜਧਾਨੀ ਦੇ ਸਿਆਸੀ ਦ੍ਰਿਸ਼ ’ਚ ਹੋਈ ਇਕ ਵੱਡੀ ਹਿੱਲ-ਜੁੱਲ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਇੰਡੀਆ ਗੱਠਜੋੜ (INDIA Block) ਦੀ ਮੁੱਖ ਪਾਰਟੀ  ਕਾਂਗਰਸ...
ਖਾਸ ਖ਼ਬਰ

ਹਰਿਆਣਾ ਦੇ ਸੋਨੀਪਤ ਵਿੱਚ ਭੂਚਾਲ ਦੇ ਝਟਕੇ

Current Updates
ਸੋਨੀਪਤ –ਕੌਮੀ ਭੂਚਾਲ ਵਿਗਿਆਨ ਕੇਂਦਰ (ਐੱਨ.ਸੀ.ਐੱਸ.) ਨੇ ਦੱਸਿਆ ਕਿ ਵੀਰਵਾਰ ਨੂੰ ਹਰਿਆਣਾ ਦੇ ਸੋਨੀਪਤ ’ਚ ਰਿਕਟਰ ਪੈਮਾਨੇ ’ਤੇ 2.6 ਦੀ ਤੀਬਰਤਾ ਨਾਲ ਭੁਚਾਲ ਆਇਆ। ਭਾਰਤੀ...
ਖਾਸ ਖ਼ਬਰਰਾਸ਼ਟਰੀ

ਦਿੱਲੀ ਹਾਈ ਕੋਰਟ ਨੇ ਡਾਬਰ ਕੰਪਨੀ ਦੀ ਪਟੀਸ਼ਨ ’ਤੇ ਪਤੰਜਲੀ ਤੋਂ ਜਵਾਬ ਮੰਗਿਆ

Current Updates
ਨਵੀਂ ਦਿੱਲੀ-ਦਿੱਲੀ ਹਾਈ ਕੋਰਟ ਨੇ ਪਤੰਜਲੀ ਆਯੁਰਵੇਦ ਦੇ ਉਤਪਾਦ ਚਵਨਪ੍ਰਾਸ਼ ਨੂੰ ਕਥਿਤ ਤੌਰ ’ਤੇ ਬਦਨਾਮ ਕਰਨ ਵਾਲੇ ਇਸ਼ਤਿਹਾਰਾਂ ਨੂੰ ਲੈ ਕੇ ਡਾਬਰ ਦੇ ਮੁਕੱਦਮੇ ’ਤੇ...
ਖਾਸ ਖ਼ਬਰਮਨੋਰੰਜਨ

ਫਿਲਮ ‘ਹਾਊਸਫੁੱਲ 5’ ਦੀ ਸ਼ੂਟਿੰਗ ਮੁਕੰਮਲ

Current Updates
ਨਵੀਂ ਦਿੱਲੀ:ਬੌਲੀਵੁੱਡ ਫਿਲਮ ‘ਹਾਊਸਫੁੱਲ 5’ ਦੇ ਨਿਰਮਾਤਾਵਾਂ ਨੇ ਦੱਸਿਆ ਹੈ ਕਿ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਅਤੇ ਇਹ ਅਗਲੇ ਸਾਲ ਰਿਲੀਜ਼ ਕੀਤੀ ਜਾਵੇਗੀ।...
ਖਾਸ ਖ਼ਬਰਪੰਜਾਬ

ਡੇਰਾ ਰਾਧਾਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਜਥੇਦਾਰ ਹਰਪ੍ਰੀਤ ਸਿੰਘ ਦਰਮਿਆਨ ‘ਗੁਪਤ ਮੁਲਾਕਾਤ’

Current Updates
ਬਠਿੰਡਾ-  ਡੇਰਾ ਰਾਧਾਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੀਰਵਾਰ ਨੂੰ ਇਥੇ ਇੱਕ ਘੰਟੇ...
ਖਾਸ ਖ਼ਬਰਪੰਜਾਬ

‘ਆਪ’ ਦੇ ਚਾਰ ਆਗੂ ਮੇਅਰ ਬਣਨ ਦੀ ਦੌੜ ’ਚ ਸ਼ਾਮਲ

Current Updates
ਪਟਿਆਲਾ-ਪਟਿਆਲਾ ਦੀ 60 ਮੈਂਬਰਾਂ ਆਧਾਰਿਤ ਨਗਰ ਨਿਗਮ ਦੀਆਂ ਭਾਵੇਂ 7 ਵਾਰਡਾਂ ਦੀ ਚੋਣ ਬਾਕੀ ਹੈ, ਪਰ 53 ਵਾਰਡਾਂ ਦੇ ਐਲਾਨੇ ਨਤੀਜਿਆਂ ਦੌਰਾਨ ‘ਆਪ’ 43 ’ਚੋਂ...
ਖਾਸ ਖ਼ਬਰਮਨੋਰੰਜਨ

ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ

Current Updates
ਮੁੰਬਈ: ਸਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਦੀ ਫਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਟੀ-ਸੀਰੀਜ਼ ਵੱਲੋਂ ਸੋਸ਼ਲ ਮੀਡੀਆ...
ਖਾਸ ਖ਼ਬਰਪੰਜਾਬ

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

Current Updates
ਘੱਗਾ-ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ’ਤੇ ਜਾਣ ਵਾਲੀ ਸੰਗਤ ਲਈ ਲੰਗਰ ਦੀ ਤਿਆਰੀ ’ਚ ਜੁਟੇ ਸੇਵਾਦਾਰ ਸਤਵਿੰਦਰ ਸਿੰਘ (31) ਦੀ ਅੱਜ ਅਚਾਨਕ ਬਿਜਲੀ ਦਾ ਕਰੰਟ...